ओ डम डम शिवा दा डमरू वज्जदा
भोले बाबा दा डमरू वजदा
ओ जिथे वजदा बदल वांगु गजदा,
ओ डम डम शिवा दा डमरू वज्जदा
मेरे भोले दा डमरू वजदा,
ओ जटाधारी दा डमरू वजदा,
देव लोक विच तारा होइयां
सब भगता नु सारा होईआ
अरशा चो झनकारा होइआ
वेख के धुना जगदा
ओ डम डम शिवा दा डमरू वज्जदा
ओ जटा धारी दा डमरू वजदा
शंकर जी ने धुना लाया
बरमा जी ने फेरा पाया
विष्णु जी ने आप सजाया
किना सोहना लगदा
ओ डम डम शिवा दा डमरू वज्जदा
मेरे भोले दा डमरू वजदा
डमरू देवे डंडोरा सच दा
परिया दे नाल इन्दर जचदा
डमरू ते नंदी गन नचदा
नच नच दिल नि रजदा,
ओ डम डम शिवा दा डमरू वज्जदा
मेरे भोले दा डमरू वजदा
गोरा सुनिया पेहली वारी
सुन के सुध बुध गई सी हारी
ओ वी नची हो बलिहार
होश भुला के जग दा
ओ डम डम शिवा दा डमरू वज्जदा
मेरे भोले दा डमरू वजदा
आपा वी डमरू नाल नचीऐ,
शिव भोले दे मन नु जची ऐ,
कर्मे वांगु नाम विच रचीऐ,
चले सिकंदर सजदा
ओ डम डम शिवा दा डमरू वज्जदा
मेरे भोले दा डमरू वजदा
ਓ ਡੰਮ ਡੰਮ, ਸ਼ਿਵਾ ਦਾ ਡੰਮਰੂ ਵੱਜਦਾ l
ਭੋਲੇ, ਬਾਬਾ ਦਾ ਡੰਮਰੂ ਵੱਜਦਾ l
ਓ ਜਿੱਥੇ 'ਵੱਜਦਾ, ਬੱਦਲ ਵਾਂਗੂ ਗੱਜਦਾ xll,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਓ ਜਟਾਧਾਰੀ ਦਾ ਡੰਮਰੂ ਵੱਜਦਾ l
ਦੇਵ ਲੋਕ ਵਿੱਚ, "ਤਾਰਾਂ ਹੋਈਆਂ" l
ਸਭ ਭਗਤਾਂ ਨੂੰ, "ਸਾਰਾਂ ਹੋਈਆਂ" ll
ਅਰਸ਼ਾਂ 'ਚੋ ਝਣਕਾਰਾਂ ਹੋਈਆਂ,
ਵੇਖ ਕੇ ਧੂਣਾ ਜਗਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਸ਼ੰਕਰ ਜੀ ਨੇ, "ਧੂਣਾ ਲਾਇਆ" l
ਬ੍ਰਹਮਾ ਜੀ ਨੇ, "ਫੇਰਾ ਪਾਇਆ" ll
ਵਿਸ਼ਨੂੰ ਜੀ ਨੇ ਆਪ ਸਜਾਇਆ,
ਕਿੰਨਾ ਸੋਹਣਾ ਲੱਗਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਡੰਮਰੂ ਦੇਵੇ, "ਢੰਢੋਰਾ ਸੱਚ ਦਾ" l
ਪਰੀਆਂ ਦੇ ਨਾਲ, "ਇੰਦਰ ਜੱਚਦਾ" ll
ਡੰਮਰੂ ਤੇ ਨੰਦੀ ਗਣ ਨੱਚਦਾ,
ਨੱਚ ਨੱਚ ਦਿਲ ਨੀ ਰੱਜਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਗੌਰਾਂ ਸੁਣਿਆਂ, "ਪਹਿਲੀ ਵਾਰੀ" l
ਸੁਣ ਕੇ ਸੁੱਧ ਬੁੱਧ, ''ਗਈ ਸੀ ਹਾਰੀ'' ll
ਓ ਵੀ ਨੱਚੀ ਹੋ ਬਲਿਹਾਰੀ,
ਹੋਸ਼ ਭੁਲਾ ਕੇ ਜੱਗ ਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਆਪਾਂ ਵੀ, "ਡੰਮਰੂ ਨਾਲ ਨੱਚੀਏ" l
ਸ਼ਿਵ ਭੋਲੇ ਦੇ, "ਮਨ ਨੂੰ ਜੱਚੀਏ" l
ਕਰਮੇ ਵਾਂਗੂ ਨਾਮ ਵਿੱਚ ਰੱਚੀਏ,
ਚਲੇ ਸਿਕੰਦਰ ਸੱਜਦਾ,,,
ਓ ਡੰਮ ਡੰਮ lll ਸ਼ਿਵਾ ਦਾ ਡੰਮਰੂ ਵੱਜਦਾ l
ਮੇਰੇ, ਭੋਲੇ ਦਾ ਡੰਮਰੂ ਵੱਜਦਾ l
ਅਪਲੋਡਰ- ਅਨਿਲਰਾਮੂਰਤੀਭੋਪਾਲ