सुन मिंधलां वालिये माँ

मैं बचड़ा, तेरे दर दा नी माएँ,
ते मेरी जीन्द गमां ने घेरी।
बन गया तमाशा मेरी जिंदगानी दा,
माँ तेरी आउंदी याद बथेरी।।

सुन मिंधलां वालिये माँ, तेरी याद सताउंदी ए।।
तैनू आपने बचड़े दी।। माएं याद नी आउंदी ए,

इस जालिम दुनिया ने, माँ ठोकर मैनु मारी।
मेरे जख्मी दिल दे उत्ते, सब चलाऊंदे आरी।।  
सदिया तो रूल्या हां।।, माँ होर रुलाउंदी ए,
तैनू आपने बचड़े दी।। माएं याद नी आउंदी ए,
सुन मिंधलां वालिये माँ, तेरी याद सताउंदी ए।।

सब कहन्दे चंडी माँ दी, ज्योत मचेला जगदी।  
माँ चंडी दे चरणा दे विच, निर्मल गंगा वगदी ।।
कहन्दे ने बांह फड़के माँ।। पार लगाउंदी ए,
तैनू आपने बचड़े दी।। माएं याद नी आउंदी ए,
सुन मिंधलां वालिये माँ, तेरी याद सताउंदी ए।।

राजू जेहे बचड़े नू माँ, आपने कोल बैठाउंदी।
नवीन जेहे बचड़े नू माँ, क्यों नी चरणी लाउंदी।।
माँ कलम सारँगे दी।। अज्ज तरले पाउंदी  ए,
तैनू आपने बचड़े दी।। माएं याद नी आउंदी ए,
सुन मिंधलां वालिये माँ, तेरी याद सताउंदी ए।।

( ਮੈਂ ਬੱਚੜਾ, ਤੇਰੇ ਦਰ ਦਾ ਨੀ ਮਾਂਏਂ,
ਤੇ ਮੇਰੀ ਜਿੰਦ ਗਮਾਂ ਨੇ ਘੇਰੀ l
ਬਣ ਗਿਆ ਤਮਾਸ਼ਾ ਮੇਰੀ ਜਿੰਦਗਾਨੀ ਦਾ,
ਮਾਂ ਤੇਰੀ ਆਉਂਦੀ ਯਾਦ ਵਥੇਰੀ ll )

ਸੁਣ ਮਿੰਧਲਾਂ ਵਾਲੀਏ ਮਾਂ, ਤੇਰੀ ਯਾਦ ਸਤਾਉਂਦੀ ਏ ll
*ਤੈਨੂੰ ਆਪਣੇ ਬੱਚੜੇ ਦੀ ll ਮਾਂਏਂ ਯਾਦ ਨੀ ਆਉਂਦੀ ਏ,

ਇਸ ਜ਼ਾਲਿਮ ਦੁਨੀਆਂ ਨੇ ਮਾਂ, "ਠੋਕਰ ਮੈਨੂੰ ਮਾਰੀ" l
ਮੇਰੇ ਜ਼ਖਮੀ ਦਿਲ ਦੇ ਉੱਤੇ, "ਸਭ ਚਲਾਉਂਦੇ ਆਰੀ" ll
ਸਦੀਆਂ ਤੋਂ ਰੁਲਿਆਂ ਹਾਂ ll, ਮਾਂ ਹੋਰ ਰੁਲਾਉਂਦੀ ਏ,
*ਤੈਨੂੰ ਆਪਣੇ ਬੱਚੜੇ ਦੀ ll ਮਾਂਏਂ ਯਾਦ ਨੀ ਆਉਂਦੀ ਏ,
ਸੁਣ ਮਿੰਧਲਾਂ ਵਾਲੀਏ ਮਾਂ, ਤੇਰੀ ਯਾਦ ਸਤਾਉਂਦੀ ਏ ll

ਸਭ ਕਹਿੰਦੇ ਚੰਡੀ ਮਾਂ ਦੀ, "ਜੋਤ ਮਚੇਲਾਂ ਜੱਗਦੀ" l
ਮਾਂ ਚੰਡੀ ਦੇ ਚਰਨਾਂ ਦੇ ਵਿੱਚ, "ਨਿਰਮਲ ਗੰਗਾ ਵੱਗਦੀ" ll
ਕਹਿੰਦੇ ਨੇ ਬਾਂਹ ਫੜ੍ਹਕੇ ਮਾਂ ll, ਪਾਰ ਲੰਘਾਉਂਦੀ ਏ,
*ਤੈਨੂੰ ਆਪਣੇ ਬੱਚੜੇ ਦੀ ll ਮਾਂਏਂ ਯਾਦ ਨੀ ਆਉਂਦੀ ਏ,
ਸੁਣ ਮਿੰਧਲਾਂ ਵਾਲੀਏ ਮਾਂ, ਤੇਰੀ ਯਾਦ ਸਤਾਉਂਦੀ ਏ ll

ਰਾਜੂ ਜੇਹੇ ਬੱਚੜੇ ਨੂੰ ਮਾਂ, "ਆਪਣੇ ਕੋਲ ਬਿਠਾਉਂਦੀ" l
ਨਵੀਨ ਜੇਹੇ ਬੱਚੜੇ ਨੂੰ ਮਾਂ, "ਕਿਓਂ ਨੀ ਚਰਣੀ ਲਾਉਂਦੀ" ll
ਮਾਂ ਕਲਮ ਸਾਰੰਗੇ ਦੀ ll, ਅੱਜ ਤਰਲੇ ਪਾਉਂਦੀ ਏ,
*ਤੈਨੂੰ ਆਪਣੇ ਬੱਚੜੇ ਦੀ ll ਮਾਂਏਂ ਯਾਦ ਨੀ ਆਉਂਦੀ ਏ,
ਸੁਣ ਮਿੰਧਲਾਂ ਵਾਲੀਏ ਮਾਂ, ਤੇਰੀ ਯਾਦ ਸਤਾਉਂਦੀ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (503 downloads)