दे जा दर्शन इक्क वार

मेहरा वालियां साइयां दे जा दर्शन एक वार,
असी करदे उडीका बेठे खोल के द्वार,
मेहरा वालियां साइयां दे ......

तेरे नाम दा दीवाना रखी तेरे हथ ओट,
जापू वाहेगुरु वाला कटे दिला विचो खोट,
मेरे दिल नु चड़ेया ऐ सतिगुरु तेरा ही खुमार,
मेहरा वालियां साइयां दे ......

मेरी हनेर भरी जिंदगी च कर देओ उजाला,
खड़ा चरना च आ के फर्जी मुकंद पुर वाला,
लखी पापी तारे देओ मेनू वी तार,
मेहरा वालियां साइयां दे जा......

ਮੇਹਰਾਂ ਵਾਲਿਆ, ਸਾਈਆਂ ਦੇ ਜਾ, ਦਰਸ਼ਨ ਇੱਕ ਵਾਰ ll
ਅਸੀਂ ਕਰਦੇ ਉਡੀਕਾਂ ਬੈਠੇ, ਖੋਲ ਕੇ ਦਵਾਰ ll
ਮੇਹਰਾਂ ਵਾਲਿਆ, ਸਾਈਆਂ ਦੇ ਜਾ,,,,,,,,,,,,,,

ਤੇਰੇ ਨਾਮ ਦਾ ਦੀਵਾਨਾ ਰੱਖੀ, ਤੇਰੇ ਹੱਥ ਓਟ ll
ਜਾਪੁ ਵਾਹਿਗੁਰੂ ਵਾਲਾ ਕੱਟੇ, ਦਿਲਾਂ ਵਿਚੋਂ ਖੋਟ ll
ਮੇਰੇ ਦਿਲ ਨੂੰ, ਚੜ੍ਹਿਆ ਏ ਸਤਿਗੁਰ, ਤੇਰਾ ਹੀ ਖ਼ੁਮਾਰ
ਮੇਹਰਾਂ ਵਾਲਿਆ, ਸਾਈਆਂ ਦੇ ਜਾ,,,,,,,,,,,,,,

ਮੇਰੀ ਹਨੇਰ ਭਰੀ ਜਿੰਦਗੀ ਚ, ਕਰ ਦਿਓ ਉਜਾਲਾ ll
ਖੜਾ ਚਰਨਾਂ ਚ ਆ ਕੇ ਫਰਜ਼ੀ, ਮੁਕੰਦ ਪੁਰ ਵਾਲਾ ll
ਲੱਖਾਂ ਪਾਪੀ, ਤਾਰੇ ਦਿਓ, ਮੈਨੂੰ ਵੀ ਤਾਰ
ਮੇਹਰਾਂ ਵਾਲਿਆ, ਸਾਈਆਂ ਦੇ ਜਾ,,,,,,,,,,,,,,,,
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ


download bhajan lyrics (925 downloads)