लगियाँ ने मौजां लगाई रखी मालका

लगियाँ ने मौजां, लगाई रखी मालका,
चंगे हा जा मंदे हां,निभाई रखी मालका,

तेरे बिना किसे सानु,गले नाल लाया नही,
किसे नु वी दिल वाला,दुखड़ा सुनिया नही,
चरणा च लियां ही ते,लाई रखी मालका,
चंगे हा जा मंदे हां,निभाई रखी मालका

तू ही लाज पाल साड़ी,तेरे हाथ शान आ,
लोकी कहंदे खास में ता,आम तो वी आम आ,
परदा जे पाया ऐ ते,पाई रखी मालका,
चंगे हा जा मंदे हां,निभाई रखी मालका

श्याम सुन्दर तू ही शान बड़ाई ऐ,
तेरे हाथ डोर गुड्डी,तू ते चढाई ऐ,
चडी होई गुड्डी,तचढाई रखी मालका,
चंगे हा जा मंदे हां,निभाई रखी मालका,


ਲੱਗੀਆਂ ਨੇ ਮੌਜਾਂ ਤੇ, ਲਗਾਈ ਰੱਖੀ ਮਾਲਕਾ
ਚੰਗੇ ਹਾਂ ਜਾਂ ਮੰਦੇ ਹਾਂ, ਨਿਭਾਈ ਰੱਖੀ ਮਾਲਕਾ

ਤੇਰੇ ਬਿਨਾ ਕਿਸੇ ਸਾਨੂੰ, ਗਲੇ ਨਾਲ ਲਾਇਆ ਨਹੀਂ ,
ਕਿਸੇ ਨੂੰ ਵੀ ਦਿਲ ਵਾਲਾ, ਦੁੱਖੜਾ ਸੁਣਾਇਆ ਨਹੀਂ ,
ਚਰਨਾਂ ਚ ਲਾਇਆ ਹੀ ਤੇ, ਲਾਈ ਰੱਖੀ ਮਾਲਕਾ,
ਚੰਗੇ ਹਾਂ ਜਾਂ ਮੰਦੇ ਹਾਂ, ਨਿਭਾਈ ਰੱਖੀ ਮਾਲਕਾ,

ਤੂੰ ਹੀ ਲੱਜ ਪਾਲ ਸਾਡੀ, ਤੇਰੇ ਹੱਥ ਸ਼ਾਨ ਆਂ ,
ਲੋਕੀ ਕਹਿੰਦੇ ਖਾਸ ਮੈਂ ਤਾਂ, ਆਮ ਤੋਂ ਵੀ ਆਮ ਆਂ ,
ਪਰਦਾ ਜੇ ਪਾਇਆ ਈ ਤੇ, ਪਾਈ ਰੱਖੀ ਮਾਲਕਾ ,
ਚੰਗੇ ਹਾਂ ਜਾਂ ਮੰਦੇ ਹਾਂ, ਨਿਭਾਈ ਰੱਖੀ ਮਾਲਕਾ,

ਸ਼ਾਮ ਸੁੰਦਰ ਤੂੰ ਹੀ , ਸ਼ਾਨ ਵਧਾਈ ਏ ,
ਤੇਰੇ ਹੱਥ ਡੋਰ ਗੁੱਡੀ, ਤੂੰ ਹੀ ਤੇ ਚੜ੍ਹਾਈ ਏ,
ਚੜ੍ਹੀ ਹੋਈ ਗੁੱਡੀ ਨੂੰ, ਚੜ੍ਹਾਈ ਰੱਖੀ ਮਾਲਕਾ ,
ਚੰਗੇ ਹਾਂ ਜਾਂ ਮੰਦੇ ਹਾਂ, ਨਿਭਾਈ ਰੱਖੀ ਮਾਲਕਾ,


श्रेणी
download bhajan lyrics (1074 downloads)