ज्योतां वाली

माँ आपका नाम सुन कर आया हां बड़ी दूर से
झोली मेरी को भर देना माँ आपने ही नूर से,

कैसा अजब नजारा दाती दे दरबार दा,
मेरी मईया दा जैकारा भगता नु तारदा,
ज्योता वाली दा जैकारा

भगता नु तारदा जी मेरी मईया दा जैकारा,
बचेया नु तारदा जी ज्योता वाली दा जैकारा ,

ज्योता वाली माँ ने किती पूरी सब दी मुराद,
जो भी सचे दिलो आया हो के गया न निराश,
जेह्नु दाती गल लावे हो ओह कदे नी हारदा,
मेरी मईया दा जैकारा
भगता नु तारदा जी मेरी मईया दा जैकारा,
बचेया नु तारदा जी ज्योता वाली दा जैकारा ,

सारी दुनिया च बैठे माँ दे नाम दे पुजारी,
जेह्नु चढ़जांदी उतरे ना नाम दी खुमारी
कोई तोड़ नहियो लभा हो दाती दी खुमारी,
मेरी मईया दा जैकारा

भगता नु तारदा जी मेरी मईया दा जैकारा,
बचेया नु तारदा जी ज्योता वाली दा जैकारा ,

करो बंदगी दाती दी दुःख औनगे न नेड़े,
सफी भेटा विच लिखे बेठा पिंड जल्वेड़े
गाउंदा दुर्गा रंगीला हो मुख चो पुकार दा,
मेरी मईया दा जैकारा

भगता नु तारदा जी मेरी मईया दा जैकारा,
बचेया नु तारदा जी ज्योता वाली दा जैकारा ,

( ਮਾਂ ਆਪਕਾ ਨਾਮ ਸੁਣਕਰ, ਆਇਆ ਹਾਂ ਬੜੀ ਦੂਰ ਸੇ l
ਝੋਲੀ ਮੇਰੀ ਕੋ ਭਰ ਦੇਣਾ, ਮਾਂ ਆਪਣੇ ਹੀ ਨੂਰ ਸੇ ll )

ਕੈਸਾ ਅਜ਼ਬ ਨਜ਼ਾਰਾ ll, ਦਾਤੀ ਦੇ ਦਰਬਾਰ ਦਾ,
ਮੇਰੀ ਮਈਆ ਦਾ ਜੈਕਾਰਾ, ਭਗਤਾਂ ਨੂੰ ਤਾਰਦਾ,  
ਜੋਤਾਂ ਵਾਲੀ ਦਾ ਜੈਕਾਰਾ,,,
('ਭਗਤਾਂ ਨੂੰ ਤਾਰਦਾ ਜੀ, ਮੇਰੀ ਮਈਆ ਦਾ ਜੈਕਾਰਾ')
'ਬੱਚਿਆਂ ਨੂੰ ਤਾਰਦਾ ਜੀ, ਜੋਤਾਂ ਵਾਲੀ ਦਾ ਜੈਕਾਰਾ' l

ਜੋਤਾਂ ਵਾਲੀ ਮਾਂ ਨੇ ਕੀਤੀ, ਪੂਰੀ ਸਭ ਦੀ ਮੁਰਾਦ l
ਜੋ ਵੀ ਸੱਚੇ ਦਿਲੋਂ ਆਇਆ, ਹੋ ਕੇ ਗਿਆ ਨਾ ਨਿਰਾਸ਼ ll
ਜੇਹਨੂੰ ਦਾਤੀ ਗੱਲ ਲਾਵੇ,,,ਹੋ, ll, ਓਹ ਕਦੇ ਨੀ ਹਾਰਦਾ,
ਮੇਰੀ ਮਈਆ ਦਾ ਜੈਕਾਰਾ,,,
('ਭਗਤਾਂ ਨੂੰ ਤਾਰਦਾ ਜੀ, ਮੇਰੀ ਮਈਆ ਦਾ ਜੈਕਾਰਾ')
'ਬੱਚਿਆਂ ਨੂੰ ਤਾਰਦਾ ਜੀ, ਜੋਤਾਂ ਵਾਲੀ ਦਾ ਜੈਕਾਰਾ' l

ਸਾਰੀ ਦੁਨੀਆਂ 'ਚ ਬੈਠੇ, ਮਾਂ ਦੇ ਨਾਮ ਦੇ ਪੁਜ਼ਾਰੀ l
ਜੇਹਨੂੰ ਚੜ੍ਹ ਜਾਂਦੀ ਉੱਤਰੇ ਨਾ, ਨਾਮ ਦੀ ਖ਼ੁਮਾਰੀ ll
ਕੋਈ ਤੋੜ ਨਹੀਓਂ ਲੱਭਾ,,,ਹੋ, ll, ਦਾਤੀ ਦੇ ਪਿਆਰ ਦਾ,
ਮੇਰੀ ਮਈਆ ਦਾ ਜੈਕਾਰਾ,,,
('ਭਗਤਾਂ ਨੂੰ ਤਾਰਦਾ ਜੀ, ਮੇਰੀ ਮਈਆ ਦਾ ਜੈਕਾਰਾ')
'ਬੱਚਿਆਂ ਨੂੰ ਤਾਰਦਾ ਜੀ, ਜੋਤਾਂ ਵਾਲੀ ਦਾ ਜੈਕਾਰਾ' l

ਕਰੋ ਬੰਦਗੀ ਦਾਤੀ ਦੀ, ਦੁੱਖ ਆਉਣਗੇ ਨਾ ਨੇੜੇ l
ਸ਼ਫ਼ੀ ਭੇਟਾਂ ਵਿੱਚ ਲਿਖੇ, ਬੈਠਾ ਪਿੰਡ ਜਲਵੇੜ੍ਹੇ ll
ਗਾਉਂਦਾ ਦੁਰਗਾ ਰੰਗੀਲਾ,,,ਹੋ, ll, ਮੁਖ ਚੋਂ ਪੁਕਾਰਦਾ,
ਮੇਰੀ ਮਈਆ ਦਾ ਜੈਕਾਰਾ,,,
('ਭਗਤਾਂ ਨੂੰ ਤਾਰਦਾ ਜੀ, ਮੇਰੀ ਮਈਆ ਦਾ ਜੈਕਾਰਾ')
'ਬੱਚਿਆਂ ਨੂੰ ਤਾਰਦਾ ਜੀ, ਜੋਤਾਂ ਵਾਲੀ ਦਾ ਜੈਕਾਰਾ' l
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1000 downloads)