दूरो लिश्कारा पैंदा, माये तेरे दरबार दा,
सारा जग एहो कहंदा।। तेरा दर डुबिया नू तारदा,
दूरो लिश्कारा पैंदा, माये तेरे दरबार दा।।
चन्न तो सोहना टिक्का माये, शेर दी करे सवारी,
जड़िया रत्न मुकुट है माये, इसदी शोभा न्यारी।।
भक्त तेरे निराले माये, खोट ना विच हंकार दा ।।
दूरो लिश्कारा पैंदा......
बाँझा नू माँ बचड़े देवे, झोलियाँ जग दिया भरदी,
अनिया नू माँ नेतक देके, सारे दुखड़े हरदी।।
ज़ोर कोई ना माये तेरी, शक्ति अपरम्पार दा।।
दूरो लिश्कारा पैंदा.....
दुःख हरनी तू जग जननी तू, तू जग दी महारानी,
तेरे दर ते झुकदे ने कई, औगुण ते ज्ञानी।।
तेरा दास सोहनिए माये, दिन ते रात पुकारदा।।
दूरो लिश्कारा पैंदा.....
ਦੂਰੋਂ ਲਿਸ਼ਕਾਰਾ ਪੈਂਦਾ, ਮਾਂਏਂ ਤੇਰੇ ਦਰਬਾਰ ਦਾ ll
*ਸਾਰਾ ਜੱਗ, ਏਹੋ ਕਹਿੰਦਾ ll, ਤੇਰਾ ਦਰ ਡੁੱਬਿਆਂ ਨੂੰ ਤਾਰਦਾ,
ਦੂਰੋਂ ਲਿਸ਼ਕਾਰਾ ਪੈਂਦਾ, ਮਾਂਏਂ ਤੇਰੇ ਦਰਬਾਰ ਦਾ ll
ਚੰਨ ਤੋਂ ਸੋਹਣਾ, ਟਿੱਕਾ ਮਾਂਏਂ, "ਸ਼ੇਰ ਦੀ ਕਰੇਂ ਸਵਾਰੀ" l
ਜੜਿਆ ਰਤਨ, ਮੁੱਕਟ ਹੈ ਮਾਂਏਂ, "ਇਸਦੀ ਸ਼ੋਭਾ ਨਿਆਰੀ" ll
*ਭਕਤ ਤੇਰੇ, ਨਿਰਾਲੇ ਮਾਂਏਂ, ਖੋਟ ਨਾ ਵਿੱਚ ਹੰਕਾਰ ਦਾ ll,
ਦੂਰੋਂ ਲਿਸ਼ਕਾਰਾ ਪੈਂਦਾ,,,,,,,,,,,,,,,,,,,,,,,,,
ਬਾਝਾਂ ਨੂੰ ਮਾਂ, ਬੱਚੜੇ ਦੇਵੇ, "ਝੋਲੀਆਂ ਜੱਗ ਦੀਆਂ ਭਰਦੀ" l
ਅੰਨ੍ਹਿਆਂ ਨੂੰ ਮਾਂ, ਨੇਤਰ ਦੇ ਕੇ, "ਸਾਰੇ ਦੁੱਖੜੇ ਹਰਦੀ" ll
*ਜ਼ੋਰ ਕੋਈ ਨਾ, ਮਾਂਏਂ ਤੇਰੀ, ਸ਼ਕਤੀ ਅਪਰੰਪਾਰ ਦਾ ll,
ਦੂਰੋਂ ਲਿਸ਼ਕਾਰਾ ਪੈਂਦਾ,,,,,,,,,,,,,,,,,,,,,,,,,
ਦੁੱਖ ਹਰਨੀ ਤੂੰ, ਜੱਗ ਜੰਨਣੀ ਤੂੰ, "ਤੂੰ ਜੱਗ ਦੀ ਮਹਾਂਰਾਣੀ" l
ਤੇਰੇ ਦਰ ਤੇ, ਝੁੱਕਦੇ ਨੇ ਕਈ, "ਔਘੜ ਅਤੇ ਗਿਆਨੀ" ll
*ਤੇਰਾ ਦਾਸ, ਸੋਹਣੀਏ ਮਾਂਏਂ, ਦਿਨ ਤੇ ਰਾਤ ਪੁਕਾਰਦਾ ll,
ਦੂਰੋਂ ਲਿਸ਼ਕਾਰਾ ਪੈਂਦਾ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ