लिख ले तू भगतां च नाँ मैया

मेरा लिख लै तू भगता च ना,
मेरा लिख मस्ता दे विच ना,
मेनू दे चरना दे विच था,
ता दातिये मैं तर जावा,
मेरा लिख लै तू भगता च ना मैया
मेरा लिख मस्ता दे विच ना दाती,
मेरा लिख लै तू भगता च ना.....


सारी दुनिया नु खैरा मैया वंडदी,
ताहियो संगत है माँ दे कोलो मंगदी,
मेरे सिर उते कर ठंडी छा,
मेनू दे चरना दे विच था,
ता दातिये मैं तर जावा,
मेरा लिख लै तू भगता च ना मैया
मेरा लिख मस्ता दे विच ना दाती,
मेरा लिख लै तू भगता च ना.....

अज तक दरो खाली ना सी मोड़ेया,
असा मन तेरी भगती च जोडेया,
कर मेहर तेरा बनके रहा,
मेनू दे चरना दे विच था,
ता दतिये मैं तर जावा,
ता दातिये मैं तर जावा,
मेरा लिख लै तू भगता च ना मैया
मेरा लिख मस्ता दे विच ना दाती,
मेरा लिख लै तू भगता च ना.....


हर इक पल तेनु ही धियावा माँ,
सुबह शाम तेरी ज्योत वी जगावा माँ,
तेरा नाम हर साह च लावा,
मेनू दे चरना दे विच था,
ता दातिये मैं तर जावा,
मेरा लिख लै तू भगता च ना मैया
मेरा लिख मस्ता दे विच ना दाती,
मेरा लिख लै तू भगता च ना.....

हर चाले आवा तेरे दरबार ते,
बिंदे रोपड़ वाले नु ऐना प्यार दे ,
तेथो दीपक वि पावे खुशियाँ,
मेनू दे चरना दे विच था,
ता दातिये मैं तर जावा,
मेरा लिख लै तू भगता च ना मैया
मेरा लिख मस्ता दे विच ना दाती,
मेरा लिख लै तू भगता च ना.....


ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ l
ਮੇਰਾ ਲਿੱਖ ਮਸਤਾਂ, ਦੇ ਵਿੱਚ ਨਾਂਅ ll,,  
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਦਾਤੀਏ, ਮੈਂ ਤਰ ਜਾਵਾਂ,,,,
*ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ ਮਈਆ l
*ਮੇਰਾ ਲਿੱਖ ਲੈ ਤੂੰ, ਮਸਤਾਂ 'ਚ ਨਾਂਅ ਦਾਤੀ l
ਮਾਂ ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

*ਸਾਰੀ ਦੁਨੀਆਂ ਨੂੰ, ਖੈਰਾਂ ਮਈਆ ਵੰਡਦੀ,
''ਤਾਹੀਓਂ ਸੰਗਤ ਹੈ, ਮਾਂ ਦੇ ਕੋਲੋਂ ਮੰਗਦੀ" ll
ਮੇਰੇ ਸਿਰ ਉੱਤੇ, ਕਰ ਠੰਡੀ ਛਾਂ,,, ll,,
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਦਾਤੀਏ, ਮੈਂ ਤਰ ਜਾਵਾਂ,,,,
*ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ ਮਈਆ l
*ਮੇਰਾ ਲਿੱਖ ਲੈ ਤੂੰ, ਮਸਤਾਂ 'ਚ ਨਾਂਅ ਮਈਆ l
ਮਾਂ ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

*ਅੱਜ ਤੱਕ ਦਰੋਂ, ਖਾਲੀ ਨਾ ਸੀ ਮੋੜਿਆ,
"ਅਸਾਂ ਮਨ ਤੇਰੀ, ਭਗਤੀ 'ਚ ਜੋੜਿਆ" ll
ਕਰ ਮੇਹਰ, ਤੇਰਾ ਬਣਕੇ ਰਹਾਂ,,, ll,,
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਦਾਤੀਏ, ਮੈਂ ਤਰ ਜਾਵਾਂ,,,,
*ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ ਮਈਆ l
*ਮੇਰਾ ਲਿੱਖ ਲੈ ਤੂੰ, ਮਸਤਾਂ 'ਚ ਨਾਂਅ ਮਈਆ l
ਮਾਂ ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

*ਹਰ ਇੱਕ ਪਲ, ਤੈਨੂੰ ਹੀ ਧਿਆਵਾਂ ਮਾਂ,
"ਸੁਬਹ ਸ਼ਾਮ ਤੇਰੀ, ਜੋਤ ਵੀ ਜਗਾਵਾਂ ਮਾਂ" ll
ਤੇਰਾ ਨਾਂਅ, ਹਰ ਸਾਹ 'ਚ ਲਵਾਂ,,, ll,,
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਦਾਤੀਏ, ਮੈਂ ਤਰ ਜਾਵਾਂ,,,,
*ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ ਮਈਆ l
*ਮੇਰਾ ਲਿੱਖ ਲੈ ਤੂੰ, ਮਸਤਾਂ 'ਚ ਨਾਂਅ ਮਈਆ l
ਮਾਂ ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,

*ਹਰ ਚਾਲੇ ਆਵਾਂ, ਤੇਰੇ ਦਰਬਾਰ ਤੇ,
"ਬਿੰਦੇ ਰੋਪੜ ਵਾਲੇ ਨੂੰ, ਐਨਾ ਪਿਆਰ ਦੇ" ll
ਤੈਥੋਂ ਦੀਪਕ ਵੀ, ਪਾਵੇ ਖੁਸ਼ੀਆਂ,,, ll,,
*ਮੈਨੂੰ ਦੇ, ਚਰਨਾਂ ਦੇ ਵਿੱਚ, ਥਾਂ,,,
ਤਾਂ ਦਾਤੀਏ, ਮੈਂ ਤਰ ਜਾਵਾਂ,,,,
*ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ ਮਈਆ l
*ਮੇਰਾ ਲਿੱਖ ਲੈ ਤੂੰ, ਮਸਤਾਂ 'ਚ ਨਾਂਅ ਮਈਆ l
ਮਾਂ ਮੇਰਾ ਲਿੱਖ ਲੈ ਤੂੰ, ਭਗਤਾਂ 'ਚ ਨਾਂਅ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (850 downloads)