चाँदी दी थाली विच ज्योत जगाउँदी आ

चाँदी दी थाली विच ज्योत जगाउँदी आ,
लडडुआ दे पेड़ेया दा भोग लगाउंदी आ,
याद करा मैं तैनू हर वेले,
किते आजा दातिए साडे वेहड़े,
किते आजा दातिए साडे वेहड़े,
चाँदी दी थाली विच.....

ज्योत जगावा ते चढ़ावा माये चुन्नियाँ,
आजा शेरावाली मेहने मारदी ए दुनिया,
आजा अम्बेरानी मेहने मारदी ए दुनिया,
याद करा मैं तैनू हर वेले,
किते आजा दातिए साडे वेहड़े,
किते आजा दातिए साडे वेहड़े,
चाँदी दी थाली विच.....

ज्योत जगावा ते चढ़ावा माये चुड़िया,
मेरिया कौन माये आसा करे पूरिया,
याद करा मैं तैनू हर वेले,
किते आजा दातिए साडे वेहड़े,
किते आजा दातिए साडे वेहड़े,
चाँदी दी थाली विच.....

असा ता आसा माये तेरे उत्ते रखिया,
राह तेरा तक तक थक गईया अखियां,
याद करा मैं तैनू हर वेले,
किते आजा दातिए साडे वेहड़े,
किते आजा दातिए साडे वेहड़े,
चाँदी दी थाली विच.....

भूलना नी चेता माये तेरे दरबार दा,
ओ आजा माये आजा तेरा लाल आवाजा मारदा,
याद करा मैं तैनू हर वेले,
किते आजा दातिए साडे वेहड़े,
किते आजा दातिए साडे वेहड़े,
चाँदी दी थाली विच.....




ਚਾਂਦੀ, ਦੀ ਥਾਲੀ ਵਿੱਚ, ਜੋਤ ਜਗਾਉਂਦੀ ਆਂ l
ਲੱਡੂਆਂ ਤੇ, ਪੇੜਿਆਂ ਦਾ, ਭੋਗ ਲਗਾਉਂਦੀ ਆਂ ll
ਯਾਦ, ਕਰਾਂ ਮੈਂ ਤੈਨੂੰ, ਹਰ ਵੇਲੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ*,,,
ਚਾਂਦੀ, ਦੀ ਥਾਲੀ ਵਿੱਚ,,,,,,,,,,,,,,,,,,,,,,,,

ਜੋਤ, ਜਗਾਵਾਂ ਤੇ, ਚੜ੍ਹਾਵਾਂ ਮਾਂਏਂ ਚੁੰਨੀਆਂ ll
ਆਜਾ, ਸ਼ੇਰਾਂਵਾਲੀ, ਮੇਹਣੇ ਮਾਰਦੀ ਏ ਦੁਨੀਆਂ l
ਆਜਾ ਅੰਬੇ ਰਾਣੀ, ਮੇਹਣੇ ਮਾਰਦੀ ਏ ਦੁਨੀਆਂ l
ਯਾਦ, ਕਰਾਂ ਮੈਂ ਤੈਨੂੰ, ਹਰ ਵੇਲੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ*,,,
ਚਾਂਦੀ, ਦੀ ਥਾਲੀ ਵਿੱਚ,,,,,,,,,,,,,,,,,,,,,,,,

ਜੋਤ, ਜਗਾਵਾਂ ਤੇ, ਚੜ੍ਹਾਵਾਂ ਮਾਂਏਂ ਚੂੜੀਆਂ ll  
ਮੇਰੀਆਂ, ਕੌਣ ਮਾਂਏਂ, ਆਸਾਂ ਕਰੇ ਪੂਰੀਆਂ ll  
ਯਾਦ, ਕਰਾਂ ਮੈਂ ਤੈਨੂੰ, ਹਰ ਵੇਲੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ*,,,
ਚਾਂਦੀ, ਦੀ ਥਾਲੀ ਵਿੱਚ,,,,,,,,,,,,,,,,,,,,,,,,

ਅਸਾਂ ਤਾਂ, ਆਸਾਂ ਮਾਂਏਂ, ਤੇਰੇ ਉੱਤੇ ਰੱਖੀਆਂ ll
ਰਾਹ ਤੇਰਾ, ਤੱਕ ਤੱਕ, ਥੱਕ ਗਈਆਂ ਅੱਖੀਆਂ
ਯਾਦ, ਕਰਾਂ ਮੈਂ ਤੈਨੂੰ, ਹਰ ਵੇਲੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ*,,,
ਚਾਂਦੀ, ਦੀ ਥਾਲੀ ਵਿੱਚ,,,,,,,,,,,,,,,,,,,,,,,,

ਭੁੱਲਣਾ ਨੀ, ਚੇਤਾ ਮਾਂਏਂ, ਤੇਰੇ ਦਰਬਾਰ ਦਾ ll
ਓ, ਆਜਾ ਮਾਂਏਂ ਆਜਾ, ਤੇਰਾ ਲਾਲ ਵਾਜ਼ਾਂ ਮਾਰਦਾ ll
ਯਾਦ, ਕਰਾਂ ਮੈਂ ਤੈਨੂੰ, ਹਰ ਵੇਲੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ,
ਕਿਤੇ ਆਜਾ ਦਾਤੀਏ, ਸਾਡੇ ਵੇਹੜੇ*,,,
ਚਾਂਦੀ, ਦੀ ਥਾਲੀ ਵਿੱਚ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (558 downloads)