तेरा सोहना माँ दरबार होवे

तेरा सोहना माँ दरबार होवे,
इक तू हॉवे इक मैं होवा,
ओ तेरे गल फुला दा गार हॉवे,
इक तू हॉवे इक मैं होवा,
तेरा सोहना माँ दरबार होवे

मेरे मन अन्दर तेरा घर हॉवे,
तेरा दर हॉवे मेरा सिर हॉवे,
ओ जदों भेंट मेरी सवीकार हॉवे,
इक तू हॉवे इक मैं होवा,
तेरा सोहना माँ दरबार होवे


तू पीला शेर स्जावे माँ,
ओह पवन सरूप आंबे माँ,
ओ तेरी उची जय जैकार हॉवे,
इक तू हॉवे इक मैं होवा,
तेरा सोहना माँ दरबार होवे

ओ तेरे भवन रंगीला वेखा मैं,
कंजका दी लीला वेखा मैं,
ओ जदों तेरा माँ दीदार हॉवे,
इक तू हॉवे इक मैं होवा,
तेरा सोहना माँ दरबार होवे

तेरे आँचल दी माँ छा हॉवे,
तेरी गोदी विच मेरी था हॉवे,
ओ तकरार हॉवे कदे प्यार हॉवे,
इक तू हॉवे इक मैं होवा,
तेरा सोहना माँ दरबार होवे

ਤੇਰਾ ਸੋਹਣਾ ਮਾਂ, ਦਰਬਾਰ ਹੋਵੇ,
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ll
ਓ ਤੇਰੇ ਗਲ਼ ਫੁੱਲਾਂ ਦਾ, ਹਾਰ ਹੋਵੇ,
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ l
ਤੇਰਾ ਸੋਹਣਾ ਮਾਂ, ਦਰਬਾਰ,,,,,,

ਮੇਰੇ ਮਨ ਅੰਦਰ, ਤੇਰਾ ਘਰ ਹੋਵੇ
ਤੇਰਾ ਦਰ ਹੋਵੇ, ਮੇਰਾ ਸਿਰ ਹੋਵੇ ll
ਓ ਜਦੋਂ ਭੇਂਟ ਮੇਰੀ, ਸਵੀਕਾਰ ਹੋਵੇ,
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ l
ਤੇਰਾ ਸੋਹਣਾ ਮਾਂ, ਦਰਬਾਰ,,,,,,,

ਤੂੰ ਪੀਲਾ ਸ਼ੇਰ, ਸਜਾਵੇ ਮਾਂ
ਓ ਪਵਨ ਸਰੂਪਾ, ਅੰਬੇ ਮਾਂ ll
ਓ ਤੇਰੀ ਉੱਚੀ ਜੈ, ਜੈਕਾਰ ਹੋਵੇ,
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ l
ਤੇਰਾ ਸੋਹਣਾ ਮਾਂ, ਦਰਬਾਰ,,,,,,

ਓ ਤੇਰਾ ਭਵਨ ਰੰਗੀਲਾ, ਵੇਖਾਂ ਮੈਂ
ਕੰਜ਼ਕਾਂ ਦੀ ਲੀਲਾ, ਵੇਖਾਂ ਮੈਂ lll
ਓ ਜਦੋਂ ਤੇਰਾ ਮਾਂ, ਦੀਦਾਰ ਹੋਵੇ,
ਇੱਕ ਤੂੰ ਹੋਵੇਂ. ਇੱਕ ਮੈਂ ਹੋਵਾਂ l
ਤੇਰਾ ਸੋਹਣਾ ਮਾਂ, ਦਰਬਾਰ,,,,,,

ਤੇਰੇ ਆਂਚਲ ਦੀ ਮਾਂ, ਛਾਂ ਹੋਵੇ
ਤੇਰੀ ਗੋਦੀ ਵਿੱਚ ਮੇਰੀ, ਥਾਂ ਹੋਵੇ ll
ਓ ਤਕਰਾਰ ਹੋਵੇ, ਕਦੇ ਪਿਆਰ ਹੋਵੇ,
ਇੱਕ ਤੂੰ ਹੋਵੇਂ, ਇੱਕ ਮੈਂ ਹੋਵਾਂ ।
ਤੇਰਾ ਸੋਹਣਾ ਮਾਂ, ਦਰਬਾਰ,,,,,,,
ਅਪਲੋਡਰ-ਅਨਿਲ ਰਾਮੂਰਤੀ ਭੋਪਾਲ
download bhajan lyrics (910 downloads)