द्वारे तेरे लाल आ गये

सारी दुनिया दा छड के,
ख़याल आ गए।।
शेरावालियें द्वारे तेरे,
लाल आ गए।।

कर कृपा कृपालु माता,
बदल दे साडे लेख विधाता।।
कर कृपा कृपालु माता,
बदल दे साडे लेख विधाता।
बड़ी दूर तो उम्मीदा लै के,
लाल आ गए।।
शेरावालियें द्वारे तेरे,
लाल आ गए।।
सारी दुनिया दा छड......

माता नज़र मेहर दी करना,
ममता दे नाल झोलियाँ भरना।।
माता नज़र मेहर दी करना,
ममता दे नाल झोलियाँ भरना।
चन्न दिलां दे सुनावन,
लाल आ गए।।
शेरावालियें द्वारे तेरे,
लाल आ गए।।
सारी दुनिया दा छड......


ਸਾਰੀ ਦੁਨੀਆਂ ਦਾ ਛੱਡ ਕੇ,
ਖ਼ਿਆਲ ਆ ਗਏ ll,
ਸ਼ੇਰਾਂ ਵਾਲੀਏ, ਦਵਾਰੇ ਤੇਰੇ,
ਲਾਲ ਆ ਗਏ ll

ਕਰ  ਕਿਰਪਾ, ਕਿਰਪਾਲੂ ਮਾਤਾ l
ਬਦਲ ਦੇ ਸਾਡੇ, ਲੇਖ਼ ਵਿਧਾਤਾ ll
ਕਰ  ਕਿਰਪਾ, ਕਿਰਪਾਲੂ ਮਾਤਾ,
ਬਦਲ  ਦੇ ਸਾਡੇ, ਲੇਖ ਵਿਧਾਤਾ l
ਬੜੀ ਦੂਰ ਤੋਂ, ਉਮੀਦਾਂ ਲੈ ਕੇ,
ਲਾਲ ਆ ਗਏ ll,
ਸ਼ੇਰਾਂ ਵਾਲੀਏ, ਦਵਾਰੇ ਤੇਰੇ,
ਲਾਲ ਆ ਗਏ ll
ਸਾਰੀ ਦੁਨੀਆਂ ਦਾ,,,,,,,,,,,,,,,,,

ਮਾਤਾ ਨਜ਼ਰ, ਮੇਹਰ ਦੀ ਕਰਨਾ l
ਮਮਤਾ ਦੇ ਨਾਲ, ਝੋਲੀਆਂ ਭਰਨਾ ॥
ਮਾਤਾ ਨਜ਼ਰ, ਮੇਹਰ ਦੀ ਕਰਨਾ,
ਮਮਤਾ ਦੇ ਨਾਲ, ਝੋਲੀਆਂ ਭਰਨਾ l
ਚੰਨ ਦਿਲਾਂ ਦੇ ਸੁਨਾਵਣ,
ਤੇਰੇ ਲਾਲ ਆ ਗਏ ll,
ਸ਼ੇਰਾਂ ਵਾਲੀਏ, ਦਵਾਰੇ ਤੇਰੇ,
ਲਾਲ ਆ ਗਏ ll
ਸਾਰੀ ਦੁਨੀਆਂ ਦਾ,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (470 downloads)