चिठीये नी चिठीये

चिठीये नी चिठीये मैया दर लिखिये,
जावी मैया दे दरबार आखी मेहरावाली नु
खोलो मेरे वी नसीब सरकार आखी शेरावाली नु
चिठीये नी चिठीये...

मेरे मैया दे वल जावे तू
ओथे मेरी अर्जी सुनावे तू
मैं वी प्यार दा हां हकदार आखी मेहरावाली नु
खोलो मेरे वी नसीब सरकार आखी शेरावाली नु
चिठीये नी चिठीये...

मेरा किसा खोल सुनावी तू
ना इक वी गल लुकावी तू
कर नजर कर्म सरकार आखी मेहरावाली नु
खोलो मेरे वी नसीब सरकार आखी शेरावाली नु
चिठीये नी चिठीये...

आसू ते कर्म कमावे तू
मेनू छड के किते न जावे तू
देवो बंसी नु वी प्यार आखी मेहरावाली नु
खोलो मेरे वी नसीब सरकार आखी शेरावाली नु
चिठीये नी चिठीये...

ਚਿੱਠੀਏ ਨੀ ਚਿੱਠੀਏ, ਮਈਆ ਦਰ ਲਿੱਖੀਏ ll
*ਜਾਵੀਂ ਮਈਆ ਦੇ ਦਰਬਾਰ, ਆਖੀਂ ਮੇਹਰਾਂਵਾਲੀ ਨੂੰ,
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਸ਼ੇਰਾਂਵਾਲੀ ਨੂੰ l
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਮੇਹਰਾਂਵਾਲੀ ਨੂੰ l
ਚਿੱਠੀਏ ਨੀ ਚਿੱਠੀਏ, ,,,,,,,,,,,,,,,,,,,,,,,

ਮੇਰੇ ਮਈਆ ਦੇ ਵੱਲ ਜਾਵੇਂ ਤੂੰ
ਓਥੇ ਮੇਰੀ ਅਰਜ਼ ਸੁਣਾਵੇਂ ਤੂੰ
*ਮੈਂ ਵੀ ਪਿਆਰ ਦਾ ਹਾਂ ਹੱਕਦਾਰ, ਆਖੀਂ ਮੇਹਰਾਂਵਾਲੀ ਨੂੰ,
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਸ਼ੇਰਾਂਵਾਲੀ ਨੂੰ l
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਮੇਹਰਾਂਵਾਲੀ ਨੂੰ l
ਚਿੱਠੀਏ ਨੀ ਚਿੱਠੀਏ, ,,,,,,,,,,,,,,,,,,,,,,,

ਮੇਰਾ ਕਿੱਸਾ ਖੋਲ, ਸੁਣਾਵੀਂ ਤੂੰ l
ਨਾ ਇੱਕ ਵੀ ਗੱਲ, ਲੁਕਾਵੀਂ ਤੂੰ ll
*ਕਰ ਨਜ਼ਰ ਕਰਮ ਸਰਕਾਰ, ਆਖੀਂ ਮੇਹਰਾਂਵਾਲੀ ਨੂੰ,
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਸ਼ੇਰਾਂਵਾਲੀ ਨੂੰ l
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਮੇਹਰਾਂਵਾਲੀ ਨੂੰ l
ਚਿੱਠੀਏ ਨੀ ਚਿੱਠੀਏ, ,,,,,,,,,,,,,,,,,,,,,,,

ਆਸ਼ੂ ਤੇ ਕਰਮ, ਕਮਾਵੇਂ ਤੂੰ l
ਮੈਂਨੂੰ ਛੱਡ ਕੇ ਕਿਤੇ ਨਾ, ਜਾਵੇਂ ਤੂੰ ll
*ਦੇਵੋ ਬੰਸੀ ਨੂੰ ਵੀ ਪਿਆਰ, ਆਖੀਂ ਮੇਹਰਾਂਵਾਲੀ ਨੂੰ,
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਸ਼ੇਰਾਂਵਾਲੀ ਨੂੰ l
ਖੋਲੋ ਮੇਰੇ ਵੀ ਨਸੀਬ ਸਰਕਾਰ, ਆਖੀਂ ਮੇਹਰਾਂਵਾਲੀ ਨੂੰ l
ਚਿੱਠੀਏ ਨੀ ਚਿੱਠੀਏ, ,,,,,,,,,,,,,,,,,,,,,,,
ਅਪਲੋਡਰ- ਅਨਿਲਰਮੂਰਤੀਭੋਪਾਲ
download bhajan lyrics (702 downloads)