पौणाहारी मेरी तेरे हथ डोर

पौणाहारी मेरी तेरे हथ डोर,
वेखी किते छड न देई,
तेरे भाजो न सहारा कोई होर,
वेखी किते छड न देई
पौनाहारी मेरी.......

छडेगा ता कटी जाऊ पतंग जिंदगानी दी,
राती वी न आस एस दुनिया बेगानी दी,
साडा रास्ता न रखी कमजोर,
वेखी किते छड न देई
पौनाहारी मेरी.......

गुडी साड़ी अम्बर चडाई रखी जोगियां,
घर घर विच मौजा लाई रखी जोगियां,
आवे हस्या द्वा मीठा मीठा शोर,
वेखी किते छड न देई
पौनाहारी मेरी.......

तेरे हथ ढोर बाबा सारे संसार दी,
हर था ते लाज रखी प्रीत बलिहार दी,
दर आया नु देई खुश खुश तोर,
वेखी किते छड न देई
पौनाहारी मेरी.......


ਪੌਣਾਹਾਰੀ ਮੇਰੀ, ਤੇਰੇ ਹੱਥ ਡੋਰ,
ਵੇਖੀਂ ਕਿਤੇ, ਛੱਡ ਨਾ ਦੇਈਂ ll
ਤੇਰੇ ਬਾਝੋਂ ਨਾ, ਸਹਾਰਾ ਕੋਈ ਹੋਰ.
ਵੇਖੀਂ ਕਿਤੇ, ਛੱਡ ਨਾ ਦੇਈਂ ll
ਪੌਣਾਹਾਰੀ ਮੇਰੀ,,,,,,,,,,,,,,

ਛੱਡੇਂਗਾ ਤਾਂ ਕੱਟੀ ਜਾਊ, ਪਤੰਗ ਜਿੰਦਗਾਨੀ ਦੀ
ਰੱਤੀ ਵੀ ਨਾ ਆਸ ਏਸ, ਦੁਨੀਆਂ ਬੇਗਾਨੀ ਦੀ ll
ਸਾਡਾ ਰਿਸ਼ਤਾ ਨਾ,,, lll ਰੱਖੀ ਕਮਜ਼ੋਰ,
ਵੇਖੀਂ ਕਿਤੇ, ਛੱਡ ਨਾ ਦੇਈਂ,
ਪੌਣਾਹਾਰੀ ਮੇਰੀ,,,,,,,,,,,,,,,,,

ਗੁੱਡੀ ਸਾਡੀ ਅੰਬਰ, ਚੜ੍ਹਾਈ ਰੱਖੀ ਜੋਗੀਆ
ਘਰ ਘਰ ਵਿੱਚ ਮੌਜਾਂ, ਲਾਈ ਰੱਖੀ ਜੋਗੀਆ ll
ਆਵੇ ਹਾਸਿਆਂ ਦਾ,,, lll ਮਿੱਠਾ ਮਿੱਠਾ ਸ਼ੋਰ,
ਵੇਖੀਂ ਕਿਤੇ, ਛੱਡ ਨਾ ਦੇਈਂ,
ਪੌਣਾਹਾਰੀ ਮੇਰੀ,,,,,,,,,,,,,,,,,

ਤੇਰੇ ਹੱਥ ਡੋਰ ਬਾਬਾ, ਸਾਰੇ ਸੰਸਾਰ ਦੀ
ਹਰ ਥਾਂ ਤੇ ਲਾਜ ਰੱਖੀ, ਪ੍ਰੀਤ ਬਲਿਹਾਰ ਦੀ ll
ਦਰ ਆਇਆ ਨੂੰ ਦੇਈਂ,,, lll ਖੁਸ਼ੀ ਖੁਸ਼ੀ ਤੋਰ,
ਵੇਖੀਂ ਕਿਤੇ, ਛੱਡ ਨਾ ਦੇਈਂ,
ਪੌਣਾਹਾਰੀ ਮੇਰੀ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (801 downloads)