जरा सामने ते आओ झण्डेवालीऐ
नित पूजा तेरी मैं तस्वीर नु
चिन्तपुरनी माँ चिंता निवारदी,
अज बदल दे साडी तकदीर नु
जेह्डा तेरे रंग विच रंगेया,
बेडा पार लगाया माँ
मैं वी दर्शन पावा तेरा
क्यों मेनू ठुकराया माँ
गोते खावा ते रोवा तकदीर नु
अज बख्श दे दर ते फक्कर नु
चिन्तपुरनी माँ चिंता निवारदी
आस मुरादा कर दयो पूरी
जग दा बहुत सताया माँ
जीवन ज्योति बुझदी जावे
इस लइ चरनी आया माँ
दुनिया वालिया ने किता गुलाम माँ
अज तोड़ दे गुलामी दी जंजीर नु
चिन्तपुरनी माँ चिंता निवारदी
दर तेरे ते आया दातिये,
खाली झोली भर माता
ऐ वी हथ जोडके माता
आसा पूरण कर माता
इक वर तेरे कोलो मंगना
लेखे लावी माँ मेरे शरीर नु
चिन्तपुरनी माँ चिंता निवारदी
ਧੁਨ- ਜ਼ਰਾ ਸਾਮਣੇ ਤੋ ਆ ਓ ਛਲੀਏ
ਜ਼ਰਾ ਸਾਹਮਣੇ ਤੋਂ ਆਓ ਝੰਡੇਵਾਲੀਏ,
ਨਿੱਤ ਪੂਜਾਂ ਤੇਰੀ ਮੈਂ ਤਸਵੀਰ ਨੂੰ,
ਚਿੰਤਪੁਰਨੀ ਮਾਂ ਚਿੰਤਾ ਨਿਵਾਰਦੀ,
ਅੱਜ ਬਦਲ ਦੇ ਸਾਡੀ ਤਕਦੀਰ ਨੂੰ ll
ਜੇਹੜਾ ਤੇਰੇ ਰੰਗ ਵਿੱਚ ਰੰਗਿਆ,
ਬੇੜਾ ਪਾਰ ਲਗਾਇਆ ਮਾਂ l
ਮੈਂ ਵੀ ਦਰਸ਼ਨ ਪਾਵਾਂ ਤੇਰਾ,
ਕਿਓਂ ਮੈਨੂੰ ਠੁਕਰਾਇਆ ਮਾਂ l
ਗੋਤੇ ਖਾਵਾਂ ਤੇ ਰੋਵਾਂ ਤਕਦੀਰ ਨੂੰ,
ਅੱਜ ਬਖਸ਼ ਦੇ ਦਰ ਦੇ ਫਕੀਰ ਨੂੰ,
ਚਿੰਤਪੁਰਨੀ ਮਾਂ ਚਿੰਤਾ ਨਿਵਾਰਦੀ,,,,,,,,,
ਆਸ ਮੁਰਾਦਾਂ ਕਰ ਦਿਓ ਪੂਰੀ,
ਜੱਗ ਦਾ ਬਹੁਤ ਸਤਾਇਆ ਮਾਂ l
ਜੀਵਨ ਜਯੋਤੀ ਬੁੱਝਦੀ ਜਾਵੇ,
ਇਸ ਲਈ ਚਰਣੀ ਆਇਆ ਮਾਂ l
ਦੁਨੀਆਂ ਵਾਲਿਆਂ ਨੇ ਕੀਤਾ ਗੁਲਾਮ ਮਾਂ,
ਅੱਜ ਤੋੜ ਦੇ ਗੁਲਾਮੀ ਦੀ ਜ਼ੰਜ਼ੀਰ ਨੂੰ,
ਚਿੰਤਪੁਰਨੀ ਮਾਂ ਚਿੰਤਾ ਨਿਵਾਰਦੀ,,,,,,,,,
ਦਰ ਤੇਰੇ ਤੇ ਆਇਆ ਦਾਤੀਏ,
ਖ਼ਾਲੀ ਝੋਲੀ ਭਰ ਮਾਤਾ l
ਐ ਵੀ ਹੱਥ ਜੋੜਦੇ ਮਾਤਾ,
ਆਸ਼ਾ ਪੂਰਣ ਕਰ ਮਾਤਾ l
ਇੱਕ ਵਰ ਤੇਰੇ ਕੋਲੋਂ ਮੰਗਣਾ,
ਲੇਖੇ ਲਾਵੀਂ ਮਾਂ ਮੇਰੇ ਸ਼ਰੀਰ ਨੂੰ,
ਚਿੰਤਪੁਰਨੀ ਮਾਂ ਚਿੰਤਾ ਨਿਵਾਰਦੀ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ