मैं माँ दे दरबार ते नचा

मथे तिलक ते घुंघरू पाके,
सोहनी चुनरी नू गोटा लाके,
मैं माँ दे दरबार ते नचा।

नचा मैं अज्ज वांग ध्यानु,
दातिए दर्शन दे दे सानू,
सीस तली उत्ते रखेया टिका के,
सोहनी चुनरी नू गोटा लाके,
मैं माँ दे दरबार ते नचा,
मथे तिलक ते घुंघरू......

जगमग ज्योत ज्वाला जगदी,
पूरी करदे आसां सबदी,
जो भी आया दर खुदी नू मिटा के,
सोहनी चुनरी नू गोटा लाके,
मैं माँ दे दरबार ते नचा,
मथे तिलक ते घुंघरू......

हो रही ए तेरे नाम दी वरखा,
सारे जग विच तेरी चर्चा,
कोई मुड़िया ना खाली एथे आके,
सोहनी चुनरी नू गोटा लाके,
मैं माँ दे दरबार ते नचा,
मथे तिलक ते घुंघरू......



ਮੱਥੇ ਤਿਲਕ ਤੇ, ਘੁੰਘਰੂ ਪਾ ਕੇ,
ਸੋਹਣੀ ਚੁੰਨਰੀ ਨੂੰ, ਗੋਟਾ ਲਾ ਕੇ,
ਮੈਂ ਮਾਂ ਦੇ, ਦਰਬਾਰ ਤੇ ਨੱਚਾਂ ll

"ਨੱਚਾਂ ਮੈਂ ਅੱਜ, ਵਾਂਗ ਧਿਆਨੂੰ" l
"ਦਾਤੀਏ ਦਰਸ਼ਨ, ਦੇ ਦੇ ਸਾਨੂੰ" ll
ਸੀਸ ਤਲੀ ਉੱਤੇ ll ਰੱਖਿਆ ਟਿਕਾ ਕੇ,
ਸੋਹਣੀ ਚੁੰਨਰੀ ਨੂੰ, ਗੋਟਾ ਲਾ ਕੇ,
"ਮੈਂ ਮਾਂ ਦੇ, ਦਰਬਾਰ ਤੇ ਨੱਚਾਂ",,,
ਮੱਥੇ ਤਿਲਕ ਤੇ, ਘੁੰਘਰੂ,,,,,,,,,,,,

"ਜਗਮਗ ਜੋਤ, ਜਵਾਲਾ ਜੱਗਦੀ" l
''ਪੂਰੀ ਕਰਦੇ, ਆਸਾਂ ਸਭ ਦੀ" ll
ਜੋ ਵੀ ਆਇਆ ਦਰ ll ਖ਼ੁਦੀ ਨੂੰ ਮਿਟਾ ਕੇ,
ਸੋਹਣੀ ਚੁੰਨਰੀ ਨੂੰ, ਗੋਟਾ ਲਾ ਕੇ,
"ਮੈਂ ਮਾਂ ਦੇ, ਦਰਬਾਰ ਤੇ ਨੱਚਾਂ",,,
ਮੱਥੇ ਤਿਲਕ ਤੇ, ਘੁੰਘਰੂ,,,,,,,,,,,,

"ਹੋ ਰਹੀ ਏ, ਤੇਰੇ ਨਾਮ ਦੀ ਵਰਖ਼ਾ" l
"ਸਾਰੇ ਜੱਗ ਵਿੱਚ, ਤੇਰੀ ਚਰਚਾ" ll
ਕੋਈ ਮੁੜਿਆ ਨਾ ll ਖ਼ਾਲੀ ਏਥੇ ਆ ਕੇ,
ਸੋਹਣੀ ਚੁੰਨਰੀ ਨੂੰ, ਗੋਟਾ ਲਾ ਕੇ,
"ਮੈਂ ਮਾਂ ਦੇ, ਦਰਬਾਰ ਤੇ ਨੱਚਾਂ",,,
ਮੱਥੇ ਤਿਲਕ ਤੇ, ਘੁੰਘਰੂ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (392 downloads)