तेरा नां ले जिथे ख्लोवां

तेरा ना लै जिथे खलोवा,
मेरा वाल बिंगा न होवे
मेरा वाल बिंगा न होवे
तेरा ना लै जिथे खलोवा,

जोगियां वे तेरी गल न्यारी
निग़ाह मेहर दी सब ते मारी
की तेनु बैठ मैं जिथे ध्यावा,
मेरा वाल बिंगा न होवे
तेरा ना लै जिथे खलोवा,

एह ततिया हवावा मोड़ी मेरे बाबा
दिल न किसे दा तोड़ी मेरे बाबा
हो जेठे एतवार रोत चडावा
मेरा वाल बिंगा न होवे
तेरा ना लै जिथे खलोवा,

विच कमिया बाबा बरकत पावी
जीवन साडा लेखे लावी
हो दम दम नाल नाम ध्यावा
मेरा वाल बिंगा न होवे
तेरा ना लै जिथे खलोवा,

जिथे बुलाइये बाबा औना तेनु पैना
प्यार ते तोड़ निभाउना तेनु पैना
हो तेरे नाम दिया चोंकियाँ लावा
मेरा वाल बिंगा न होवे
तेरा ना लै जिथे खलोवा,

ਤੇਰਾ ਨਾਂਅ ਲੈ, ਜਿੱਥੇ ਖਲੋਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ ll
*ਮੇਰਾ ਵਾਲ਼, ਬਿੰਗਾ ਨਾ ਹੋਵੇ xll
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਜੋਗੀਆ ਵੇ ਤੇਰੀ, ਗੱਲ ਨਿਆਰੀ l
ਨਿਗਾਹ ਮੇਹਰ ਦੀ, ਸਭ ਤੇ ਮਾਰੀ ll
ਕਿ ਤੈਨੂੰ ਬੈਠ ਮੈਂ lll, ਜਿੱਥੇ ਧਿਆਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਏਹ ਤੱਤੀਆਂ ਹਵਾਵਾਂ, ਮੋੜੀ ਮੇਰੇ ਬਾਬਾ l
ਦਿਲ ਨਾ ਕਿਸੇ ਦਾ, ਤੋੜੀ ਮੇਰੇ ਬਾਬਾ ll
ਹੋ ਜੇਠੇ ਐਤਵਾਰ lll ਰੋਟ ਚੜ੍ਹਾਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,

*ਵਿੱਚ ਕਮਾਈਆਂ ਬਾਬਾ, ਬਰਕਤ ਪਾਵੀਂ l
ਜੀਵਨ ਸਾਡਾ, ਲੇਖੇ ਲਾਵੀਂ ll
ਹੋ ਦਮ ਦਮ ਨਾਲ lll ਨਾਮ ਧਿਆਵਾਂ,
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,


*ਜਿੱਥੇ ਬੁਲਾਈਏ ਬਾਬਾ, ਆਉਣਾ ਤੈਨੂੰ ਪੈਣਾ l
ਪਿਆਰ ਤੇ ਤੋੜ, ਨਿਭਾਉਣਾ ਤੈਨੂੰ ਪੈਣਾ ll
ਹੋ ਤੇਰੇ ਨਾਮ ਦੀਆਂ lll ਚੌਂਕੀਆਂ ਲਾਵਾਂ
ਮੇਰਾ ਵਾਲ਼, ਬਿੰਗਾ ਨਾ ਹੋਵੇ,
ਤੇਰਾ ਨਾਮ ਲੈ, ਜਿੱਥੇ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (1402 downloads)