रख चरणा दे नाल माएँ

रख चरणां दे नाल माएँ नी तेरी चौकियाँ भरांगे,
सुन ले निमाणेया दा हाल माएँ नी तेरी चौकियाँ भरांगे....

सच्चे दिलों नाल जेड़ा तैनू हैं धियावदा,
मंगिया मुरादा दाती तेरे कोलों पावंदा,
कर दे मालोमाल माएँ नी तेरी चौकियाँ भरांगे.....

श्रद्धा दे नाल तेरा भवन सजाया ऐ,
ज्योतां वी जगाइयां तेरा आसन लगाया ऐ,
चोला वी चढ़ाया तेरा लाल माएँ नी तेरी चौकियाँ भरांगे......

जिह्ना दे तो बिगड़े माँ काज बनाये नें,
हाजरी लवाण तेरे दर उत्ते आये नें,
पूरे करो सवाल माएँ नी तेरी चौकियाँ भरांगे.....

दूध पुत्त अन्न धन तेरे दरों मिलदा,
दुनिया दा हर सुखः तेरे घरों मिलदा,
चंचल दे दुःख टाल माएँ नी तेरी चौकियाँ भरांगे.....

ਰੱਖ ਚਰਨਾਂ ਦੇ ਨਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ ll
ਸੁਣ ਨਿਮਾਣਿਆਂ ਦਾ ਹਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ l
ਰੱਖ ਚਰਨਾਂ ਦੇ ਨਾਲ,,,,,,,,,,,,,,,,,,,

ਜਿਹਨਾਂ ਦੇ ਤੂੰ ਵਿਗੜੇ, ਮਾਂ ਕਾਜ਼ ਬਣਾਏ ਨੇ l
ਹਾਜ਼ਰੀ ਲਵਾਉਣ ਤੇਰੇ, ਦਰ ਉੱਤੇ ਆਏ ਨੇ ll
ਪੂਰੇ ਕਰੋ ਸਵਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ,,,
ਰੱਖ ਚਰਨਾਂ ਦੇ ਨਾਲ,,,,,,,,,,,,,,,,,,,

ਸੱਚੇ ਦਿਲੋਂ ਮਾਂਏਂ ਜੇਹੜਾ, ਤੈਨੂੰ ਹੈ ਧਿਆਂਵਦਾ l
ਮੰਗੀਆਂ ਮੁਰਾਦਾਂ ਦਾਤੀ, ਤੇਰੇ ਕੋਲੋਂ ਪਾਂਵਦਾ ll
ਕਰ ਦਿਓ ਮਾਲਾਮਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ,,,
ਰੱਖ ਚਰਨਾਂ ਦੇ ਨਾਲ,,,,,,,,,,,,,,,,,,,

ਸ਼ਰਧਾ ਦੇ ਨਾਲ, ਤੇਰਾ ਭਵਨ ਸਜਾਇਆ ਏ l
ਜੋਤਾਂ ਵੀ ਜਗਾਈਆਂ, ਤੇਰਾ ਆਸਣ ਲਗਾਇਆ ਏ ll
ਚੋਲਾ ਵੀ ਚੜ੍ਹਾਇਆ ਅਸਾਂ ਲਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ,,,
ਰੱਖ ਚਰਨਾਂ ਦੇ ਨਾਲ,,,,,,,,,,,,,,,,,,,

ਦੁੱਧ ਪੁੱਤ ਅੰਨ ਧਨ, ਤੇਰੇ ਦਰੋਂ ਮਿਲਦਾ l
ਦੁਨੀਆਂ ਦਾ ਹਰ ਸੁੱਖ, ਤੇਰੇ ਘਰੋਂ ਮਿਲਦਾ ll
ਚੰਚਲ ਦੇ ਵੀ ਦੁੱਖ ਟਾਲ,
ਮਾਂਏਂ ਨੀ ਤੇਰੀ ਚੌਂਕੀਆਂ ਭਰਾਂਗੇ,,,
ਰੱਖ ਚਰਨਾਂ ਦੇ ਨਾਲ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (445 downloads)