लग्गियां रौनकां शेरांवाली दे दरबार

दर ते लगियां रोनका
तुसी नक लो भंगडे पा लो
अज रज के होइया रेहमता
माँ दा लख लख शुकर मना लो

लगिया रोनका शेरावाली/मैया दे दरबार
फुला नाल सजाया ऐ
महारानी दा दरबार
लगिया रोनका.........

लगी किनारी लाल है चोला
मथे तिलक विराजे माँ दे
मैया मेरी लगदी प्यारी
हो के शेर सवार
लगिया रोनका...........


दुरो दुरो संगता आइया
दे दर्शन एक वार नी अमिए
माँ दे डर दे अजब नजारे
गूंजे जय जय कार
लगिया रोनका.............

दीपक बादशाह पुरिया केहंदा
झंदेवाली दा नाम जो लेनदा,
जीवन दा हर सुख पा लेनदा
हो जांदा मालो माल
लगिया रोनका........

(ਦਰ ਤੇ ਲੱਗੀਆਂ ਰੌਣਕਾਂ,
ਤੁਸੀਂ ਨੱਚ ਲੋ ਭੰਗੜੇ ਪਾ ਲੋ l
ਅੱਜ ਰੱਜ ਕੇ ਹੋਈਆਂ ਰਹਿਮਤਾਂ,
ਮਾਂ ਦਾ ਲੱਖ ਲੱਖ ਸ਼ੁਕਰ ਮਨਾ ਲਓ ll )

ਲੱਗੀਆਂ ਰੌਣਕਾਂ, ਸ਼ੇਰਾਂਵਾਲੀ/ਮਈਆ ਦੇ ਦਵਾਰ ll
ਫ਼ੁੱਲਾਂ ਨਾਲ ਸੱਜਿਆ ਏ ll,
ਮਹਾਰਾਣੀ ਦਾ ਦਰਬਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਲੱਗੀ ਕਿਨਾਰੀ ਲਾਲ ਹੈ ਚੋਲਾ,
"ਮੱਥੇ ਤਿਲਕ ਵਿਰਾਜੇ", ਮਾਂ ਦੇ ll
ਮਈਆ ਮੇਰੀ, ਲੱਗਦੀ ਪਿਆਰੀ ll,
ਹੋ ਕੇ ਸ਼ੇਰ ਸਵਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਦੂਰੋਂ ਦੂਰੋਂ ਸੰਗਤਾਂ ਆਈਆਂ,
"ਦੇ ਦਰਸ਼ਨ ਇਕ ਵਾਰ", ਨੀ ਅੰਮੀਏ ll
ਮਾਂ ਦੇ ਦਰ ਦੇ, ਅਜ਼ਬ ਨਜ਼ਾਰੇ ll,
ਗੂੰਜੇ ਜੈ ਜੈ ਕਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਦੀਪਕ ਬਾਦਸ਼ਾਹ ਪੁਰੀਆ ਕਹਿੰਦਾ,
"ਝੰਡੇਵਾਲੀ ਦਾ ਨਾਮ", ਜੋ ਲੇਂਦਾ ll
ਜੀਵਨ ਦਾ, ਹਰ ਸੁੱਖ ਪਾ ਲੇਂਦਾ ll,
ਹੋ ਜਾਂਦਾ ਮਾਲੋ ਮਾਲ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (522 downloads)