पल पल दाती पल पल दाती,
तेरा याद आये हरपल दाती,
तेरा हुकम हॉवे ते मैं आवा,
जा आजा मेरे वल दाती,
पल पल दाती पल पल दाती,
माँ पूत दा झगड़ा किस गल दा,
एह रिश्ता नही ऐ वल छल दा,
बचियाँ ते कर्म कमा दे माँ,
ला लै अपने गल दाती,
पल पल दाती पल पल दाती,
मेरी अर्जी नु माँ मोड़ी ना,
अज वेख मेरा दिल तोड़ी ना,
मेरी बिनती नु मंजूर करो,
किसे हथ सुनेह घल दाती,
पल पल दाती पल पल दाती,
असा इक मिक हो के रहना ऐ,
नही जग दा ताहना सेहना ऐ
तू माँ मेरी मैं बाल तेरा,
सब मसले होने हल दाती,
पल पल दाती पल पल दाती,
सूरज ते माँ इन्साफ करी,
साडी भूल चुक दाती माफ़ करी,
माफ़ करी साडा बोलियाँ चालेया,
माफ़ करी,
सूरज ते माँ इंसाफ करी,
साड़ी भूल चुक दाती माफ़ करी,
सांवल सब दी सुन लेंदी ऐ,
अज नही ते कल दाती
पल पल दाती .....................
ਪਲ ਪਲ ਦਾਤੀ, ਪਲ ਪਲ ਦਾਤੀ l
ਤੇਰੀ ਯਾਦ ਆਏ, ਹਰਪਲ ਦਾਤੀ ll
*ਤੇਰਾ ਹੁਕਮ ਹੋਵੇ ਤੇ, ਮੈਂ ਆਵਾਂ ll,
ਜਾਂ ਆਜਾ "ਮੇਰੇ, ਵੱਲ ਦਾਤੀ",
ਪਲ ਪਲ ਦਾਤੀ,,,,,,,,,,,,,,,,,,,,
ਮਾਂ ਪੁੱਤ ਦਾ ਝਗੜਾ, ਕਿਸ ਗੱਲ ਦਾ* l
ਇਹ ਰਿਸ਼ਤਾ ਨਹੀਂ ਏ, ਵੱਲ ਛੱਲ ਦਾ* ll
*ਬੱਚਿਆਂ ਤੇ ਕਰਮ, ਕਮਾ ਦੇ ਮਾਂ ll,
ਲਾ ਲੈ "ਆਪਣੇ, ਗੱਲ ਦਾਤੀ",
ਪਲ ਪਲ ਦਾਤੀ,,,,,,,,,,,,,,,,,,,,
ਮੇਰੀ ਅਰਜ਼ੀ ਨੂੰ ਮਾਂ, ਮੋੜੀ ਨਾ* l
ਅੱਜ ਵੇਖ ਮੇਰਾ ਦਿਲ, ਤੋੜੀ ਨਾ* ll
*ਮੇਰੀ ਬਿਨਤੀ ਨੂੰ, ਮਨਜ਼ੂਰ ਕਰੋ ll,
ਕਿਸੇ ਹੱਥ "ਸੁਨੇਹਾ, ਘੱਲ ਦਾਤੀ",
ਪਲ ਪਲ ਦਾਤੀ,,,,,,,,,,,,,,,,,,,,
ਅਸਾਂ ਇੱਕ ਮਿੱਕ ਹੋ ਕੇ, ਰਹਿਣਾ ਏ* l
ਨਹੀਂ ਜੱਗ ਦਾ ਤਾਹਨਾ, ਸਹਿਣਾ ਏ* ll
*ਤੂੰ ਮਾਂ ਮੇਰੀ, ਮੈਂ ਬਾਲ ਤੇਰਾ ll,
ਸਭ ਮਸਲੇ "ਹੋਣੇ, ਹੱਲ ਦਾਤੀ",
ਪਲ ਪਲ ਦਾਤੀ,,,,,,,,,,,,,,,,,,,,
ਸੂਰਜ ਤੇ ਮਾਂ, ਇਨਸਾਫ ਕਰੀਂ* l
ਸਾਡੀ ਭੁੱਲ ਚੁੱਕ ਦਾਤੀ, ਮਾਫ ਕਰੀਂ* ll
ਮਾਫ ਕਰੀਂ, ਸਾਡਾ ਬੋਲਿਆ ਚਾਲਿਆ,
ਮਾਫ ਕਰੀਂ ll
ਸੂਰਜ ਤੇ ਮਾਂ, ਇਨਸਾਫ ਕਰੀਂ* l
ਸਾਡੀ ਭੁੱਲ ਚੁੱਕ ਦਾਤੀ, ਮਾਫ ਕਰੀਂ* ll
*ਸਾਂਵਲ ਸਭ ਦੀ, ਸੁਣ ਲੈਂਦੀ ਏ ll,
ਅੱਜ ਨਹੀਂ ਤੇ, ਕੱਲ ਦਾਤੀ,
ਪਲ ਪਲ ਦਾਤੀ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ