बल्ले बल्ले मैं मैया द फ़क़ीर हो गया,
ओहदे रंगां विच रंगी तस्वीर हो गया,
१. नाम वाले रंग विच मैनू दिता रंग माँ,
इस तों इलावा मेरी होर कोई मंग ना,
मिली नाम वाली दौलत अमीर हो गया,
बल्ले बल्ले मैं मैया द.......,
२. लोकी मैनू आखदे ने हो गया शुदाई ऐ,
अपनी ना होश, होश जग दी भुलाई ऐ,
उस शाहाँ दी वी शाह दी मैं जागीर हो गया,
बल्ले बल्ले मैं मैया द.........,
३. अपनी खुमारी अंग-अंग विच भरती,
"राजू" ते वी दाती ने नज़र ऐसी करती,
पाक रूह होई पावन शरीर हो गया,
बल्ले बल्ले मैं मैया द..........,
ਬੱਲੇ ਬੱਲੇ ਮੈਂ ਮਈਆ ਦਾ ਫਕੀਰ ਹੋ ਗਿਆ
ਬੱਲੇ ਬੱਲੇ ਮੈਂ ਦਾਤੀ ਦਾ ਫਕੀਰ ਹੋ ਗਿਆ
ਮਾਂ ਦੇ ਰੰਗਾਂ ਵਿਚ ਰੰਗੀ ਤਸਵੀਰ ਹੋ ਗਿਆ
ਬੱਲੇ ਬੱਲੇ ਮੈਂ...
ਨਾਮ ਵਾਲੇ ਰੰਗ ਵਿਚ ਮੈਨੂੰ ਦਿੱਤਾ ਰੰਗ ਮਾਂ
ਇਸ ਤੋਂ ਇਲਾਵਾ ਮੇਰੀ ਹੋਰ ਕੋਈ ਮੰਗ ਨਾ
ਮਿਲੀ ਨਾਮ ਵਾਲੀ ਦੌਲਤ ਅਮੀਰ ਹੋ ਗਿਆ
ਬੱਲੇ ਬੱਲੇ ਮੈਂ...
ਲੋਕੀਂ ਮੈਨੂੰ ਆਖਦੇ ਨੇ ਹੋ ਗਿਆ ਸ਼ੁਦਾਈ ਏ
ਆਪਣੀ ਨਾ ਹੋਸ਼ ਹੋਸ਼ ਜੱਗ ਦੀ ਭੁਲਾਈ ਏ
ਉਸ ਸ਼ਾਹਾਂ ਦੀ ਵੀ ਸ਼ਾਹ ਦੀ ਮੈਂ ਜਗੀਰ ਹੋ ਗਿਆ
ਬੱਲੇ ਬੱਲੇ ਮੈਂ...
ਆਪਣੀ ਖੁਮਾਰੀ ਅੰਗ ਅੰਗ ਵਿਚ ਭਰ ਤੀ
ਰਾਜੂ ਤੇ ਵੀ ਦਾਤੀ ਨੇ ਨਜ਼ਰ ਐਸੀ ਕਰ ਤੀ
ਪਾਕ ਰੂਹ ਹੋਈ ਪਾਵਨ ਸ਼ਰੀਰ ਹੋ ਗਿਆ
ਬੱਲੇ ਬੱਲੇ ਮੈਂ...
गायक- राजू उत्तम
लेखक- राजू उत्तम
कैसेट- मैया द फ़कीर
लेबल- एस. एम. आई.
संगीत- सौरव सैनी
http://rajuuttam.com