सेवा ते सिमरन मैनु बख्श दे दातेया

हरी हरी हरी अराधाना अमृत वेले जागना,
तेरे दर आ गया,
किता मन अरपन तेनु बख्श दे दातेया,
सेवा ते सिमरन मैनु बख्श दे दातेया,
सेवा ते सिमरन मैनु

सतिगुरु जी हथ सिर ते थर दे,
मन नीवा मत उची करदे,
मैं सुनिया ऐ टार जांदे ने,
का कुकुर वी तेरे दर दे,
अडिया ने झोलियाँ,
बख्सी शुभ करमन मेनू बख्श दे दातेया,
सेवा ते सिमरन मैनु बख्श दे दातेया,
सेवा ते सिमरन मैनु

जिओने दा ढंग बखश दे,
संगता दा संग बख्श दे,
चडके ते कदे लेहंदा न जो
बानी दा रंग बख्श दे,
दोवे वेले बख्श दे,
सुनना जी कीर्तन मेनू बख्श दे दातेया,
सेवा ते सिमरन मैनु बख्श दे दातेया,
सेवा ते सिमरन मैनु

मेरे जेहा कोई पापी नाही
तेरे जेहा बख्शनहारा ना
बेनीपाल दविंदर ताही
तेरे बिन होर सहारा ना
करदा ऐ   जोधाडीयाँ
पापी अतिकरतघ तेनु बख्श दे दातेया,
सेवा ते सिमरन मैनु बख्श दे दातेया,
सेवा ते सिमरन मैनु

ਹਰਿ ਹਰਿ ਹਰਿ ਅਰਾਧਨਾ, ਅੰਮ੍ਰਿਤ ਵੇਲੇ ਜਾਗਣਾ ll,,
ਤੇਰੇ ਦਰ ਆ ਗਿਆ,,,,
ਕੀਤਾ ਮਨ ਅਰਪਣ ਤੈਨੂੰ, *ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ xll

ਸਤਿਗੁਰ ਜੀ ਹੱਥ, ਸਿਰ ਤੇ ਧਰ ਦੇ,
ਮਨ ਨੀਵਾਂ ਮੱਤ, ਉੱਚੀ ਕਰਦੇ l
ਮੈਂ ਸੁਣਿਆਂ ਏ, ਤਰ ਜਾਂਦੇ ਨੇ ll,
ਕਾਂ ਕੁੱਕਰ ਵੀ, ਤੇਰੇ ਦਰ ਦੇ l
ਅੱਡੀਆਂ ਨੇ, ਝੋਲੀਆਂ,,,,
ਬਖਸ਼ੀ ਸ਼ੁਭ ਕਰਮਨ ਮੈਨੂੰ, *ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ xll

ਜਿਉਣੇ ਦਾ, ਢੰਗ ਬਖਸ਼ ਦੇ,
ਸੰਗਤਾਂ ਦਾ, ਸੰਗ ਬਖਸ਼ ਦੇ ll
ਚੜ੍ਹਕੇ ਤੇ ਕਦੇ, ਲਹਿੰਦਾ ਨਾ ਜੋ ll,
ਬਾਣੀ ਦਾ, ਰੰਗ ਬਖਸ਼ ਦੇ l
ਦੋਵੇਂ, ਵੇਲੇ ਬਖਸ਼ ਦੇ,,,,
ਸੁਣਨਾ ਜੀ ਕੀਰਤਨ ਮੈਨੂੰ, *ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ xll

ਮੇਰੇ ਜੇਹਾ ਕੋਈ, ਪਾਪੀ ਨਾਹੀ,
ਤੇਰੇ ਜੇਹਾ, ਬਖਸ਼ਣਹਾਰਾ ਨਾ ll
ਬੈਨੀਪਾਲ ਦਵਿੰਦਰ ਤਾਈਂ ll,
ਤੇਰੇ ਬਿਨ ਹੋਰ, ਸਹਾਰਾ ਨਾ l
ਕਰਦਾ ਏ, ਜੋਧੜੀਆਂ,,,,  
ਪਾਪੀ ਅਕਿਰਤਘਣ ਤੈਨੂੰ, *ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ, ਬਖਸ਼ ਦੇ ਦਾਤਿਆ,
ਸੇਵਾ ਤੇ ਸਿਮਰਨ ਮੈਨੂੰ xll
ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (717 downloads)