पेहलो शेरावाली माई नू मनाइये

पेहलो शेरावाली माई नू मनाइये,
जदो भी कोई कम करिये,
माँ दी श्रद्धा नाल ज्योत जगाईये,
जदो भी कोई कम करिये,
पेहलो शेरावाली माई नू......

सब दिया आसा पुरिया करदी,
झोलिया नाल मुरादा दे भरदी,
माँ दे चरणा च सीस झुकाइये,
जदो भी कोई कम करिये,
पेहलो शेरावाली माई नू......

रेहमत दे खोले भंडारे,
सब दे बिगड़े काज सँवारे,
माँ दा हरदम शुकर मनाईये,
जदो भी कोई कम करिये,
पेहलो शेरावाली माई नू......

घर विच माँ दी ज्योत जगा के,
हथ जोड़ के सीस निवा के,
पेहलो इक जैकारा लाईये,
जैकारा झंडेवाली माई दा,
बोल सच्चे दरबार की जय,
पेहलो इक जैकारा लाईये,
जदो भी कोई कम करिये,
पेहलो शेरावाली माई नू......

मंदे कम ईजाद ना करिये,
माँ दे केहर गजब तो डरिये,
ओ पेहलो मन नू ए समझाईये,
जदो भी कोई कम करिये,
पेहलो शेरावाली माई नू......


ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ ਮਨਾਈਏ,  
ਜਦੋਂ ਵੀ ਕੋਈ, ਕੰਮ ਕਰੀਏ ll
ਏਹਦੀ / ਮਾਂ ਦੀ, ਸ਼ਰਧਾ ਨਾਲ, ਜੋਤ ਜਗਾਈਏ ll,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ,,,,,,,,,,,,,,,

ਸਭ ਦੀਆਂ ਆਸਾਂ, ਪੂਰੀਆਂ ਕਰਦੀ* ll
ਝੋਲੀਆਂ ਨਾਲ, ਮੁਰਾਦਾਂ ਦੇ ਭਰਦੀ* ll
ਏਹਦੇ / ਮਾਂ ਦੇ, ਚਰਨਾਂ 'ਚ, ਸੀਸ ਝੁਕਾਈਏ ll,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ,,,,,,,,,,,,,,,

ਰਹਿਮਤ ਦੇ, ਖੋਲ੍ਹੇ ਭੰਡਾਰੇ* ll
ਸਭ ਦੇ ਵਿਗੜੇ, ਕਾਜ਼ ਸੰਵਾਰੇ* ll
ਏਹਦਾ / ਮਾਂ ਦਾ, ਹਰਦਮ, ਸ਼ੁਕਰ ਮਨਾਈਏ ll,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ,,,,,,,,,,,,,,,

ਘਰ ਵਿੱਚ ਮਾਂ ਦੀ, ਜੋਤ ਜਗਾ ਕੇ* ll
ਹੱਥ ਜੋੜ ਕੇ, ਸੀਸ ਨਿਵਾ ਕੇ* ll
ਪਹਿਲੋਂ, ਇੱਕ ਜੈਕਾਰਾ, ਲਾਈਏ ll,
ਜੈਕਾਰਾ,,, ਝੰਡੇਵਾਲੀ ਮਾਈ ਦਾ,,,
ਬੋਲ, ਸਾਚੇ ਦਰਬਾਰ ਕੀ, ਜੈ,,, l
ਪਹਿਲੋਂ, ਇੱਕ ਜੈਕਾਰਾ, ਲਾਈਏ,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ,,,,,,,,,,,,,,,

ਮੰਦੇ ਕੰਮ, ਇਜ਼ਾਦ ਨਾ ਕਰੀਏ* ll
ਮਾਂ ਦੇ ਕਹਿਰ, ਗਜ਼ਬ ਤੋਂ ਡਰੀਏ* ll
ਓ ਪਹਿਲੋਂ, ਮਨ ਨੂੰ, ਏਹ ਸਮਝਾਈਏ ll,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੋਂ, ਸ਼ੇਰਾਂਵਾਲੀ, ਮਾਈ ਨੂੰ,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (358 downloads)