आदि गणेश मना के,
करां मैं तेरा ध्यान।
तीन वर देना शारदा,
कंठ, ताल, सुर ज्ञान।।
खोलते खजाने सच्ची सरकार ने,
आ जाओ भरलो झोलियां,
माँ केहन्दी बच्चया दे बेड़े तारने,
आ जाओ भरलो झोलियां,
खोलते खजाने सच्ची सरकार ने.........
दुःख ना कलेश ओह्दी ज़िंदगी च,
जिहड़ा सिर चरनी धरे।
इको इक है इह अपार शक्ति,
जो सदा दुखड़े हरे।।
जिहड़े फसे बैठे विच मझधार ने,
आ जाओ भरलो झोलियां,
खोलते खजाने सच्ची सरकार ने.........
दूध वाला दूध मंगे, पुत्त वाला पुत्त,
अज्ज काहदा संगना।
पुरिया ना होईया रीझा इस दर तो ता,
होर किथों मंगना।।
मुकने ना कदे भरे होये भंडार ने,
आ जाओ भरलो झोलियां,
खोलते खजाने सच्ची सरकार ने.........
बखशिया ए लाल एहने सारंग जिहा,
पुत्त सरदूल नु।
तोतली जुबान विचो बोलदा जयकारे,
जान के असूल नू ।।
करलो दीदार खुल गये द्वार ने,
आ जाओ भरलो झोलियां,
खोलते खजाने सच्ची सरकार ने.........
ਆਦਿ ਗਣੇਸ਼ ਮਨਾ ਕੇ,
ਕਰਾਂ ਮੈਂ ਤੇਰਾ ਧਿਆਨ l
ਤਿੰਨ ਵਰ ਦੇਣਾ, ਸ਼ਾਰਦਾ,
ਕੰਠ, ਤਾਲ, ਸੁਰ ਗਿਆਨ ll
ਖੋਲ੍ਹ ਤੇ ਖਜ਼ਾਨੇ, ਸੱਚੀ ਸਰਕਾਰ ਨੇ,
( ਆ ਜਾਓ ਭਰਲੋ ਝੋਲੀਆਂ )
ਮਾਂ ਕਹਿੰਦੀ, ਬੱਚਿਆਂ ਦੇ ਬੇੜੇ ਤਾਰਨੇ,
( ਆ ਜਾਓ ਭਰਲੋ ਝੋਲੀਆਂ )
ਖੋਲ੍ਹ ਤੇ ਖਜ਼ਾਨੇ, ਸੱਚੀ,,,,,,,,,,,,,,,,,,,
ਦੁੱਖ ਨਾ ਕਲੇਸ਼, ਓਹਦੀ ਜਿੰਦਗੀ 'ਚ,
ਜੇਹੜਾ ਸਿਰ ਚਰਣੀ ਧਰੇ* l
ਇੱਕੋ ਇੱਕ ਹੈ, ਏਹ ਅਪਾਰ ਸ਼ਕਤੀ,
ਜੋ ਸਦਾ ਦੁੱਖੜੇ ਹਰੇ ll
ਜੇਹੜੇ ਫਸੇ ਬੈਠੇ, ਵਿੱਚ ਮੰਝਧਾਰ ਨੇ,
( ਆ ਜਾਓ ਭਰਲੋ ਝੋਲੀਆਂ ) ll
ਖੋਲ੍ਹ ਤੇ ਖਜ਼ਾਨੇ, ਸੱਚੀ,,,,,,,,,,,,,,,,,,,
ਦੁੱਧ ਵਾਲਾ ਦੁੱਧ ਮੰਗੇ, ਪੁੱਤ ਵਾਲਾ ਪੁੱਤ,
ਅੱਜ ਕਾਹਦਾ ਸੰਗਣਾ* l
ਪੂਰੀਆਂ ਨਾ ਹੋਈਆਂ, ਰੀਝਾਂ ਇਸ ਦਰ ਤੋਂ ਤਾਂ,
ਹੋਰ ਕਿੱਥੋਂ ਮੰਗਣਾ ll
ਮੁੱਕਣੇ ਨਾ ਕਦੇ, ਭਰੇ ਹੋਏ ਭੰਡਾਰ ਨੇ,
( ਆ ਜਾਓ ਭਰਲੋ ਝੋਲੀਆਂ ) ll
ਖੋਲ੍ਹ ਤੇ ਖਜ਼ਾਨੇ, ਸੱਚੀ,,,,,,,,,,,,,,,,,,,F
ਬਖਸ਼ਿਆ ਏ ਲਾਲ ਏਹਨੇ, ਸਾਰੰਗ ਜੇਹਾ,
ਪੁੱਤ ਸਰਦੂਲ ਨੂੰ* l
ਤੋਤਲੀ ਜ਼ੁਬਾਨ ਵਿੱਚ, ਬੋਲਦਾ ਜੈਕਾਰੇ,
ਜਾਣ ਕੇ ਅਸੂਲ ਨੂੰ ll
ਕਰਲੋ ਦੀਦਾਰ, ਖੁੱਲ ਗਏ ਦਵਾਰ ਨੇ,
( ਆ ਜਾਓ ਭਰਲੋ ਝੋਲੀਆਂ ) ll
ਖੋਲ੍ਹ ਤੇ ਖਜ਼ਾਨੇ, ਸੱਚੀ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ