जय जय गौरी लाल तेरी जय होवे,
जय होवे गौरी लाल तेरी जय होवे,
जय जय गौरी लाल तेरी जय होवे।
सब दे कारज सवारे गणपत,
भगत जना नू तारे गणपत,
सच्चे मन दे नाल तेरी जय होवे,
जय जय गौरी लाल तेरी जय होवे।
गजमुख सुंदर रूप सुहावे,
बेहद सोहना हर मन भावे,
नूरो नूर कमाल तेरी जय होवे,
जय जय गौरी लाल तेरी जय होवे
आओ श्रद्धा नाल मनाईये,
चरनी लगिये नाम ध्याइये,
मूक जांदे झंजाल, तेरी जय होवे,
जय जय गौरी लाल तेरी जय होवे।
ਜੈ ਜੈ, ਗੌਰੀ ਲਾਲ, ਤੇਰੀ ਜੈ ਹੋਵੇ ll
ਜੈ ਹੋਵੇ, ਗੌਰੀ ਲਾਲ, ਤੇਰੀ ਜੈ ਹੋਵੇ*,,,
ਜੈ ਜੈ, ਗੌਰੀ ਲਾਲ, ਤੇਰੀ ਜੈ ਹੋਵੇ ll
^
ਸਭ ਦੇ ਕਾਜ਼, ਸੰਵਾਰੇ ਗਣਪਤ,
"ਭਗਤ ਜਨਾਂ ਨੂੰ, ਤਾਰੇ ਗਣਪਤ" ll
ਸੱਚੇ, ਮਨ ਦੇ ਨਾਲ, ਤੇਰੀ ਜੈ ਹੋਵੇ*,,,
ਜੈ ਜੈ, ਗੌਰੀ ਲਾਲ, ਤੇਰੀ ਜੈ ਹੋਵੇ ll
^
ਗਜ਼ਮੁਖ ਸੁੰਦਰ, ਰੂਪ ਸੁਹਾਵੇ,
"ਬੇਹੱਦ ਸੋਹਣਾ, ਹਰ ਮਨ ਭਾਵੇ" ll
ਨੂਰੋ, ਨੂਰ ਕਮਾਲ, ਤੇਰੀ ਜੈ ਹੋਵੇ*,,,
ਜੈ ਜੈ, ਗੌਰੀ ਲਾਲ, ਤੇਰੀ ਜੈ ਹੋਵੇ ll
^
ਆਓ ਸ਼ਰਧਾ, ਨਾਲ ਮਨਾਈਏ,
"ਚਰਣੀ ਲੱਗੀਏ, ਨਾਮ ਧਿਆਈਏ" ll
ਮੁੱਕ, ਜਾਂਦੇ ਜ਼ੰਜ਼ਾਲ, ਤੇਰੀ ਜੈ ਹੋਵੇ*,,,
ਜੈ ਜੈ, ਗੌਰੀ ਲਾਲ, ਤੇਰੀ ਜੈ ਹੋਵੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ