गड्डी उत्ते शेरां वाली

गड्डी उत्ते शेरां वाली माँ लिखवाया
गल विच मुरती नु मईया जी दी पाया,
असी शेरावाली माँ दे शेह्जादे
साड़ी रीस कौन कर लू
असी शेरावाली माँ दे शेह्जादे
साड़ी रीस कौन कर लू
गड्डी उत्ते शेरां वाली माँ लिखवाया


मान वाली गल असी  लगे ओहदे चरनी,
रीज पूरी जिहने सब भगता दी करनी
हर वेले नाम दे सरुर विच रेहने आ
जेह्डी गल केहने आ गरूर विच केहने आ
सदा शेरा वांगु रखी दे इरादे,
साड़ी रीस कौन कर लू
गड्डी उत्ते शेरां वाली माँ लिखवाया

जागे करवाऊंन विच लंगर लगाऊं विच    
पेहला ना आउंदा साडा दर माँ दे जान विच
साईंकला ते जांदे आ सकूटरा ते आउंदे आ
गड़ियाँ च जांदे आ ते ओडिया लाऊंदे आ
पुरे करदी माँ किते होए व्यादे,
साड़ी रीस कौन कर लू
गड्डी उत्ते शेरां वाली माँ लिखवाया

शेरावाली माँ दे जिथे शेर है गजदे,
भंगडे वी पैंदे ओथे ढोल वी वजदे,
लेहर विच आ के माँ संदीप नाल नचदे,
वांगु शुदाइया तेरे रंगा विच रच दे,
साहणु नाम वाली मस्ती चडा के
साड़ी रीस कौन कर लू
गड्डी उत्ते शेरां वाली माँ लिखवाया


ਗੱਡੀ ਉੱਤੇ ਸ਼ੇਰਾਂਵਾਲੀ, ਮਾਂ ਲਿਖਵਾਇਆ,
ਗਲ਼ ਵਿੱਚ ਮੂਰਤੀ ਨੂੰ, ਮਈਆ ਜੀ ਦੀ ਪਾਇਆ ll
ਅਸੀਂ 'ਸ਼ੇਰਾਂਵਾਲੀ ਮਾਂ ਦੇ ll ਸ਼ਹਿਜ਼ਾਦੇ,
ਸਾਡੀ ਰੀਸ ਕੌਣ ਕਰ ਲੂ,
ਅਸੀਂ ਸ਼ੇਰਾਂਵਾਲੀ ਮਾਂ ਦੇ ਸ਼ਹਿਜ਼ਾਦੇ, ਸਾਡੀ ਰੀਸ ਕੌਣ ਕਰ ਲੂ ll
ਗੱਡੀ ਉੱਤੇ ਸ਼ੇਰਾਂਵਾਲੀ, ਮਾਂ ਲਿਖਵਾਇਆ l

ਮਾਣ ਵਾਲੀ ਗੱਲ ਅਸੀਂ, ਲੱਗੇ ਓਹਦੇ ਚਰਨੀਂ,
ਰੀਝ ਪੂਰੀ ਜੀਹਨੇ ਸਭ, ਭਗਤਾਂ ਦੀ ਕਰਨੀ ll
ਹਰ ਵੇਲੇ ਨਾਮ ਦੇ, ਸਰੂਰ ਵਿੱਚ ਰਹਿੰਦੇ ਆਂ l
ਜਿਹੜੀ ਗੱਲ ਕਹਿੰਦੇ ਆਂ, ਗਰੂਰ ਵਿੱਚ ਕਹਿੰਦੇ ਆਂ ll
ਸਦਾ 'ਸ਼ੇਰਾਂ ਵਾਂਗੂ ਰੱਖੀ ਦੇ,,, ll ਇਰਾਦੇ,
ਸਾਡੀ ਰੀਸ ਕੌਣ ਕਰ ਲੂ,,, ਜੈ ਹੋ xlll,,,,,,  
ਸਾਡੀ ਰੀਸ ਕੌਣ ਕਰ ਲੂ, ਅਸੀਂ ਸ਼ੇਰਾਂਵਾਲੀ ਮਾਂ ਦੇ ਸ਼ਹਿਜ਼ਾਦੇ ll

ਜਾਗੇ ਕਰਵਾਉਣ ਵਿੱਚ, ਲੰਗਰ ਲਗਾਉਣ ਵਿੱਚ,
ਪਹਿਲਾਂ ਨਾਂ ਆਉਂਦਾ ਸਾਡਾ, ਦਰ ਮਾਂ ਦੇ ਜਾਣ ਵਿੱਚ ll
ਸਾਈਕਲਾਂ ਤੇ ਜਾਂਦੇ ਆਂ, ਸਕੂਟਰਾਂ ਤੇ ਆਉਂਦੇ ਆਂ l
ਗੱਡੀਆਂ 'ਚ ਜਾਂਦੇ ਆਂ ਤੇ, ਔਡੀਆਂ ਲਿਆਉਂਦੇ ਆਂ ll
ਪੂਰੇ ਕਰਦੀ,,, ll ਮਾਂ ਕੀਤੇ ਹੋਏ ਵਾਅਦੇ,
ਸਾਡੀ ਰੀਸ ਕੌਣ ਕਰ ਲੂ,,, ਜੈ ਹੋ xlll,,,,,,  
ਸਾਡੀ ਰੀਸ ਕੌਣ ਕਰ ਲੂ, ਅਸੀਂ ਸ਼ੇਰਾਂਵਾਲੀ ਮਾਂ ਦੇ ਸ਼ਹਿਜ਼ਾਦੇ ll

ਸ਼ੇਰਾਂਵਾਲੀ ਮਾਂ ਦੇ ਜਿੱਥੇ, ਸ਼ੇਰ ਹੈ ਗੱਜਦੇ,
ਭੰਗੜੇ ਵੀ ਪੈਂਦੇ ਓਥੇ, ਢੋਲ ਵੀ ਵੱਜਦੇ ll
ਲਹਿਰ ਵਿੱਚ ਆ ਕੇ ਮਾਂ, ਸੰਦੀਪ ਨਾਲ ਨੱਚਦੇ l
ਵਾਂਗ ਸ਼ੁਦਾਈਆਂ ਤੇਰੇ, ਰੰਗਾਂ ਵਿੱਚ ਰੱਚਦੇ ll
ਸਾਨੂੰ 'ਨਾਮ ਵਾਲੀ ਮਸਤੀ,,, ll ਚੜ੍ਹਾ ਕੇ,
ਸਾਡੀ ਰੀਸ ਕੌਣ ਕਰ ਲੂ,,, ਜੈ ਹੋ xlll,,,,,,  
ਸਾਡੀ ਰੀਸ ਕੌਣ ਕਰ ਲੂ, ਅਸੀਂ ਸ਼ੇਰਾਂਵਾਲੀ ਮਾਂ ਦੇ ਸ਼ਹਿਜ਼ਾਦੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (688 downloads)