मैया जी तेरे मंदिरा तो,
पेंदे ज्योत दे लिशकारे,
माँ दिने है सूरज झुकदा,
राती झुकदे अंबर दे तारे,
मैया जी तेरे .......
ज्योत दी माँ शान निराली,
सारे जग विच ज्योत दी लाली,
माये नि तेरी ज्योत दे आगे,
राजे अकबर वर्गे हारे,
मैया जी तेरे .......
ज्योत आगे जेह्दे शीश झुकोंदे,
मुंहो मंगियाँ मुरादा पाऊंदे,
माँ भगत ध्यानु वरगे,
एहना सचियाँ ज्योत ने तारे,
मैया जी तेरे .......
ज्योता वाली माँ तू भोली,
खुशियाँ दे नाल भर दे झोली,
माँ सारा जग तेनु पुजदातेरे दर उते गूंजदे जयकारे,
मैया जी तेरे .......
विरका दा बलिहार है कहंदा,
तेरा हो के मौजा लेनदा,
माँ तेरिया कर सिफ्ता,
नाले जांदा ऐ ज्योत तो वारे वारे,
मैया जी तेरे .......
ਮਈਆ ਜੀ ਤੇਰੇ, ਮੰਦਿਰਾਂ ਤੋਂ,
ਪੈਂਦੇ ਜੋਤਾਂ ਦੇ, ਲਿਸ਼ਕਾਰੇ ll
ਮਾਂ ਦਿਨੇ ਹੈ, ਸੂਰਜ ਝੁੱਕਦਾ ll,
ਰਾਤੀ ਝੁੱਕਦੇ, ਅੰਬਰ ਦੇ ਤਾਰੇ,,,
ਮਈਆ ਜੀ ਤੇਰੇ,,,,,,,,,,,,,,,,,,,
ਜੋਤਾਂ ਦੀ ਮਾਂ, ਸ਼ਾਨ ਨਿਰਾਲੀ ll
ਸਾਰੇ ਜੱਗ ਵਿੱਚ, ਜੋਤ ਦੀ ਲਾਲੀ ll
ਮਾਏਂ ਨੀ ਤੇਰੀ, ਜੋਤ ਦੇ ਅੱਗੇ ll,
ਰਾਜੇ, ਅਕਬਰ ਵਰਗੇ ਹਾਰੇ,,,
ਮਈਆ ਜੀ ਤੇਰੇ,,,,,,,,,,,,,,,,,,,
ਜੋਤ ਅੱਗੇ ਜੇਹੜੇ, ਸੀਸ ਝੁਕਾਉਂਦੇ ll
ਮੂੰਹੋਂ ਮੰਗੀਆਂ, ਮੁਰਾਦਾਂ ਪਾਉਂਦੇ ll
ਮਾਂ ਭਗਤ, ਧਿਆਨੂੰ ਵਰਗੇ ll,
ਇਹਨਾਂ, ਸੱਚੀਆਂ ਜੋਤਾਂ ਨੇ ਤਾਰੇ,,,
ਮਈਆ ਜੀ ਤੇਰੇ,,,,,,,,,,,,,,,,,,,
ਜੋਤਾਂ ਵਾਲੀ, ਮਾਂ ਤੂੰ ਭੋਲੀ ll
ਖੁਸ਼ੀਆਂ ਦੇ ਨਾਲ, ਭਰ ਦੇ ਝੋਲੀ ll
ਮਾਂ ਸਾਰਾ ਜੱਗ, ਤੈਨੂੰ ਪੂਜਦਾ ll,
ਤੇਰੇ ਦਰ ਉੱਤੇ, ਗੂੰਜਦੇ ਜੈਕਾਰੇ,,,
ਮਈਆ ਜੀ ਤੇਰੇ,,,,,,,,,,,,,,,,,,,
ਵਿਰਕਾਂ ਦਾ, ਬਲਿਹਾਰ ਹੈ ਕਹਿੰਦਾ ll
ਤੇਰਾ ਹੋ ਕੇ, ਮੌਜ਼ਾਂ ਲੈਂਦਾ ll
ਮਾਂ ਤੇਰੀਆਂ, ਕਰ ਸਿਫਤਾਂ ll,
ਨਾਲੇ ਜਾਂਦਾ ਏ ਜੋਤਾਂ ਤੋਂ, ਵਾਰੇ ਵਾਰੇ,,,
ਮਈਆ ਜੀ ਤੇਰੇ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ