सारी दुनिया दा छड्ड के ख्याल आ गए,
शेरावालिये द्वारे लाल आ गए.....
कर किरपा किरपालु माता,
बदल दे साडे लेख विधाता,
कर किरपा किरपालु माता,
बदल दे साडे लेख विधाता,
बड़ी दूर तो उमीदा लै के नाल आ गए,
शेरावालिये द्वारे लाल आ गए,
सारी दुनिया दा छड्ड के ख्याल आ गए......
चंगा लगदा माँ दा द्वारा,
सारी दुनिया तो जो न्यारा,
चंगा लगदा माँ दा द्वारा,
सारी दुनिया तो जो न्यारा,
भगत लै के हथा विच झंडे लाल आ गए,
शेरावालिये द्वारे लाल आ गए,
सारी दुनिया दा छड्ड के ख्याल आ गए......
मैं भी माँ दा पल्ला फड़ेया,
मैनु भी रंग माँ दा चढ़या,
मैं भी माँ दा पल्ला फड़ेया,
मैनु भी रंग माँ दा चढ़या,
लै के सुहा चोला ते चुनरी नाल आ गए,
शेरावालिये द्वारे लाल आ गए,
सारी दुनिया दा छड्ड के ख्याल आ गए......
माता नज़र मेहर दी करना,
ममता दे नाल झोलीया भरना,
माता नज़र मेहर दी करना,
ममता दे नाल झोलीया भरना,
चंद दिला दे सुनावन असी हाल आ गए,
शेरावालिये द्वारे लाल आ गए,
सारी दुनिया दा छड्ड के ख्याल आ गए......
ਸਾਰੀ ਦੁਨੀਆਂ ਦਾ ਛੱਡ ਕੇ, ਖ਼ਿਆਲ ਆ ਗਏ* l
ਸ਼ੇਰਾਂ ਵਾਲੀਏ ਦਵਾਰੇ, ਤੇਰੇ ਲਾਲ ਆ ਗਏ ll
ਕਰ ਕਿਰਪਾ, ਕਿਰਪਾਲੂ ਮਾਤਾ l
ਬਦਲ ਦੇ ਸਾਡੇ, ਲੇਖ਼ ਵਿਧਾਤਾ l
^ਕਰ ਕਿਰਪਾ, ਕਿਰਪਾਲੂ ਮਾਤਾ,
ਬਦਲ ਦੇ ਸਾਡੇ, ਲੇਖ਼ ਵਿਧਾਤਾ l
ਬੜੀ ਦੂਰ ਤੋਂ ਉਮੀਦਾਂ, ਲੈ ਕੇ ਨਾਲ ਆ ਗਏ ll,
ਸ਼ੇਰਾਂ ਵਾਲੀਏ ਦਵਾਰੇ, ਤੇਰੇ ਲਾਲ ਆ ਗਏ,,,
ਸਾਰੀ ਦੁਨੀਆਂ ਦਾ ਛੱਡ ਕੇ, ਖ਼ਿਆਲ,,,,,,,,,,
ਚੰਗਾ ਲੱਗਦਾ, ਮਾਂ ਦਾ ਦਵਾਰਾ l
ਸਾਰੀ ਦੁਨੀਆਂ, ਤੋਂ ਜੋ ਨਿਆਰਾ l
^ਚੰਗਾ ਲੱਗਦਾ, ਮਾਂ ਦਾ ਦਵਾਰਾ,
ਸਾਰੀ ਦੁਨੀਆਂ, ਤੋਂ ਜੋ ਨਿਆਰਾ l
ਭਗਤ ਲੈ ਕੇ ਹੱਥਾਂ ਵਿੱਚ, ਝੰਡੇ ਲਾਲ ਆ ਗਏ ll,
ਸ਼ੇਰਾਂ ਵਾਲੀਏ ਦਵਾਰੇ, ਤੇਰੇ ਲਾਲ ਆ ਗਏ,,,
ਸਾਰੀ ਦੁਨੀਆਂ ਦਾ ਛੱਡ ਕੇ, ਖ਼ਿਆਲ,,,,,,,,,,
ਮੈਂ ਵੀ ਮਾਂ ਦਾ, ਪੱਲਾ ਫੜ੍ਹਿਆ l
ਮੈਨੂੰ ਵੀ ਰੰਗ, ਮਾਂ ਦਾ ਚੜ੍ਹਿਆ l
^ਮੈਂ ਵੀ ਮਾਂ ਦਾ, ਪੱਲਾ ਫੜ੍ਹਿਆ,
ਮੈਨੂੰ ਵੀ ਰੰਗ, ਮਾਂ ਦਾ ਚੜ੍ਹਿਆ l
ਲੈ ਕੇ ਸੂਹਾ ਚੋਲਾ, ਤੇ ਚੁੰਨਰੀ ਨਾਲ ਆ ਗਏ ll,
ਸ਼ੇਰਾਂ ਵਾਲੀਏ ਦਵਾਰੇ, ਤੇਰੇ ਲਾਲ ਆ ਗਏ,,,
ਸਾਰੀ ਦੁਨੀਆਂ ਦਾ ਛੱਡ ਕੇ, ਖ਼ਿਆਲ,,,,,,,,,,
ਮਾਤਾ ਨਜ਼ਰ, ਮੇਹਰ ਦੀ ਕਰਨਾ l
ਮਮਤਾ ਦੇ ਨਾਲ, ਝੋਲੀਆਂ ਭਰਨਾ l
^ਮਾਤਾ ਨਜ਼ਰ, ਮੇਹਰ ਦੀ ਕਰਨਾ,
ਮਮਤਾ ਦੇ ਨਾਲ, ਝੋਲੀਆਂ ਭਰਨਾ l
ਚੰਦ ਦਿਲਾਂ ਦੇ ਸੁਣਾਵਣ, ਅਸੀਂ ਹਾਲ ਆ ਗਏ ll,
ਸ਼ੇਰਾਂ ਵਾਲੀਏ ਦਵਾਰੇ, ਤੇਰੇ ਲਾਲ ਆ ਗਏ,,,
ਸਾਰੀ ਦੁਨੀਆਂ ਦਾ ਛੱਡ ਕੇ, ਖ਼ਿਆਲ,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ