जवाला रानीए तेरे नाम दी बल्ले बल्ले

नि ज्वाला रानिये
तेरे नाम दी बल्ले बल्ले
माँ ज्वाला रानिये
तेरे नाम दे चरचे चले
नि ज्वाला रानिये
तेरे नाम दी बल्ले बल्ले

दुरो दुरो अकबर आया
ज्योता ते माँ पानी पाया
पानी दा तू घ्यो बनाया
हो गई बल्ले बल्ले
नि ज्वाला रानिये ......

दुरो दुरो अकबर आया
ज्योता ते माँ तवा चडाया,
तवा फाड़ के निकली ज्वाला
हो गई बल्ले बल्ले
नि ज्वाला रानिये ......


दुरो दुरो अकबर आया
सोने दा माँ शतर चडाया,
सोने दा रंग काला पै गया
हो गई बल्ले बल्ले
नि ज्वाला रानिये .......

दुरो दुरो ध्यानु आया
कट के शीश माँ चरण चडाया
शीश ओहदा माँ मुड के लगाया
हो गई बल्ले बल्ले
नि ज्वाला रानिये .......

दुरो दुरो संगता आइया,
भेटा चुनिया नाल ल्याईआ
संगता नु माँ दर्श विखाया,
हो गई बल्ले बल्ले
नि ज्वाला रानिये .......

ਨੀ ਜਵਾਲਾ ਰਾਣੀਏ,
ਤੇਰੇ ਨਾਮ ਦੀ ਬੱਲੇ ਬੱਲੇ xll
ਮਾਂ ਜਵਾਲਾ ਰਾਣੀਏ,
ਤੇਰੇ ਨਾਮ ਦੇ ਚਰਚੇ ਚੱਲੇ xll
ਨੀ ਜਵਾਲਾ ਰਾਣੀਏ,
ਤੇਰੇ ਨਾਮ ਦੀ ਬੱਲੇ ਬੱਲੇ xll

ਦੂਰੋਂ ਦੂਰੋਂ ਅਕਬਰ ਆਇਆ xll
ਜੋਤਾਂ ਤੇੇ ਮਾਂ ਪਾਣੀ ਪਾਇਆ xll
*ਪਾਣੀ ਦਾ ਤੂੰ ਘਿਓ ਬਣਾਇਆ ll,
ਹੋ ਗਈ ਬੱਲੇ ਬੱਲੇ,,,
ਨੀ ਜਵਾਲਾ ਰਾਣੀਏ,,,,,,,,,,,,,,,

ਦੂਰੋਂ ਦੂਰੋਂ ਅਕਬਰ ਆਇਆ xll
ਜੋਤਾਂ ਤੇੇ ਮਾਂ ਤਵਾ ਚੜ੍ਹਾਇਆ xll
*ਤਵਾ ਫਾੜ੍ਹ ਕੇ ਨਿਕਲੀ ਜਵਾਲਾ ll,
ਹੋ ਗਈ ਬੱਲੇ ਬੱਲੇ,,,
ਨੀ ਜਵਾਲਾ ਰਾਣੀਏ,,,,,,,,,,,,,,,

ਦੂਰੋਂ ਦੂਰੋਂ ਅਕਬਰ ਆਇਆ xll
ਸੋਨੇ ਦਾ ਮਾਂ ਛੱਤਰ ਚੜ੍ਹਾਇਆ xll
*ਸੋਨੇ ਦਾ ਰੰਗ ਕਾਲ਼ਾ ਪੈ ਗਿਆ  ll,
ਹੋ ਗਈ ਬੱਲੇ ਬੱਲੇ,,,
ਨੀ ਜਵਾਲਾ ਰਾਣੀਏ,,,,,,,,,,,,,,,

ਦੂਰੋਂ ਦੂਰੋਂ ਧਿਆਨੂੰ ਆਇਆ xll
ਕੱਟ ਕੇ ਸੀਸ ਮਾਂ ਚਰਨ ਚੜ੍ਹਾਇਆ xll
*ਸੀਸ ਓਹਦਾ ਮਾਂ ਮੁੜ ਕੇ ਲਗਾਇਆ ll,
ਹੋ ਗਈ ਬੱਲੇ ਬੱਲੇ,,,
ਨੀ ਜਵਾਲਾ ਰਾਣੀਏ,,,,,,,,,,,,,,,

ਦੂਰੋਂ ਦੂਰੋਂ ਸੰਗਤਾਂ ਆਈਆਂ xll
ਭੇਟਾਂ ਚੁੰਨੀਆਂ ਨਾਲ ਲਿਆਈਆਂ xll
*ਸੰਗਤਾਂ ਨੂੰ ਮਾਂ ਦਰਸ਼ ਵਿਖਾਇਆ ll,
ਹੋ ਗਈ ਬੱਲੇ ਬੱਲੇ,,,
ਨੀ ਜਵਾਲਾ ਰਾਣੀਏ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (623 downloads)