तेरे दर दी कीती मैं चाकरी

तेरे दर दी कीती मैं चाकरी,
तेरी सेवा विच मैं रवा,
हो मैनु कमली कमली आखदे,
हो मैनु कमली कमली आखदे,
मेरा कमली हो गया नाम।।

हो नी मैं अपनी सुद्ध बुद्ध भूल गयी,
हो नी मैं अपनी सुद्ध बुद्ध भूल गयी,
दस माईये मैं की करां,
हो मैनु कमली कमली आखदे.....

हो नी मैं तेरा शूकर गुजार हां,
हो नी मैं तेरा शूकर गुजार हां,
चरणा विच दित्ती था,
हो मैनु कमली कमली आखदे.....

हो माँ तू सब दे दिलां नू जानदी,
हो माँ तू सब दे दिलां नू जानदी,
तेरी ठंडी मीठड़ी छा,
हो मैनु कमली कमली आखदे.....

हो मेरे जेहिया ते लख ते करोड़ माँ,
हो मेरे जेहिया ते लख ते करोड़ माँ,
तेरे वरगा ना कोई माँ,
हो मैनु कमली कमली आखदे.....



ਤੇਰੇ ਦਰ ਦੀ, ਕੀਤੀ ਮੈਂ ਚਾਕਰੀ,
ਤੇਰੀ, ਸੇਵਾ ਵਿੱਚ ਮੈਂ ਰ੍ਹਵਾਂ ll
ਹੋ ਮੈਨੂੰ, ਕਮਲੀ ਕਮਲੀ ਆਖਦੇ ll
ਹੋ ਮੈਨੂੰ, ਕਮਲੀ ਕਮਲੀ ਆਖਦੇ,
ਮੇਰਾ ਕਮਲੀ, ਹੋ ਗਿਆ ਨਾਂਅ ll

*ਹੋ ਨੀ ਮੈਂ, ਆਪਣੀ ਸੁੱਧ ਬੁੱਧ ਭੁੱਲ ਗਈ *ll
ਹੋ ਨੀ ਮੈਂ, ਆਪਣੀ ਸੁੱਧ ਬੁੱਧ ਭੁੱਲ ਗਈ,
ਦੱਸ ਮਾਈਏ, ਮੈਂ ਕੀ ਕਰਾਂ ll
*ਹੋ ਮੈਨੂੰ, ਕਮਲੀ ਕਮਲੀ ਆਖਦੇ,,,,,,F

*ਹੋ ਨੀ ਮੈਂ, ਤੇਰੀ ਸ਼ੁਕਰ ਗੁਜ਼ਾਰ ਹਾਂ *ll
ਹੋ ਨੀ ਮੈਂ, ਤੇਰੀ ਸ਼ੁਕਰ ਗੁਜ਼ਾਰ ਹਾਂ,
ਚਰਨਾਂ ਵਿੱਚ, ਦਿੱਤੀ ਥਾਂ ll
*ਹੋ ਮੈਨੂੰ, ਕਮਲੀ ਕਮਲੀ ਆਖਦੇ,,,,,,F

*ਹੋ ਮਾਂ ਤੂੰ, ਸਭ ਦੇ ਦਿਲਾਂ ਨੂੰ ਜਾਣਦੀ *ll
ਹੋ ਮਾਂ ਤੂੰ, ਸਭ ਦੇ ਦਿਲਾਂ ਨੂੰ ਜਾਣਦੀ,
ਤੇਰੀ, ਠੰਢੜੀ ਮਿੱਠੜੀ ਛਾਂ ll
*ਹੋ ਮੈਨੂੰ, ਕਮਲੀ ਕਮਲੀ ਆਖਦੇ,,,,,,F

*ਹੋ ਮੇਰੇ, ਜੇਹੀਆਂ ਤੇ ਲੱਖ ਤੇ ਕਰੋੜ ਮਾਂ *ll
ਹੋ ਮੇਰੇ, ਜੇਹੀਆਂ ਤੇ ਲੱਖ ਤੇ ਕਰੋੜ ਮਾਂ,
ਤੇਰੇ, ਵਰਗਾ ਨਾ ਕੋਈ ਮਾਂ ll
*ਹੋ ਮੈਨੂੰ, ਕਮਲੀ ਕਮਲੀ ਆਖਦੇ,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (406 downloads)