ओ जगदी ज्योत तेरी ने अम्बे,
नूर अपना बरसा ता,
भगतां नू तार देवे शेरावालियें....
जय हो....
भगतां नू तार देवे जगराता......
भगतां नू तार देवे......
भगतां नू तार देवे जगराता।
बच्चया नू तार देवे जगराता।
पुत्रा नू तार देवे जगराता।
नचण भगत ते करन कमालां,
भवन तेरे ते पैन धमालां।।
तू दूर बैठी खुशियाँ वंडदी,
मैं भी क्यों ना भाग जगालां,
जो भी जान दर तेरे नू,
चुम ला मैं ओ रावां,
बच्चया नू तारदिया ने....जय हो,
बच्चया नू तारदिया ने....मावां,
बच्चया नू तारदिया....
बच्चया नू तारदिया ने....मावां।
भगतां नू तारदिया ने....मावां।
पुत्रा नू तारदिया ने....मावां।
नज़र मेहर दी पा दातिए,
सानु चरनी ला दातिए।।
जग भुल के असी तेरे होए,
हुन ता कोल बुला दातिए,
मैं भी तेरे दर ते आके,
चुग ला नाम दे मोती,
भगतां नू तारदी ए माँ....जय हो,
भगतां नू तारदी ए.....तेरी ज्योति,
भगतां नू तारदी ए.....
भगतां नू तारदी ए.....तेरी ज्योति।
बच्चया नू तारदी ए.....तेरी ज्योति।
पुत्रा नू तारदी ए.....तेरी ज्योति।
ठंडिया मिठ्ठिया चलन ह्वावन,
हथ बन राजू करे दुआवां।।
रोपड़ वाला करमा आखे,
उड के गुफा तेरी ते आवां,
देवी तू सरदूल नू मायें,
चरना विच सहारा,
भगतां नू तार देंदा ए....जय हो,
भगतां नू तार देंदा....जयकारा,
भगतां नू तार देंदा ए....
भगतां नू तार देंदा....जयकारा।
बच्चया नू तार देंदा....जयकारा।
पुत्रा नू तार देंदा....जयकारा।
भगतां नू तार देवे.....जगराता।
भगतां नू तारदी ए.....तेरी ज्योति।
ਓ ਜੱਗਦੀ ਜੋਤ, ਤੇਰੀ ਨੇ ਅੰਬੇ*,,,
ਨੂਰ ਆਪਣਾ, ਬਰਸਾ ਤਾ,
ਭਗਤਾਂ ਨੂੰ ਤਾਰ ਦੇਵੇ, ਸ਼ੇਰਾਂਵਾਲੀਏ*,,,
ਜੈ ਹੋ,,,
ਭਗਤਾਂ ਨੂੰ ਤਾਰ ਦੇਵੇ, ਜਗਰਾਤਾ xlll,
^ਭਗਤਾਂ ਨੂੰ ਤਾਰ ਦੇਵੇ,,, xll,
ਭਗਤਾਂ ਨੂੰ ਤਾਰ ਦੇਵੇ,,,ਜਗਰਾਤਾ l
ਬੱਚਿਆਂ ਨੂੰ ਤਾਰ ਦੇਵੇ,,,ਜਗਰਾਤਾ l
ਪੁੱਤਰਾਂ ਨੂੰ ਤਾਰ ਦੇਵੇ,,,ਜਗਰਾਤਾ l
ਨੱਚਣ ਭਗਤ ਤੇ, ਕਰਨ ਕਮਾਲਾਂ,
ਭਵਨ ਤੇਰੇ ਤੇ, ਪੈਣ ਧਮਾਲਾਂ ll
ਤੂੰ ਦਰ ਬੈਠੀ, ਖੁਸ਼ੀਆਂ ਵੰਡਦੀ,
ਮੈਂ ਵੀ ਕਿਓਂ ਨਾ, ਭਾਗ ਜਗਾ ਲਾਂ,
ਜੋ ਵੀ ਜਾਵਣ, ਦਰ ਤੇਰੇ ਨੂੰ*,,,
ਚੁੰਮ ਲਾਂ, ਮੈਂ ਓਹ ਰਾਹਵਾਂ,
ਬੱਚਿਆਂ ਨੂੰ ਤਾਰਦੀਆਂ ਨੇ*,,, ਜੈ ਹੋ,,,
ਬੱਚਿਆਂ ਨੂੰ ਤਾਰਦੀਆਂ ਨੇ, ਮਾਵਾਂ xlll,
^ਬੱਚਿਆਂ ਨੂੰ ਤਾਰਦੀਆਂ,,, xll
ਬੱਚਿਆਂ ਨੂੰ ਤਾਰਦੀਆਂ ਨੇ,,, ਮਾਵਾਂ l
ਭਗਤਾਂ ਨੂੰ ਤਾਰਦੀਆਂ ਨੇ,,, ਮਾਵਾਂ l
ਪੁੱਤਰਾਂ ਨੂੰ ਤਾਰਦੀਆਂ ਨੇ,,, ਮਾਵਾਂ l
ਨਜ਼ਰ ਮੇਹਰ ਦੀ, ਪਾ ਦਾਤੀਏ,
ਸਾਨੂੰ ਚਰਣੀ, ਲਾ ਦਾਤੀਏ ll
ਜੱਗ ਭੁੱਲਕੇ, ਅਸੀਂ ਤੇਰੇ ਹੋਏ,
ਹੁਣ ਤਾਂ ਕੋਲ, ਬੁਲਾ ਦਾਤੀਏ,
ਮੈਂ ਵੀ ਤੇਰੇ, ਦਰ ਤੇ ਆ ਕੇ*,,,
ਚੁੱਗ ਲਾਂ, ਨਾਮ ਦੇ ਮੋਤੀ,
ਭਗਤਾਂ ਨੂੰ ਤਾਰਦੀ ਏ ਮਾਂ*,,, ਜੈ ਹੋ,,, l
ਭਗਤਾਂ ਨੂੰ ਤਾਰਦੀ ਏ, ਤੇਰੀ ਜਯੋਤੀ xlll,
^ਭਗਤਾਂ ਨੂੰ ਤਾਰਦੀ ਏ,,, xll,
ਭਗਤਾਂ ਨੂੰ ਤਾਰਦੀ ਏ,,, ਤੇਰੀ ਜਯੋਤੀ l
ਬੱਚਿਆਂ ਨੂੰ ਤਾਰਦੀ ਏ, ਤੇਰੀ ਜਯੋਤੀ l
ਪੁੱਤਰਾਂ ਨੂੰ ਤਾਰਦੀ ਏ, ਤੇਰੀ ਜਯੋਤੀ l
ਠੰਡੀਆਂ ਮਿੱਠੀਆਂ, ਚੱਲਣ ਹਵਾਵਾਂ,
ਹੱਥ ਬੰਨ੍ਹ ਰਾਜੂ, ਕਰੇ ਦੁਆਵਾਂ ll
ਰੋਪੜ ਵਾਲਾ, ਕਰਮਾ ਆਖੇ,
ਉੱਡ ਕੇ ਗੁਫ਼ਾ, ਤੇਰੀ ਤੇ ਆਵਾਂ,
ਦੇਵੀਂ ਤੂੰ ਸਰਦੂਲ ਨੂੰ ਮਾਂਏਂ*,,,
ਚਰਨਾਂ ਵਿੱਚ ਸਹਾਰਾ,
ਭਗਤਾਂ ਨੂੰ ਤਾਰ ਦੇਂਦਾ ਏ*,,, ਜੈ ਹੋ,,,
ਭਗਤਾਂ ਨੂੰ ਤਾਰ ਦੇਂਦਾ, ਜੈਕਾਰਾ xll,
^ਭਗਤਾਂ ਨੂੰ ਤਾਰ ਦੇਂਦਾ,,, xll,
ਭਗਤਾਂ ਨੂੰ ਤਾਰ ਦੇਂਦਾ,,, ਜੈਕਾਰਾ l
ਬੱਚਿਆਂ ਨੂੰ ਤਾਰ ਦੇਂਦਾ,,, ਜੈਕਾਰਾ l
ਪੁੱਤਰਾਂ ਨੂੰ ਤਾਰ ਦੇਂਦਾ,,, ਜੈਕਾਰਾ l
ਭਗਤਾਂ ਨੂੰ ਤਾਰ ਦੇਵੇ, ਜਗਰਾਤਾ l
ਭਗਤਾਂ ਨੂੰ ਤਾਰਦੀ ਏ, ਤੇਰੀ ਜਯੋਤੀ l
ਅਪਲੋਡਰ- ਅਨਿਲਰਾਮੂਰਤੀਭੋਪਾਲ