बच्चे माँ तेरे द्वार ते

बच्चे माँ तेरे द्वार ते तेनु पये वाजा मारदे,
तू माँ इक वारी आन के मावा वाला प्यार दे,
तेनु पये वाजा मारदे,
बच्चे माँ तेरे द्वार ते .....

किते वजदे छैने किते मिर्धंग माँ
ओह सबा तरदे वेखे जिह्ना दी तू संग माँ
सहनु वि माये तारदे,
खड़े हां तेरे द्वार ते तेनु पये वाजा मारदे,
बच्चे माँ तेरे द्वार ते


तू ते सब जान्दी तेनु मैं माये की दसा
तेरे दीदार लई रोंदियाँ ने अखा
अखा च हंजू प्यार दे
डिगे ने तेरे द्वार ते तेनु पये वाजा मारदे,
बच्चे माँ तेरे द्वार ते

तू बैठी विच भवना दे सबना दे लिखे लेख माँ
चिरा तो साडी आस वे तू साडे वल वेख माँ
साड़े वी माँ लेखा विच
जरा जेहीमेख मारदे तेनु पये वाजा मारदे,
बच्चे माँ तेरे द्वार ते

ਧੁਨ- ਨਾ ਜਿੰਦ ਸਾਡੀ ਰੋਲ਼ ਵੇ
ਬੱਚੇ ਮਾਂ ਤੇਰੇ ਦਵਾਰ ਤੇ, ਤੈਨੂੰ ਪਏ ਵਾਜਾਂ ਮਾਰਦੇ ll
*ਤੂੰ/ਮਾਂ ਇੱਕ ਵਾਰੀ ਆਣ ਕੇ ll, ਮਾਵਾਂ ਵਾਲਾ ਪਿਆਰ ਦੇ,
ਤੈਨੂੰ ਪਏ ਵਾਜਾਂ ਮਾਰਦੇ,,,
ਬੱਚੇ ਮਾਂ ਤੇਰੇ ਦਵਾਰ ਤੇ,,,,,,,,,,,,,,,,,,,,,,,,

ਕਿਤੇ ਵੱਜਦੇ ਛੈਣੇ, ਕਿਤੇ ਮ੍ਰਿਦੰਗ ਮਾਂ l
ਓਹ ਸਭ ਤਰਦੇ ਵੇਖ਼ੇ, ਜਿਨ੍ਹਾਂ ਦੇ ਤੂੰ ਸੰਗ ਮਾਂ ll
*ਸਾਨੂੰ ਵੀ ਮਾਏਂ ਤਾਰਦੇ ll,
ਖੜੇ ਹਾਂ ਤੇਰੇ ਦਵਾਰ ਤੇ, ਤੈਨੂੰ ਪਏ ਵਾਜਾਂ ਮਾਰਦੇ,,,
ਬੱਚੇ ਮਾਂ ਤੇਰੇ ਦਵਾਰ ਤੇ,,,,,,,,,,,,,,,,,,,,,,,,F

ਤੂੰ ਤੇ ਸਭ ਜਾਣਦੀ, ਤੈਨੂੰ ਮੈਂ ਮਾਏਂ ਕੀ ਦੱਸਾਂ l
ਤੇਰੇ ਦੀਦਾਰ ਲਈ, ਰੋਦੀਆਂ ਨੇ ਅੱਖਾਂ ll
*ਅੱਖਾਂ 'ਚ ਹੰਝੂ ਪਿਆਰ ਦੇ ll,
ਡਿੱਗੇ ਨੇ ਤੇਰੇ ਦਵਾਰ ਤੇ, ਤੈਨੂੰ ਪਏ ਵਾਜਾਂ ਮਾਰਦੇ,,,
ਬੱਚੇ ਮਾਂ ਤੇਰੇ ਦਵਾਰ ਤੇ,,,,,,,,,,,,,,,,,,,,,,,,F

ਤੂੰ ਬੈਠੀ ਵਿੱਚ ਭਵਨਾਂ ਦੇ, ਸਭਨਾਂ ਦੇ ਲਿੱਖੇ ਲੇਖ਼ ਮਾਂ l
ਚਿਰਾਂ ਤੋਂ ਸਾਡੀ ਆਸ ਵੇ, ਤੂੰ ਸਾਡੇ ਵੱਲ ਵੇਖ ਮਾਂ ll
*ਸਾਡੇ ਵੀ ਮਾਂ ਲੇਖਾਂ ਵਿੱਚ ll,
ਜ਼ਰਾ ਜੇਹੀ ਮੇਖ਼ ਮਾਰਦੇ, ਤੈਨੂੰ ਪਏ ਵਾਜਾਂ ਮਾਰਦੇ,,,
ਬੱਚੇ ਮਾਂ ਤੇਰੇ ਦਵਾਰ ਤੇ,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (795 downloads)