ध्यानु दे ध्यान विच रहन वालिये

ध्यानु दे ध्यान विच रहन वालिये
साडा वी ध्यान तुहियो रखना ऐ,
श्रधा दे फूल साथो लेन वालिये,
ध्यानु दे ध्यान विच रहन वालिये

जदों तेरी मेहर वाली गंगा जांदी वग माँ
दुखियां दे दुःख वाली ठग जांदी अग माँ
पीले पीले शेरा उते बेहन वालिये
साडा वी ध्यान तुहिओ रखना ऐ
ध्यानु दे ध्यान विच रहन वालिये

तेरे रंगा विच मन रंग लैंदे जो माँ
ओहना दी ऐ तू ते तेरे ही ने ओह माँ
भगता दे कष्ट दुःख सेहन वालिये  
साडा वी ध्यान तुहिओ रखना ऐ
ध्यानु दे ध्यान विच रहन वालिये

सबना दी सांझी माँ तू सब दा ख्याल ऐ,
तेरा निर्दोश प्यार सदा साडे नाल ऐ,
भगता नु जी आया केहन वालिये
साडा वी ध्यान तुहिओ रखना ऐ
ध्यानु दे ध्यान विच रहन वालिये


हो पीले पीले शेरा उते बहिन वालिये,
सादा वी ध्यान तुहियो रखना ऐ,
हो श्रदा दे फूल साथो लेन वालिये,
सादा वी ध्यान तुहियो रखना ऐ,
हो भगता दे कष्ट दुःख सेहन वालिये
भगता नु जी आया केहन वालिये
साडा वी ध्यान तुहिओ रखना ऐ
ध्यानु दे ध्यान विच रहन वालिये


ਧਿਆਨੂੰ ਦੇ ਧਿਆਨ ਵਿੱਚ, ਰਹਿਣ ਵਾਲੀਏ,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ ll
ਸ਼ਰਧਾ ਦੇ ਫ਼ੁੱਲ ਸਾਥੋਂ, ਲੈਣ ਵਾਲੀਏ,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ,
ਧਿਆਨੂੰ ਦੇ ਧਿਆਨ ਵਿੱਚ,,,,,,,,,,,,,,,,,,

ਜਦੋਂ ਤੇਰੀ ਮੇਹਰ ਵਾਲੀ, ਗੰਗਾ ਜਾਂਦੀ ਵੱਗ ਮਾਂ l
ਦੁਖੀਆਂ ਦੇ ਦੁੱਖ ਵਾਲੀ, ਠਰ੍ਹ ਜਾਂਦੀ ਅੱਗ ਮਾਂ ll,,
ਪੀਲੇ ਪੀਲੇ ਸ਼ੇਰਾਂ ਉੱਤੇ, ਬਹਿਣ ਵਾਲੀਏ ll,  
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ,
ਧਿਆਨੂੰ ਦੇ ਧਿਆਨ ਵਿੱਚ,,,,,,,,,,,,,,,,,,


ਤੇਰੇ ਰੰਗਾਂ ਵਿੱਚ ਮਨ, ਰੰਗ ਲੈਂਦੇ ਜੋ ਮਾਂ l
ਓਹਨਾਂ ਦੀ ਏ ਤੂੰ ਤੇ, ਤੇਰੇ ਹੀ ਨੇ ਉਹ ਮਾਂ ll,,
ਭਗਤਾਂ ਦੇ ਕਸ਼ਟ ਦੁੱਖ, ਸਹਿਣ ਵਾਲੀਏ ll,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ,
ਧਿਆਨੂੰ ਦੇ ਧਿਆਨ ਵਿੱਚ,,,,,,,,,,,,,,,,,,

ਸਭਨਾਂ ਦੀ ਸਾਂਝੀ ਮਾਂ ਤੂੰ, ਸਭ ਦਾ ਖ਼ਿਆਲ ਏ l
ਤੇਰਾ ਨਿਰਦੋਸ਼ ਪਿਆਰ, ਸਦਾ ਸਾਡੇ ਨਾਲ ਏ ll,,
ਭਗਤਾਂ ਨੂੰ ਜੀ ਆਇਆਂ, ਕਹਿਣ ਵਾਲੀਏ ll,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ,
ਧਿਆਨੂੰ ਦੇ ਧਿਆਨ ਵਿੱਚ,,,,,,,,,,,,,,,,,,

ਹੋ ਪੀਲੇ ਪੀਲੇ ਸ਼ੇਰਾਂ ਉੱਤੇ, ਬਹਿਣ ਵਾਲੀਏ,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ l
ਹੋ ਸ਼ਰਧਾ ਦੇ ਫ਼ੁੱਲ ਸਾਥੋਂ, ਲੈਣ ਵਾਲੀਏ,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ l
ਹੋ ਭਗਤਾਂ ਦੇ ਕਸ਼ਟ ਦੁੱਖ, ਸਹਿਣ ਵਾਲੀਏ,
ਭਗਤਾਂ ਨੂੰ ਜੀ ਆਇਆਂ, ਕਹਿਣ ਵਾਲੀਏ ll,
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ l
ਸਾਡਾ ਵੀ ਧਿਆਨ, ਤੂੰਹੀਓਂ ਰੱਖਣਾ ਏ l
ਧਿਆਨੂੰ ਦੇ ਧਿਆਨ ਵਿੱਚ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (708 downloads)