ऊंचिया पहाड़ा विच ज्योत जगदी

ਉੱਚੀਆਂ ਪਹਾੜਾਂ ਵਿੱਚ, ਜੋਤ ਜੱਗਦੀ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਪਿਆਰੀ ਲੱਗਦੀ xll"- ll

ਹਾਥ 'ਚ ਮੇਰੇ, ਗੰਗਾਜਲ ਗੜ੍ਹਵਾ xll
ਇਸ਼ਨਾਨ ਕਰਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F
 
ਹਾਥ 'ਚ ਮੇਰੇ, ਲਾਲ ਸੂਹਾ ਚੋਲਾ xll
ਮਾਂ ਨੂੰ ਪਹਿਨਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F

ਹਾਥ 'ਚ ਮੇਰੇ, ਫ਼ੁੱਲਾਂ ਦਾ ਕਾਂਡੂ xll
ਹਾਰ ਚੜ੍ਹਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F

ਹਾਥ 'ਚ ਮੇਰੇ, ਕੇਸਰ ਰੌਲ਼ੀ xll
ਤਿਲਕ ਲਗਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚਿਆਂ ਪਹਾੜਾਂ ਵਿੱਚ,,,,,,,,,,,,,,,,,,,F

ਹਾਥ 'ਚ ਮੇਰੇ, ਪਾਨ ਸੁਪਾਰੀ xll
ਭੇਂਟ ਚੜ੍ਹਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F

ਹਾਥ 'ਚ ਮੇਰੇ, ਬਰਫ਼ੀ ਦੀ ਥਾਲ਼ੀ xll
ਭੋਗ ਲਗਾਈਏ ਅਸਾਂ, ਤੁਰੀ ਜਾਣਾ,
"ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ xll"
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F

ਹਾਥ 'ਚ ਮੇਰੇ, ਲਾਲ ਲਾਲ ਝੰਡਾ xll
ਮੰਦਰੀਂ ਚੜ੍ਹਾਈਏ ਅਸਾਂ, ਤੁਰੀ ਜਾਣਾ,
ਮਾਂ ਤੇਰਿਆਂ ਭਗਤੇਂ ਗੀ, ਬੜੀ ਦੂਰ ਜਾਣਾ ll
ਉੱਚੀਆਂ ਪਹਾੜਾਂ ਵਿੱਚ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (567 downloads)