मेरी गली विच आ श्यामा

मेरी गली विच आ श्यामा,राता हो जू चनानिया,
राता हो जू चनानिया,राता हो जू चनानिया,
एक वारी फेरा पा श्यामा,राता हो जू चनानिया,
मेरी गली विच आ श्यामा...............


हाथ विच मेरे गंगा जल मटकी,
गंगा जल मटकी जी गंगा जल मटकी,
आ के चरण धुला श्यामा,राता हो जू चनानिया,
मेरी गली विच आ श्यामा..................

हाथ विच मेरे मखन कटोरी,
मखन कटोरी श्यमा,मखन कटोरी,
आ के भोग लगा श्यामा,राता हो जू चनानिया,
मेरी गली विच आ श्यामा


हाथ विच मेरे रेशम दी साड़ी,
रेशम दी साड़ी श्यामा रेशम दी साड़ी,
राधा जी नाल लिया श्यामा,राता हो जू चनानिया,
मेरी गली विच आ श्यामा.................

हाथ विच तेरे मुरली सजदी,
मुरली सजदी श्यमा मुरली सजदी,
एक वारी तान सुना श्यामा,राता हो जू चनानिया,
मेरी गली विच आ श्यामा..........

खेड़ पुरे डा जगमोहन तेरा,
एक वारी आ के करो ओहदे उते मेहर,
पिंके दे घर वि आ श्यामा,राता हो जू चनानिया,
मेरी गली विच आ श्यामा

ਮੇਰੀ ਗਲੀ ਵਿਚ ਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ x2
ਰਾਤਾਂ ਹੋ ਜੂ ਚਾਨਣੀਆਂ, ਰਾਤਾਂ ਹੋ ਜੂ ਚਾਨਣੀਆਂ
ਇਕ ਵਾਰੀ ਫੇਰਾ ਪਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,

ਹੱਥ ਵਿਚ ਮੇਰੇ ਗੰਗਾ ਜਲ ਮੱਟਕੀ,
ਗੰਗਾ ਜਲ ਮੱਟਕੀ ਜੀ ਗੰਗਾ ਜਲ ਮੱਟਕੀ x2
ਆ ਕੇ ਚਰਨ ਧੁਲਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,

ਹੱਥ ਵਿਚ ਮੇਰੇ ਮੱਖਣ ਕਟੋਰੀ,
ਮੱਖਣ ਕਟੋਰੀ ਸ਼ਿਆਮਾ ਮੱਖਣ ਕਟੋਰੀ x2
ਆ ਕੇ ਭੋਗ ਲਗਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,

ਹੱਥ ਵਿਚ ਮੇਰੇ ਰੇਸ਼ਮ ਦੀ ਸਾੜ੍ਹੀ,x2
ਰੇਸ਼ਮ ਦੀ ਸਾੜ੍ਹੀ ਸ਼ਿਆਮਾ ਰੇਸ਼ਮ ਦੀ ਸਾੜ੍ਹੀ
ਰਾਧਾ ਜੀ ਨਾਲ ਲਿਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,


ਹੱਥ ਵਿਚ ਤੇਰੇ ਮੁਰਲੀ ਸੱਜਦੀ,
ਮੁਰਲੀ ਸੱਜਦੀ ਸ਼ਿਆਮਾ ਮੁਰਲੀ ਸੱਜਦੀ x2
ਇਕ ਵਾਰੀ ਤਾਨ ਸੁਣਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,

ਖੇਡ ਪੁਰੇ ਦਾ ਜਗਮੋਹਨ ਤੇਰਾ
ਇਕ ਵਾਰੀ ਆ ਕੇ ਕਰੋ ਓਹਦੇ ਉੱਤੇ ਮੇਹਰਾਂ X2
ਪਿੰਕੇ ਦੇ ਘਰ ਵੀ ਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ
ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,,
श्रेणी
download bhajan lyrics (1793 downloads)