लग चरना च गुरुआ दे आन के

लग चरना च गुरुआ दे आन के क्यों मुकौन्दा ऐ जिन्दगी नु जान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

छड दे सारे पापा दे कम तू कर लै नेक कमाई
जो जिन्दगी मिली तेनु बाद चोरासी दे उसदी कदर न पाई
तैनू दसदा मैं महिमा सचे नाम दी गुरु लभ लैना आपे तू पछान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

इक चित हो के नाम जो जपदे कष्ट कदे न पावे
सुख संपति ओहदे घर विच आवे दुःख कदे न सतावे
ज्योत जगदी हमेशा सचे नाम दी तू वी लुट लै मजा एह्नु आन के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

सिमरन कर लै नाम दा बंदे जे तू सच खंड जाना
गुरु घर जा के सेवा कर लै जे तू हरी नु पाना
गुरु दयाल कहंदा तेनु वार वार ऐ नाम जप लै तू बंदे बड़ी शान से
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के....

ਧੁਨ- ਜ਼ਰਾ ਸਾਹਮਣੇ ਤੋਂ ਆ ਓ ਛਲੀਏ
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ, ਕਿਓਂ ਮੁਕਾਉਂਦਾ ਏ, ਜਿੰਦਗੀ ਨੂੰ ਜਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ ll
ਲੱਗ ਚਰਨਾਂ 'ਚ ਗੁਰੂਆਂ ਦੇ ਆਣ ਕੇ,,,,

ਛੱਡ ਦੇ ਸਾਰੇ, ਪਾਪਾਂ ਦੇ ਕੰਮ ਤੂੰ, ਕਰ ਲੈ ਨੇਕ ਕਮਾਈ,
ਜੋ ਜਿੰਦਗੀ ਮਿਲੀ ਤੈਨੂੰ, ਬਾਦ ਚੌਰਾਸੀ ਦੇ, ਉਸਦੀ ਕਦਰ ਨਾ ਪਾਈ ll
ਤੈਨੂੰ ਦੱਸਦਾ ਮੈਂ, ਮਹਿਮਾ ਸੱਚੇ ਨਾਮ ਦੀ, ਗੁਰੂ ਲੱਭ ਲੈਣਾ, ਆਪੇ ਤੂੰ ਪਛਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,

ਇੱਕ ਚਿੱਤ ਹੋ ਕੇ, ਨਾਮ ਜੋ ਜੱਪਦੇ, ਕਸ਼ਟ ਕਦੇ ਨਾ ਪਾਵੇ,
ਸੁੱਖ ਸੰਪਤੀ ਓਹਦੇ, ਘਰ ਵਿੱਚ ਆਵੇ, ਦੁੱਖ ਕਦੇ ਨਾ ਸਤਾਵੇ ll
ਜੋਤ ਜੱਗਦੀ, ਹਮੇਸ਼ਾ ਸੱਚੇ ਨਾਮ ਦੀ, ਤੂੰ ਵੀ ਲੁੱਟ ਲੈ, ਮਜ਼ਾ ਏਹਨੂੰ ਆਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,

ਸਿਮਰਨ ਕਰ ਲੈ, ਨਾਮ ਦਾ ਬੰਦੇ, ਜੇ ਤੂੰ ਸੱਚਖੰਡ ਜਾਣਾ,
ਗੁਰੂ ਘਰ ਜਾ ਕੇ, ਸੇਵਾ ਕਰ ਲੈ, ਜੇ ਤੂੰ ਹਰੀ ਨੂੰ ਪਾਣਾ ll
ਗੁਰੂ ਦਿਆਲ ਕਹਿੰਦਾ, ਤੈਨੂੰ ਵਾਰ ਵਾਰ ਏ, ਨਾਮ ਜਪ ਲੈ ਤੂੰ, ਬੰਦੇ ਬੜੀ ਸ਼ਾਨ ਸੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ 'ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (606 downloads)