माता राणी आई ए

ਅੱਜ ਨੱਚ ਨੱਚ, ਖੁਸ਼ੀ ਮਨਾ ਲਓ,,, ( ਜੈ ਹੋ, ਜੈ ਮਾਤਾ ਦੀ )
ਅੱਜ ਖੁਸ਼ੀ 'ਚ, ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l

ਸੋਹਣੇ ਸੋਹਣੇ ਫੁੱਲਾਂ ਦੇ ਨਾਲ, "ਮਾਂ ਦਾ ਭਵਨ ਸਜਾਇਆ ਏ" l
ਰਹਿਮਤ ਸਾਰੇ ਪਾਸੇ ਕੀਤੀ, "ਮੇਹਰ ਦਾ ਮੀਂਹ ਵਰਸਾਇਆ ਏ" ll
ਅੱਜ ਰੱਜ ਰੱਜ ਦਰਸ਼ਨ ਪਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l

ਬ੍ਰਹਮਾ ਵਿਸ਼ਨੂੰ ਸ਼ਿਵ ਸ਼ੰਕਰ ਜੀ, "ਮਾਂ ਦੇ ਦਰ ਤੇ ਝੁੱਕਦੇ ਨੇ" l
ਸ਼ੇਰਾਂਵਾਲੀ ਮਾਂ ਦੇ ਖਜ਼ਾਨੇ, "ਕਦੇ ਨਾ ਭਗਤੋਂ ਮੁੱਕਦੇ ਨੇ" ll
ਅੱਜ ਝੋਲੀਆਂ ਸਭ ਭਰਵਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l

ਸ਼ੇਰਾਂਵਾਲੀ ਮਾਂ ਦੀਆਂ ਮੇਹਰਾਂ, "ਸਭ ਭਗਤਾਂ ਤੇ ਹੋਣੀਆਂ ਨੇ" l
ਪੂਜਾ ਨੇ ਵੀ ਮਾਂ ਦੀਆਂ ਭੇਟਾਂ, "ਸਭ ਭਗਤਾਂ ਨਾਲ ਗਾਉਣੀਆਂ ਨੇ" ll
ਅੱਜ ਨੀਲੇ ਨਾਲ ਦਰਸ਼ਨ ਪਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
^ਮਾਤਾ ਰਾਣੀ ਆਈ ਏ, ਵੈਸ਼ਣੋਂ ਰਾਣੀ ਆਈ ਏ l
ਮਾਂ ਦਾ, ਲੱਖ ਲੱਖ ਸ਼ੁਕਰ ਮਨਾ ਲਓ,,, ( ਜੈ ਹੋ xlll) ll,
ਮਾਤਾ ਰਾਣੀ ਆਈ ਏ,,,
ਅੱਜ ਨੱਚ ਨੱਚ, ਖੁਸ਼ੀ ਮਨਾ ਲਓ, ਮਾਤਾ ਰਾਣੀ ਆਈ ਏ l
ਅੱਜ ਖੁਸ਼ੀ 'ਚ ਭੰਗੜੇ ਪਾ ਲਓ, ਮਾਤਾ ਰਾਣੀ ਆਈ ਏ l

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (402 downloads)