मेरा वी लावी बेड़ा पार

नंगे नंगे पैरी माये, कटड़े तो चल्या मैं,
संगता भी होईया ने तैयार,
दुःख ते कलेश माये, सबना दे कटदी ए,
मेरा वी लावी बेड़ा पार.....      

उच्चिया लम्मीया पहाड़िया नी माये,
उच्चिया लम्मीया पहाड़िया विच बाण गंगा दी धार,
भगत प्यारे तेरे भेटा पये गावंदे माँ,
हो रही जय जैकार नी अमिये....

सोहना सोहना माये तेरा भवन सजा लिया मैं,
सोहना सोहना माये तेरा भवन सजा लिया मैं,
लैके फुला दे हार माये मेरिये नी.....

दर्श तेरे दे प्यासे माये मेरिये नी,
दर्श तेरे दे प्यासे माये मेरिये नी,
आ गए तेरे द्वार माये मेरिये नी.....

भगता दे गला विच लाल लाल चुन्नियाँ मैं,
भगता दे गला विच लाल लाल चुन्नियाँ मैं,
पावा चावा नाल नी अमिये.....

लखविंदर वडाली तेरे दर उत्ते आ गया माँ,
लखविंदर वडाली तेरे दर उत्ते आ गया माँ,
हाज़री लगावे हर साल नी अमिये.....



ਨੰਗੇ ਨੰਗੇ ਪੈਰੀਂ ਮਾਂਏਂ, ਕੱਟੜੇ ਤੋਂ ਚੱਲਿਆ ਮੈਂ ll
'ਸੰਗਤਾਂ ਵੀ, ਹੋਈਆਂ ਨੇ ਤਿਆਰ',,,  ll
ਦੁੱਖ ਤੇ ਕਲੇਸ਼ ਮਾਂਏਂ, ਸਭਨਾਂ ਦੇ ਕੱਟਦੀ ਏ ll
'ਮੇਰਾ ਵੀ, ਲਾਵੀਂ ਬੇੜਾ ਪਾਰ',,,  ll

ਉੱਚੀਆਂ ਲੰਮੀਆਂ, ਪਹਾੜੀਆਂ ਨੀ ਮਾਂਏਂ l
ਉੱਚੀਆਂ ਲੰਮੀਆਂ, ਪਹਾੜੀਆਂ ਵਿੱਚ,
'ਬਾਣ, ਗੰਗਾ ਦੀ ਧਾਰ',,, ਨੀ ਅੰਮੀਏ,,, l

ਭਗਤ ਪਿਆਰੇ ਤੇਰੇ, ਭੇਟਾਂ ਪਏ ਗਾਂਵਦੇ ਮਾਂ l
ਭਗਤ ਪਿਆਰੇ ਤੇਰੇ, ਭੇਟਾਂ ਪਏ ਗਾਂਵਦੇ ਮਾਂ,
'ਹੋ ਰਹੀ, ਜੈ ਜੈਕਾਰ',,, ਨੀ ਅੰਮੀਏ,,, ll

ਸੋਹਣਾ ਸੋਹਣਾ ਮਾਂਏਂ ਤੇਰਾ, ਭਵਨ ਸਜਾ ਲਿਆ ਮੈਂ l
ਸੋਹਣਾ ਸੋਹਣਾ ਮਾਂਏਂ ਤੇਰਾ, ਭਵਨ ਸਜਾ ਲਿਆ ਮੈਂ ,
'ਲੈ ਕੇ, ਫੁੱਲਾਂ ਦੇ ਹਾਰ',,, ਮਾਂਏਂ ਮੇਰੀਏ ਨੀ,,, ll

ਦਰਸ ਤੇਰੇ ਦੇ ਪਿਆਸੇ, ਮਾਂਏਂ ਮੇਰੀਏ ਨੀ l
ਦਰਸ ਤੇਰੇ ਦੇ ਪਿਆਸੇ, ਮਾਂਏਂ ਮੇਰੀਏ ਨੀ,
'ਆ ਗਏ, ਤੇਰੇ ਦਵਾਰ',,, ਮਾਂਏਂ ਮੇਰੀਏ ਨੀ,,, ll

ਭਗਤਾਂ ਦੇ ਗਲ਼ਾਂ ਵਿੱਚ, ਲਾਲ ਲਾਲ ਚੁੰਨੀਆਂ ਮੈਂ l
ਭਗਤਾਂ ਦੇ ਗਲ਼ਾਂ ਵਿੱਚ, ਲਾਲ ਲਾਲ ਚੁੰਨੀਆਂ ਮੈਂ,
'ਪਾਵਾਂ, ਚਾਵਾਂ ਨਾਲ',,, ਨੀ ਅੰਮੀਏ,,, ll

ਲਖਵਿੰਦਰ ਵਡਾਲੀ ਤੇਰੇ, ਦਰ ਉੱਤੇ ਆ ਗਿਆ ਮਾਂ l
ਲਖਵਿੰਦਰ ਵਡਾਲੀ ਤੇਰੇ, ਦਰ ਉੱਤੇ ਆ ਗਿਆ ਮਾਂ,
'ਹਾਜ਼ਰੀ, ਲਗਾਵੇ ਹਰ ਸਾਲ',,, ਨੀ ਅੰਮੀਏ,,, llll

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1370 downloads)