सीता राम सीता राम सीता राम हरे

केहड़े वेपरवाह दियां वेपरवाहियाँ ने
तेरा वास्ते रेहमता लख बनाईया ने,
तू भी कुझ कर बन्देया,
जे तू कर सकदा ऐ ओहदा सुमिरन कर बन्देया
सीता राम सीता राम सीता राम हरे,
राधे श्याम राधे श्याम राधे श्याम हरे

जे तेरे मन विच मनमोहन वसया ना
पछतावेगा फेर कहेगा दसया न
ऐवे गरज गुलाम न बन
फर्ज अदा करदी एवी नमक हराम न बन
सीता राम सीता राम सीता राम हरे,
राधे श्याम राधे श्याम राधे श्याम हरे

पैसे वालेयो मान न करो नसीबा दा,
सदा बने महिमान ओ राम गरीबा दा
ओहने डूबदे तार दिते
मेवे दुर्योधन दे ओहने छिल किया तो वार  दिते,
सीता राम सीता राम सीता राम हरे,
राधे श्याम राधे श्याम राधे श्याम हरे

बेगरज है राम वधाई चाहुंदा नाई
जगत बनाके आप नज़र फिर आउंदा नाई,
पर भगत निराले ने पथरा चो लभ लेनदे जेह्ड़े अखियाँ वाले ने
सीता राम सीता राम सीता राम हरे,
राधे श्याम राधे श्याम राधे श्याम हरे

ਕਿਹੜੇ ਬੇਪਰਵਾਹ ਦੀਆਂ ਬੇਪਰਵਾਹੀਆਂ ਨੇ,
ਤੇਰੇ ਵਾਸਤੇ ਰਹਿਮਤਾਂ ਲੱਖ ਬਣਾਈਆਂ ਨੇ,
ਤੂੰ ਵੀ ਕੁਝ ਕਰ ਬੰਦਿਆਂ,
ਜੇ ਤੁ ਕਰ ਸਕਦਾ ਏ, ਓਹਦਾ ਸੁਮਿਰਨ ਕਰ ਬੰਦਿਆਂ,
ਸੀਤਾ ਰਾਮ ਸੀਤਾ ਰਾਮ ਸੀਤਾ ਰੈਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਜੇ ਤੇਰੇ ਮਨ ਵਿੱਚ ਮਨਮੋਹਨ ਵਸਿਆ ਨਾ,
ਪਛਤਾਵੇਂਗਾ ਫੇਰ ਕਹੇਗਾ ਦਸਿਆ ਨਾ,
ਐਵੇਂ ਗਰਜ ਗੁਲਾਮ ਨਾ ਬਣ,
ਫਰਜ ਅਦਾ ਕਰਦੀ, ਏਵੀ ਨਮਕ ਹਰਾਮ ਨਾ ਬਣ,
ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਪੈਸੇ ਵਾਲਿਓ ਮਾਣ ਨਾ ਕਰੋ ਨਸੀਬਾਂ ਦਾ,
ਸਦਾ ਬਣੇ ਮਹਿਮਾਨ ਓ ਰਾਮ ਗਰੀਬਾਂ ਦਾ,
ਓਹਨੇ ਡੁੱਬਦੇ ਤਾਰ ਦਿੱਤੇ,
ਮੇਵੇ ਦੂਰਜੋਧਨ ਦੇ, ਓਹਨੇ ਛਿਲਕਿਆਂ ਤੋਂ ਵਾਰ ਦਿੱਤੇ ,
ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਬੇਗਰਜ਼ ਹੈ ਰਾਮ ਵਡਾਈ ਚਾਹੁੰਦਾ ਨਈਂ,
ਜਗਤ ਬਣਾਕੇ ਆਪ ਨਜਰ ਫਿਰ ਆਉਂਦਾ ਨਈਂ,
ਪਰ ਭਗਤ ਨਿਰਾਲੇ ਨੇ,
ਪੱਥਰਾਂ ਚੋਂ ਲੱਭ ਲੈਂਦੇ, ਜਿਹੜੇ ਅੱਖੀਆਂ ਵਾਲੇ ਨੇਂ,
ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਸੋਚ ਭਲਾ ਜੇ ਸੂਰਜ ਰੱਬ ਬਣਾਉਂਦਾ ਨਾ,
ਅੱਖੀਆਂ ਸੌ ਹੁੰਦਿਆਂ ਵੀ ਨਜ਼ਰ ਕੁਝ ਆਉਂਦਾ ਨਾ,
ਹਰ ਫੁੱਲ ਵਿਚ ਵਸਦਾ ਏ,
ਏਵੀ ਨਾ ਤੂੰ ਜਾਣ ਓਸਨੂ, ਤੇਰੇ ਅੰਦਰੇ ਤਾਂ ਵਸਦਾ ਏ,
ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਨੱਥਾ ਸਿੰਘ ਜੇ ਬਹਿਕੇ ਕਿਤੇ ਵਿਚਾਰ ਕਰੇਂ,
ਇਕ ਇਕ ਸਾਹ ਨਾਲ ਉਸਦਾ ਸ਼ੁਕਰ ਗੁਜ਼ਾਰ ਕਰੇਂ,
ਫਿਰ ਲਹਿ ਜਾਵੇ ਭਾਰ ਤੇਰਾ,
ਹੁਣ ਵੀ ਜੇ ਨਾਮ ਜਪਲੇਂ, ਹੋ ਜਾਵੇ ਬੇੜਾ ਪਾਰ ਤੇਰਾ ।
ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਹਰੇ,
ਰਾਧੇ ਸ਼ਾਮ ਰਾਧੇ ਸ਼ਾਮ ਰਾਧੇ ਸ਼ਾਮ ਹਰੇ ।

ਫਤਹਿ ਦਿੜ੍ਹਬਾ 97793-64236
श्रेणी
download bhajan lyrics (740 downloads)