जैकारा माई दा

मैया दे भगत काह्तो बैठे चुप कीते,
खुले खुले दर्श मईया दे तुसी कीते
देखो किना सोहना सजाया द्वारा माई दा,
तुसी सारे बोलो रलके जय कारा माई दा
तुसी सारे बोलो
भवन सुनेहरी माँ दा फूल नाल सजाया ऐ,
चांदी दी थाली दे विच ज्योत नु जगावाया ऐ,
नच नच माँ दे दर हाजरी लवा लो,
ज्योत विचो हो गया इशारा माई दा,
तुसी सारे बोलो रलके  जयकारा माई दा,
तुसी सारे बोलो ...


बोल के जयकारे लाऊने ताड़ीआ वजा लो जी
प्यार दिया खैरा माँ तो झोली च पवा लो जी
हथ उचे करके जो बोलूगा जयकारे
ओही होऊ भगत प्यारा माई दा,
तुसी सारे बोलो रलके जयकारे माई दा,
तुसी सारे बोलो

मन माँ दे चरनी ला दे नाल बैठो जोडके
शेरा वाली भेजू दुःख सारेया दे तोड़ के
छैने वाले मखना तू केहड़ी ग्लो ढोले,
मिलिया ऐ तेनु ता सहारा माई दा,
तुसी सारे बोलो रलके जयकारा माई दा,
तुसी सारे बोलो

ਧੁਨ- ਦੇਖੋ ਨੀ ਦੇਖੋ ਨੀ ਮੁੰਡਾ ਹੋ ਗਿਆ ਸ਼ੁਦਾਈ

ਮਈਆ ਦੇ ਭਗਤ ਕਾਹਤੋਂ, ਬੈਠੇ ਚੁੱਪ ਕੀਤੇ l
ਖੁੱਲੇ ਖੁੱਲੇ ਦਰਸ਼, ਮਈਆ ਦੇ ਤੁਸੀਂ ਕੀਤੇ ll
ਦੇਖੋ 'ਕਿੰਨਾ ਸੋਹਣਾ lll ਸੱਜਿਆ ਦਵਾਰਾ ਮਾਈ ਦਾ,
ਤੁਸੀਂ 'ਸਾਰੇ ਬੋਲੋ,,, ll, ਰਲਕੇ ਜੈਕਾਰਾ ਮਾਈ ਦਾ,
ਤੁਸੀਂ ਸਾਰੇ ਬੋਲੋ l
ਭਵਨ ਸੁਨਹਿਰੀ ਮਾਂ ਦਾ, ਫੁੱਲਾਂ ਨਾਲ ਸਜਾਇਆ ਏ,
ਚਾਂਦੀ ਦੀ ਥਾਲੀ ਦੇ ਵਿੱਚ, ਜੋਤ ਨੂੰ ਜਗਾਇਆ ਏ ll
ਨੱਚ ਨੱਚ ਮਾਂ ਦੇ ਦਰ, ਹਾਜ਼ਰੀ ਲਵਾ ਲਓ ll,
ਜੋਤਾਂ ਵਿੱਚੋ, ਹੋ ਗਿਆ, ਇਸ਼ਾਰਾ ਮਾਈ ਦਾ,
ਤੁਸੀਂ 'ਸਾਰੇ ਬੋਲੋ ll, ਰਲਕੇ ਜੈਕਾਰਾ ਮਾਈ ਦਾ,
ਤੁਸੀਂ ਸਾਰੇ ਬੋਲੋ l

ਬੋਲ ਕੇ ਜੈਕਾਰੇ ਲਾਉਣੇ, ਤਾੜੀਆਂ ਵਜਾ ਲਓ ਜੀ,
ਪਿਆਰ ਦੀਆਂ ਖੈਰਾਂ ਮਾਂ ਤੋਂ, ਝੋਲੀ 'ਚ ਪਵਾ ਲਓ ਜੀ ll
ਹੱਥ ਉੱਚੇ ਕਰਕੇ ਜੋ, ਬੋਲੂਗਾ ਜੈਕਾਰੇ ll,
ਓਹੀ ਹੋਊ, ਭਗਤ, ਪਿਆਰਾ ਮਾਈ ਦਾ,
ਤੁਸੀਂ 'ਸਾਰੇ ਬੋਲੋ ll, ਰਲਕੇ ਜੈਕਾਰਾ ਮਾਈ ਦਾ,
ਤੁਸੀਂ ਸਾਰੇ ਬੋਲੋ l

ਮਨ ਮਾਂ ਦੇ ਚਰਣੀ ਲਾ ਦੇ, ਨਾਲ ਬੈਠੋ ਜੋੜਕੇ,
ਸ਼ੇਰਾਂ ਵਾਲੀ ਭੇਜੂ ਦੁੱਖ, ਸਾਰਿਆਂ ਦੇ ਤੋੜ ਕੇ ll
ਸੈਣੇ ਵਾਲੇ ਮੱਖਣਾ ਤੂੰ, ਕੇਹੜੀ ਗੱਲੋਂ ਡੋਲ੍ਹੇ ll,
ਮਿਲਿਆਂ ਏ, ਤੈਨੂੰ ਤਾਂ, ਸਹਾਰਾ ਮਾਈ ਦਾ,
ਤੁਸੀਂ 'ਸਾਰੇ ਬੋਲੋ ll, ਰਲਕੇ ਜੈਕਾਰਾ ਮਾਈ ਦਾ,
ਤੁਸੀਂ ਸਾਰੇ ਬੋਲੋ l
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (652 downloads)