दे दर्शन महाँराणीऐ

मैं आयी तेरे द्वार, दे दर्शन महाँरानिये,
मैं आयी तेरे द्वार, दे दर्शन अम्बे रानिये,
दे दर्शन महाँरानिये, दे दर्शन अम्बे रानिये,
मैं आयी तेरे द्वार, दे दर्शन महाँरानिये,
मैं आयी तेरे द्वार, दे दर्शन अम्बे रानिये.......

पटियाले शहर दे मंदिर माँ दे हो रहे ने जगराते,
पापिया दा माँ पीछा न छड्दी भगता नू तारे आपे,
दाती करदी ए उपकार दे दर्शन महाँरानिये,
मैं आयी तेरे द्वार.....

नैना देवी मंदिर दे अग्गे है पीपली दा बूटा,
सत्ते बैना पिंघा झूटन, बदल बदल के झूटा,
मैं तेरी सेवादार दे दर्शन महाँरानिये,
मैं आयी तेरे द्वार.....

चिंतापूर्णी माँ सबना दी चिंता दूर है करदी,
अपने भगता दे मन अंदर आपने वास है करदी,
चड़ेया नाम दा खुमार दे दर्शन महाँरानिये,
मैं आयी तेरे द्वार.....

सत्ते बैना इकठीया हो के माँ वैष्णो दे जाना,
बंद गुफा दे अंदर जा के माँ दा दर्शन पाना,
माँ दी बोलो जय जैकार दे दर्शन महाँरानिये,
मैं आयी तेरे द्वार.....

खुला दर्शन माँ दा करके मन मेरा हर्षाया,
सुत्ते भाग जगाये दाती ने मैनु चरणी लाया,
मेरा करदे बेड़ा पार दे दर्शन महाँरानिये,
मैं आयी तेरे द्वार.....

चढ़ के कठिन चढ़ाइया जो भी दर दाती दे आये,
मुँह मंगिया मुरादा पा के झोलिया भर लै जाए,
ऐहदी लीला अपरम्पार दे दर्शन महाँरानिये,
मैं आयी तेरे द्वार.....

माये तेरे दर दे उत्तो खाली कोई ना मुड़िया,
मैं भी कई जन्मा तो माँ दे चरणा दे नाल जुड़िया,
इक तू सच्ची सरकार दे दर्शन महाँरानिये,
मैं आयी तेरे द्वार.....



ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ ਮਹਾਂਰਾਣੀਏ l
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ ਅੰਬੇ ਰਾਣੀਏ l
^ਦੇ ਦਰਸ਼ਨ ਮਹਾਂਰਾਣੀਏ, ਦੇ ਦਰਸ਼ਨ ਅੰਬੇ ਰਾਣੀਏ l
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ ਮਹਾਂਰਾਣੀਏ l
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ ਅੰਬੇ ਰਾਣੀਏ l

ਪਟਿਆਲੇ ਸ਼ਹਿਰ ਦੇ, ਮੰਦਿਰ ਮਾਂ ਦੇ, ਹੋ ਰਹੇ ਨੇ ਜਗਰਾਤੇ* l
ਪਾਪੀਆਂ ਦਾ ਮਾਂ, ਪਿੱਛਾ ਨਾ ਛੱਡਦੀ, ਭਗਤਾਂ ਨੂੰ ਤਾਰੇ ਆਪੇ ll
ਦਾਤੀ, ਕਰਦੀ ਏ ਉਪਕਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਨੈਣਾਂ ਦੇਵੀ, ਮੰਦਿਰ ਦੇ ਅੱਗੇ, ਹੈ ਪਿਪਲੀ ਦਾ ਬੂਟਾ* l
ਸੱਤੇ ਭੈਣਾਂ, ਪੀਂਘਾਂ ਝੂਹਟਣ, ਬਦਲ ਬਦਲ ਕੇ ਝੂਹਟਾ ll
ਮੈਂ, ਤੇਰੀ ਸੇਵਾਦਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਚਿੰਤਾਪੁਰਨੀ, ਮਾਂ ਸਭਨਾਂ ਦੀ, ਚਿੰਤਾ ਦੂਰ ਹੈ ਕਰਦੀ* l
ਆਪਣੇ ਭਗਤਾਂ, ਦੇ ਮਨ ਅੰਦਰ, ਆਪਣਾ ਵਾਸ ਹੈ ਕਰਦੀ ll
ਚੜ੍ਹਿਆ, ਨਾਮ ਦਾ ਖ਼ੁਮਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਸੱਤੇ ਭੈਣਾਂ, ਇੱਕਠੀਆਂ ਹੋ ਕੇ, ਮਾਂ ਵੈਸ਼ਣੋਂ ਦੇ ਜਾਣਾ * l
ਬੰਦ ਗੁਫ਼ਾ ਦੇ, ਅੰਦਰ ਜਾ ਕੇ, ਮਾਂ ਦਾ ਦਰਸ਼ਨ ਪਾਣਾll
ਮਾਂ ਦੀ, ਬੋਲੋ ਜੈ ਜੈਕਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਖੁੱਲ੍ਹਾ ਦਰਸ਼ਨ, ਮਾਂ ਦਾ ਕਰਕੇ, ਮਨ ਮੇਰਾ ਹਰਸ਼ਾਇਆ* l
ਸੁੱਤੇ ਭਾਗ, ਜਗਾਏ ਦਾਤੀ ਨੇ, ਮੈਨੂੰ ਚਰਣੀ ਲਾਇਆ ll
ਮੇਰਾ, ਕਰਦੇ ਬੇੜਾ ਪਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਚੜ੍ਹ ਕੇ, ਕਠਿਨ ਚੜ੍ਹਾਈਆਂ ਜੋ ਵੀ, ਦਰ ਦਾਤੀ ਦੇ ਆਏ* l
ਮੂੰਹ ਮੰਗੀਆਂ, ਮੁਰਾਦਾਂ ਪਾ ਕੇ, ਝੋਲੀਆਂ ਭਰ ਲੈ ਜਾਏ ll
ਏਹਦੀ, ਲੀਲ੍ਹਾ ਅਪਰੰਪਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਮਾਂਏਂ ਤੇਰੇ, ਦਰ ਦੇ ਉੱਤੋਂ, ਖ਼ਾਲੀ ਕੋਈ ਨਾ ਮੁੜਿਆ* l
ਮੈਂ ਵੀ ਕਈ, ਜਨਮਾਂ ਤੋਂ ਮਾਂ ਦੇ, ਚਰਨਾਂ ਦੇ ਨਾਲ ਜੁੜਿਆ ll
ਇੱਕ, ਤੂੰ ਸੱਚੀ ਸਰਕਾਰ, ਦੇ ਦਰਸ਼ਨ ਮਹਾਂਰਾਣੀਏ,,,
ਮੈਂ, ਆਈ ਤੇਰੇ ਦਵਾਰ, ਦੇ ਦਰਸ਼ਨ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (400 downloads)