दुःख कट्टे जांदे ने

भर लवो झोलियाँ जी भर लवो झोलियाँ,
वंडदी मुरादा अज बेठी मेरी भोली माँ,
सदा खुले रहंदे ने द्वारे शेरावाली दे,
दुःख कटे जांदे ने द्वारे शेरावाली दे.....

भरे ने भंडारे माँ दे दर कोई थोड ना,
मैयां जेहा दानी कोई जग उते होर ना,
ताहियो ता लगदे जैकारा शेरावाली दे,
दुःख कटे जांदे ने द्वारे शेरावाली दे.....

बड़े बड़े दानी आ के दान माँ तो मंगदे,
उचियाँ शाना वाले शान माँ तो मंगदे,
बन गये भगत प्यारे शेरावाली दे,
दुःख कटे जांदे ने द्वारे शेरावाली दे.....

कुका रेल मजारे दा लिखे गल्ला सचियाँ,
मखन ने पाइयां ने प्रीता माँ नाल पकियां,
जिह्ना ने तक लये सहारे शेरावाली दे,
दुःख कटे जांदे ने द्वारे शेरावाली दे.....

ਭਰ ਲਵੋ ਝੋਲੀਆਂ ਜੀ, ਭਰ ਲਵੋ ਝੋਲੀਆਂ
ਵੰਡਦੀ ਮੁਰਾਦਾਂ ਅੱਜ, ਬੈਠੀ ਮੇਰੀ ਭੋਲੀ ਮਾਂ ll
ਸਦਾ ਖੁੱਲੇ ਰਹਿੰਦੇ ਨੇ, ਦਵਾਰੇ ਸ਼ੇਰਾਂਵਾਲੀ ਦੇ
ਦੁੱਖ ਕੱਟੇ ਜਾਂਦੇ ll ਨੇ ਦਵਾਰੇ ਸ਼ੇਰਾਂਵਾਲੀ ਦੇ,,,,,

ਭਰੇ ਨੇ ਭੰਡਾਰੇ ਮਾਂ ਦੇ, ਦਰ ਕੋਈ ਥੋੜ ਨਾ
ਮਈਆ ਜੇਹਾ ਦਾਨੀ ਕੋਈ, ਜੱਗ ਉੱਤੇ ਹੋਰ ਨਾ ll
ਤਾਹੀਓਂ ਤਾਂ ਲੱਗਦੇ, ਜੈਕਾਰੇ ਸ਼ੇਰਾਂਵਾਲੀ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,

ਵੱਡੇ ਵੱਡੇ ਦਾਨੀ ਆ ਕੇ, ਦਾਨ ਮਾਂ ਤੋਂ ਮੰਗਦੇ
ਉੱਚੀਆਂ ਸ਼ਾਨਾਂ ਵਾਲੇ, ਸ਼ਾਨ ਮਾਂ ਤੋਂ ਮੰਗਦੇ ll
ਬਣ ਗਏ ਨੇ ਭਗਤ, ਪਿਆਰੇ ਸ਼ੇਰਾਂਵਾਲੀ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,,


ਕੂਕਾ ਰੇਲ ਮਾਜ਼ਰੇ ਦਾ, ਲਿਖੇ ਗੱਲਾਂ ਸੱਚੀਆਂ
ਮੱਖਣ ਨੇ ਪਾਈਆਂ ਨੇ, ਪ੍ਰੀਤਾਂ ਮਾਂ ਨਾਲ ਪੱਕੀਆਂ ll
ਜਿਹਨਾਂ ਨੇ ਤੱਕ ਲਏ, ਸਹਾਰੇ ਸ਼ੇਰਾਂਵਾਲੀ ਦੇ
ਦੁੱਖ ਕੱਟੇ ਜਾਂਦੇ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (923 downloads)