रख़ नौकर अपने दर मईया

( कौन एह कहंदा की सुनदी नहीं दाती,
दाती, भर भर झोलिया वंडदी ए,
इक वार जो दर ते आ जावे,
ओहनू अपने रंगा विच रंगदी ए। )

रख नौकर अपने दर मईया,
तेरे नाम ए ज़िन्दगी कर जावा,
इक नज़र मेहर दी कर मईया,
मैं तर जावा, मैं तर जावा,
रख नौकर अपने दर.....

माँ सब दे दिला दिया जानदी ए,
की दसन दी तैनू लोड़ माये,
साडे भी पल्ले पा खैरा,
तेरे दर ते ना कोई थोड़ माये,
मेरी खाली झोली भर मईया,
मैं तर जावा, मैं तर जावा,
रख नौकर अपने दर.....

तू विगड़े कम सँवारदी ए,
ए सारी दुनिया केहन्दी ए,
जो तैनू मन्ने हो जाये तेरा,
ओहनू थोड़ कोई ना रेहँदी ए,
लै मैनु भी अपना कर मईया,
मैं तर जावा, मैं तर जावा,
रख नौकर अपने दर.....

सानू रख चरणा दे कॉल माये,
दस तेरा वि की जांदा ए,
कूका रैन माजरे वाला भी,
हथ जोड़ वासते पाउँदा ए,
सोनी रोपड़ वाली दे,
तू सारे दुखड़े हर मईया,
मैं तर जावा, मैं तर जावा,
रख नौकर अपने दर.....


( ਕੌਣ ਏਹ ਕਹਿੰਦਾ, ਕਿ ਸੁਣਦੀ, ਨਹੀਂ ਦਾਤੀ,
ਦਾਤੀ, ਭਰ ਭਰ ਝੋਲੀਆਂ, ਵੰਡਦੀ ਏ l
ਇੱਕ ਵਾਰ ਜੋ, ਦਰ ਤੇ ਆ ਜਾਵੇ*,,,
ਓਹਨੂੰ, ਆਪਣੇ ਰੰਗਾਂ ਵਿੱਚ, ਰੰਗਦੀ ਏ ll )

ਰੱਖ, ਨੌਕਰ ਆਪਣੇ, ਦਰ ਮਈਆ,
ਤੇਰੇ ਨਾਮ, ਏਹ ਜਿੰਦਗੀ, ਕਰ ਜਾਵਾਂ ll
ਇੱਕ, ਨਜ਼ਰ ਮੇਹਰ ਦੀ, ਕਰ ਮਈਆ,
ਮੈਂ ਤਰ ਜਾਵਾਂ, ਮੈਂ ਤਰ ਜਾਵਾਂ*,,,
ਰੱਖ, ਨੌਕਰ ਆਪਣੇ, ਦਰ,,,,,,,,,,,,

ਮਾਂ ਸਭ ਦੇ*, ਦਿਲਾਂ ਦੀਆਂ, ਜਾਣਦੀ ਏ,
"ਕੀ, ਦੱਸਣ ਦੀ, ਤੈਨੂੰ ਲੋੜ ਮਾਂਏਂ" l
ਸਾਡੇ ਵੀ ਪੱਲੇ*, ਪਾ ਖ਼ੈਰਾਂ,
"ਤੇਰੇ ਦਰ ਤੇ, ਨਾ ਕੋਈ, ਥੋੜ ਮਾਂਏਂ" ll
ਮੇਰੀ, 'ਖ਼ਾਲੀ ਝੋਲੀ, ਭਰ ਮਈਆ ll,
ਮੈਂ ਤਰ ਜਾਵਾਂ, ਮੈਂ ਤਰ ਜਾਵਾਂ*,,,
ਰੱਖ, ਨੌਕਰ ਆਪਣੇ, ਦਰ,,,,,,,,,,,,F

ਤੂੰ, ਵਿਗੜੇ ਕੰਮ*, ਸੰਵਾਰਦੀ ਏ,
"ਏਹ, ਸਾਰੀ ਦੁਨੀਆਂ, ਕਹਿੰਦੀ ਏ" l
ਜੋ, ਤੈਨੂੰ ਮੰਨੇ*, ਹੋ ਜਾਏ ਤੇਰਾ,
"ਓਹਨੂੰ, ਥੋੜ ਕੋਈ ਨਾ, ਰਹਿੰਦੀ ਏ" ll
ਲੈ, 'ਮੈਨੂੰ ਵੀ ਆਪਣਾ, ਕਰ ਮਈਆ ll,
ਮੈਂ ਤਰ ਜਾਵਾਂ, ਮੈਂ ਤਰ ਜਾਵਾਂ*,,,
ਰੱਖ, ਨੌਕਰ ਆਪਣੇ, ਦਰ,,,,,,,,,,,,F

ਸਾਨੂੰ, ਰੱਖ ਚਰਨਾਂ ਦੇ*, ਕੋਲ ਮਾਂਏਂ,
"ਦੱਸ, ਤੇਰਾ ਵੀ, ਕੀ ਜਾਂਦਾ ਏ" l
ਕੂਕਾ, ਰੈਣ ਮਾਜਰੇ*, ਵਾਲਾ ਵੀ,
"ਹੱਥ, ਜੋੜ ਵਾਸਤੇ, ਪਾਉਂਦਾ ਏ" ll
ਸੋਨੀ, ਰੋਪੜ ਵਾਲੀ ਦੇ ll,
ਤੂੰ, ਸਾਰੇ ਦੁੱਖੜੇ, ਹਰ ਮਈਆ*,,,
ਰੱਖ, ਨੌਕਰ ਆਪਣੇ, ਦਰ,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (369 downloads)