धौलगिरी पर्वत ते

धौलगिरी पर्वत ते,
बाबा बालक दा बसेरा है,
हो जिथे मैया /माता रतनो वसे,
कहंदा ओहियो घर मेरा है,
धौलगिरी पर्वत ते

कौन तेरे पिता ओ बालका,
किस माता दा जाया है,
हो धौलगिरी पर्वत ते........

हो विष्णु मेरे पिता ओ रतनो,
माता लक्ष्मी दा जाया है,
हो धौलगिरी पर्वत ते........

हो किथे तेरा घर ओ बालका,
किथे तेरा बसेरा है,
हो जिथे मैया रत्नों बसे,
कहंदा ओहियो घर मेरा है,
हो धौलगिरी पर्वत ते........


हो मोड़े सुट्टी काली कम्बली,
किती जान दी तयारी है,
हो धौलगिरी पर्वत ते........

हो आह लै माये सांब रोटियां,
नाले लस्सी दी ग्वाली है,
हो पाली पोसी वडदा किता,
हूँ ताने तू सुनांदा है
हो धौलगिरी पर्वत ते........

ਧੌਲਗਿਰੀ, ਪਰਬਤ ਤੇ,
ਬਾਬਾ ਬਾਲਕ ਦਾ, ਬਸੇਰਾ ਹੈ ll
ਹੋ, ਜਿੱਥੇ ਮਈਆ/ਮਾਤਾ, ਰਤਨੋ ਵਸੇ,
ਕਹਿੰਦਾ ਓਹੀਓ ਘਰ, ਮੇਰਾ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,

ਕੌਣ ਤੇਰੇ, ਪਿਤਾ ਓ ਬਾਲਕਾ,
ਕਿਸ ਮਾਤਾ ਦਾ, ਜਾਇਆ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,

ਹੋ, ਵਿਸ਼ਨੂੰ ਮੇਰੇ, ਪਿਤਾ ਓ ਰਤਨੋ,
ਮਾਤਾ ਲੱਛਮੀ ਦਾ, ਜਾਇਆ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,,,

ਹੋ, ਕਿੱਥੇ ਤੇਰਾ, ਘਰ ਓ ਬਾਲਕਾ,
ਕਿੱਥੇ ਤੇਰਾ, ਬਸੇਰਾ ਹੈ ll
ਹੋ, ਜਿੱਥੇ ਮਈਆ/ਮਾਤਾ ਰਤਨੋ ਵਸੇ,
ਕਹਿੰਦਾ ਓਹੀਓ ਘਰ, ਮੇਰਾ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,,

ਹੋ, ਮੌਂਢੇ ਸੁੱਟੀ, ਕਾਲੀ ਕੰਬਲੀ,
ਕੀਤੀ ਜਾਣ ਦੀ, ਤਿਆਰੀ ਹੈ ll
ਧੌਲਗਿਰੀ ਪਰਬਤ ਤੇ,,,,,,,,,,,,,,,,,,,

ਹੋ, ਆਹ ਲੈ ਮਾਏਂ, ਸਾਂਭ ਰੋਟੀਆਂ,
ਨਾਲੇ ਲੱਸੀ ਦਾ, ਕਟੋਰਾ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,

ਹੋ, ਬਾਰਾਂ ਸਾਲ, ਨੌਕਰੀ ਕੀਤੀ,
ਕੀਤੀ ਗਊਆਂ ਦੀ, ਗਵਾਲੀ ਹੈ ll
ਹੋ, ਪਾਲੀ ਪੋਸੀ, ਵੱਡੜਾ ਕੀਤਾ,
ਹੁਣ ਤਾਨ੍ਹੇ ਤੂੰ, ਸੁਣਾਦਾਂ ਹੈ ll
ਹੋ, ਧੌਲਗਿਰੀ ਪਰਬਤ ਤੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1080 downloads)