हुन न तोड़ी श्यामा वे मेरी प्रेम वाली डोर

हुन ना तोड़ी श्यामा वे, मेरे प्रेम वाली डोर,
ओ मेरे प्रेम वाली डोर,ओ साड़ी प्रेम वाली डोर,
हुन ना तोड़ी॥।,श्यामा वे,

तोडियां टुटदी टूट जांदी,ओ गल फेर ना रेहंदी,
तेरे चरणा दे विच बेहके,तेनु ऐह गल कहंदी.
किते बनी ना कठोर,तेरे बिना ना कोई होर,
हुन ना तोड़ी ॥।,श्यमा वे

तेरे प्रेम विच पागल हो गई,मैं तेरियां करा उडीका,
देखी किधरे तुर ना जावी,गाडीयां पाके प्रीता,
ऊ पावा उची उची शोर,मेरा चलदा ना कोई जोर,
हुन ना तोड़ी ॥।,श्यामा वे.........

पा ले प्रीत तेरे नाम श्यामा, मैं तेरी जोगन होई,
हालत मेरी एसी होई, ना जौंदी ना मोई,
ओ किते दिल ना देवी तोड़,मेरी तेरे हाथ डोर
हुन ना तोड़ी॥।,श्यामा वे..............

ਹੁਣ ਨਾ ਤੋੜੀ ਸ਼ਿਆਮਾ ਵੇ, ਮੇਰੇ ਪ੍ਰੇਮ ਵਾਲੀ ਡੋਰ,
ਓ ਮੇਰੇ ਪ੍ਰੇਮ ਵਾਲੀ ਡੋਰ,ਓ ਸਾਡੀ ਪ੍ਰੇਮ ਵਾਲੀ ਡੋਰ
ਹੁਣ ਨਾ ਤੋੜੀ ॥।, ਸ਼ਿਆਮਾ ਵੇ,

ਤੋੜਿਆ ਟੁੱਟਦੀ ਟੁੱਟ ਜਾਂਦੀ, ਉਹ ਗੱਲ ਫੇਰ ਨਾ ਰਹਿੰਦੀ
ਤੇਰੇ ਚਰਨਾਂ ਦੇ ਵਿਚ ਬਹਿਕੇ, ਤੈਨੂੰ ਇਹ ਗੱਲ ਕਹਿੰਦੀ
ਕਿਤੇ ਬਣੀ ਨਾ ਕਠੋਰ,ਤੇਰੇ ਬਿਨਾ ਨਾ ਕੋਈ ਹੋਰ,
ਹੁਣ ਨਾ ਤੋੜੀ ॥। , ਸ਼ਿਆਮਾ ਵੇ,,,,,,,,,,,,,,,,,,,,,,,,,,

ਤੇਰੇ ਪ੍ਰੇਮ ਵਿਚ ਪਾਗਲ ਹੋ ਗਈ, ਮੈਂ ਤੇਰੀਆਂ ਕਰਾਂ ਉਡੀਕਾਂ
ਦੇਖੀ ਕਿਧਰੇ ਤੁਰ ਨਾ ਜਾਵੀ, ਗੂੜ੍ਹੀਆਂ ਪਾ ਕੇ ਪ੍ਰੀਤਾਂ
ਓ ਪਾਵਾਂ ਉੱਚੀ ਉੱਚੀ ਸ਼ੋਰ, ਮੇਰਾ ਚਲਦਾ ਨਾ ਕੋਈ ਜ਼ੋਰ,
ਹੁਣ ਨਾ ਤੋੜੀ ॥। , ਸ਼ਿਆਮਾ ਵੇ,,,,,,,,,,,,,,,,,,,,,,,,

ਪਾ ਕੇ ਪ੍ਰੀਤ ਤੇਰੇ ਨਾਲ ਸ਼ਿਆਮਾ, ਮੈਂ ਤੇਰੀ ਜੋਗਨ ਹੋਈ
ਹਾਲਤ ਮੇਰੀ ਐਸੀ ਹੋਈ, ਨਾ ਜਿਓਂਦੀ ਨਾ ਮੋਈ
ਓ ਕਿਤੇ ਦਿਲ ਨਾ ਦੇਵੀਂ ਤੋੜ, ਮੇਰੀ ਤੇਰੇ ਹੱਥ ਡੋਰ
ਹੁਣ ਨਾ ਤੋੜੀ ॥।, ਸ਼ਿਆਮਾ ਵੇ,,,,,,,,,,,,,,,,,,,,,
श्रेणी
download bhajan lyrics (1787 downloads)