तेरी ज्योत विचो दिस्सदा है तेरा नूर teri jyot vicho hai dissda tera noor


तेरी ज्योत विचो दिस्सदा है तेरा नूर दातिये,
रहे नाम तेरे दा च्ड़ेया सरुर दातिये,
तेरी ज्योत विचो दिस्सदा है तेरा नूर

जगदी ज्योत है ज्वाला बड़ी प्यारी लगदी,
मेनू सारी कायेनात तो न्यारी लगदी,
तेरे नाम वाला है च्ड़ेया सरुर दातिये,
तेरी ज्योत विचो दिस्सदा है तेरा नूर

तेरे भगता ने माया तेरी ज्योत जगाई ऐ,
औना मैयां ने जरुर सब ने आस लगाई ऐ,
कदे करी न तू चरना तो सहनु दूर दातिये,
तेरी ज्योत विचो दिस्सदा है तेरा नूर

लिख जसी वी कलम नाल गला करदा,
नीले वालियां सेवक पक्का तेरे दर दा,
माफ़ करी अन्जान ते कसूर दातिये,
तेरी ज्योत विचो दिस्सदा है तेरा नूर

(ਕੀ ਸਿਫਤ ਲਿਖਾਂ ਮੈਂ, ਤੇਰੀ ਜੋਤ ਦੀ,
ਮੇਰੇ ਤੋਂ ਸਿਫਤ, ਲਿੱਖੀ ਨਾ ਜਾਈ l
ਹੋ ਤੱਕ ਕੇ ਮਾਂ ਦੀ, ਜੋਤ ਦੇ ਵੱਲ ਨੂੰ,
ਜੀ ਮੇਰਾ ਮਨ, ਭਰ ਆਵੇ ll)

ਤੇਰੀ ਜੋਤ ਵਿੱਚੋਂ, ਹੈ ਦਿੱਸਦਾ, ਤੇਰਾ ਨੂਰ ਦਾਤੀਏ xll
ਰਹੇ ਨਾਮ, ਤੇਰੇ ਦਾ ਚੜ੍ਹਿਆ, ਸਰੂਰ ਦਾਤੀਏ xll
ਤੇਰੀ ਜੋਤ ਵਿੱਚੋਂ, ਹੈ ਦਿੱਸਦਾ,,,,,,,,,,,,,,,,,,

ਜੱਗਦੀ ਜੋਤ, ਹੈ ਜਵਾਲਾ ਬੜੀ, ਪਿਆਰੀ ਲੱਗਦੀ xll
ਮੈਨੂੰ ਸਾਰੀ, ਕਾਇਨਾਤ ਤੋਂ, ਨਿਆਰੀ ਲੱਗਦੀ xll
ਤੇਰੇ ਨਾਮ ਵਾਲਾ, ਹੈ ਚੜ੍ਹਿਆ, ਸਰੂਰ ਦਾਤੀਏ,
ਤੇਰੀ ਜੋਤ ਵਿੱਚੋਂ, ਹੈ ਦਿੱਸਦਾ,,,,,,,,,,,,,,,,,,

ਤੇਰੇ ਭਗਤਾਂ ਨੇ, ਮਈਆ ਤੇਰੀ, ਜੋਤ ਜਗਾਈ ਐ xll
ਆਉਣਾ, ਮਈਆ ਨੇ ਜ਼ਰੂਰ, ਸਭ ਨੇ ਆਸ ਲਗਾਈ ਐ xll
ਕਦੇ ਕਰੀਂ ਨਾ ਤੂੰ, ਚਰਨਾਂ ਤੋਂ ਸਾਨੂੰ, ਦੂਰ ਦਾਤੀਏ,
ਤੇਰੀ ਜੋਤ ਵਿੱਚੋਂ, ਹੈ ਦਿੱਸਦਾ,,,,,,,,,,,,,,,,,,

ਲਿੱਖ ਜੱਸੀ ਵੀ, ਕਲਮ ਨਾਲ, ਗੱਲਾਂ ਕਰਦਾ xll
ਨੀਲੇ ਵਾਲੀਆ, ਸੇਵਕ ਪੱਕਾ, ਤੇਰੇ ਦਰ ਦਾ xll
ਮਾਫ ਕਰੀਂ, ਅਣਜਾਣ ਤੇ, ਕਸੂਰ ਦਾਤੀਏ l
ਤੇਰੀ ਜੋਤ ਵਿੱਚੋਂ, ਹੈ ਦਿੱਸਦਾ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1286 downloads)