आऐ ने मईया दे नराते

आऐ ने मईया दे नराते घर घर ज्योता जगियाँ,
हो गली गली हर मंदिर दे विच अज ते रोनका लगियां,
माँ दियां चोंकियाँ सजिया
अज ते रोनका लगियां माँ दियां चोंकियाँ सजियाँ,

तन मन पाक पवित्र करके माँ दी ज्योत जगा लो
करके मंगलाचार मैया दा माँ नु घरे बुला लो
बड़ियाँ सोह्नियाँ अज जेहियाँ दे जान किते न लभिया,
माँ दियां चोंकियाँ सजिया
अज ते रोनका लगियां माँ दियां चोंकियाँ सजियाँ,

रख श्रधा जेह्डा घर दे अन्दर माँ दी ज्योत जगावे
ज्योता वाली जगदंबे माँ घर विच फेरा पावे
धन धन ने ओह प्रीता जेहडीया आंबे माँ चल लगियां,
माँ दियां चोंकियाँ सजिया
अज ते रोनका लगियां माँ दियां चोंकियाँ सजियाँ,

बंसी सोहना माँ दा सुंदर प्यारा भवन सजा लो
माँ दे दर ते अमन बैठ के जय जैकार बुला लो
टार गईया ओह संगता जेह्डीया माँ दे चरनी लगीया
माँ दियां चोंकियाँ सजिया
अज ते रोनका लगियां माँ दियां चोंकियाँ सजियाँ,


ਆਏ ਨੇ ਮਈਆ ਦੇ ਨਰਾਤੇ, "ਘਰ ਘਰ ਜੋਤਾਂ ਜਗੀਆਂ,
ਹੋ ਗਲੀ ਗਲੀ ਹਰ, ਮੰਦਿਰ  ਦੇ ਵਿੱਚ, ਅੱਜ ਤੇ ਰੌਣਕਾਂ ਲੱਗੀਆਂ,
ਮਾਂ ਦੀਆਂ ਚੌਂਕੀਆਂ ਸੱਜੀਆਂ,
"ਅੱਜ ਤੇ ਰੌਣਕਾਂ ਲੱਗੀਆਂ, ਮਾਂ ਦੀਆਂ ਚੌਂਕੀਆਂ ਸੱਜੀਆਂ,

ਤਨ ਮਨ ਪਾਕ ਪਵਿੱਤਰ ਕਰਕੇ, "ਮਾਂ ਦੀ ਜੋਤ ਜਗਾ ਲਓ,
ਕਰਕੇ ਮੰਗਲਾਚਾਰ ਮਈਆ ਦਾ, "ਮਾਂ ਨੂੰ ਘਰੇ ਬੁਲਾ ਲਓ,
ਬੜੀਆਂ ਸੋਹਣੀਆਂ, ਅੱਜ ਜੇਹੀਆਂ ਦੇ, ਜਾਣ ਕਿਤੇ ਨਾ ਲੱਭੀਆਂ,
ਮਾਂ ਦੀਆਂ ਚੌਂਕੀਆਂ ਸੱਜੀਆਂ,
ਅੱਜ ਤੇ ਰੌਣਕਾਂ ਲੱਗੀਆਂ, ਮਾਂ ਦੀਆਂ ਚੌਂਕੀਆਂ ਸੱਜੀਆਂ,
ਆਏ ਨੇ ਮਈਆ ਦੇ ਨਰਾਤੇ,,,,,,,,,,,,,,,,,,,,,,,,,,

ਰੱਖ ਸ਼ਰਧਾ ਜੇਹੜਾ, ਘਰ ਦੇ ਅੰਦਰ, "ਮਾਂ ਦੀ ਜੋਤ ਜਗਾਵੇ,
ਜੋਤਾਂ ਵਾਲੀ ਜਗਦੰਬੇ ਮਾਂ, "ਘਰ ਵਿੱਚ ਫ਼ੇਰਾ ਪਾਵੇ,
ਧੰਨ ਧੰਨ ਨੇ ਓਹ, ਪ੍ਰੀਤਾਂ ਜੇਹੜੀਆਂ, ਅੰਬੇ ਮਾਂ ਚੱਲ ਲੱਗੀਆਂ,
ਮਾਂ ਦੀਆਂ ਚੌਂਕੀਆਂ ਸੱਜੀਆਂ,
ਅੱਜ ਤੇ ਰੌਣਕਾਂ ਲੱਗੀਆਂ, ਮਾਂ ਦੀਆਂ ਚੌਂਕੀਆਂ ਸੱਜੀਆਂ,
ਆਏ ਨੇ ਮਈਆ ਦੇ ਨਰਾਤੇ,,,,,,,,,,,,,,,,,,,,,,,,,,

ਬੰਸੀ ਸੋਹਣਾ, ਮਾਂ ਦਾ ਸੁੰਦਰ, "ਪਿਆਰਾ ਭਵਨ ਸਜਾ ਲਓ,
ਮਾਂ ਦੇ ਦਰ ਤੇ, ਅਮਨ ਬੈਠ ਕੇ, "ਜੈ ਜੈਕਾਰ ਬੁਲਾ ਲਓ,
ਤਰ ਗਈਆਂ ਓਹ, ਸੰਗਤਾਂ ਜੇਹੜੀਆਂ, ਮਾਂ ਦੇ ਚਰਣੀ ਲੱਗੀਆਂ,
ਮਾਂ ਦੀਆਂ ਚੌਂਕੀਆਂ ਸੱਜੀਆਂ,
ਅੱਜ ਤੇ ਰੌਣਕਾਂ ਲੱਗੀਆਂ, ਮਾਂ ਦੀਆਂ ਚੌਂਕੀਆਂ ਸੱਜੀਆਂ ,
ਆਏ ਨੇ ਮਈਆ ਦੇ ਨਰਾਤੇ,,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (639 downloads)