दिल करे दाती तैनू अपना बना लवा

दिल करे दाती तैनू अपना बना लवा,
हो सबना तो चोरी चोरी दिल च वसा लवा,
हां दिल करे दाती तैनू अपना बना लवा,
हो माये नी माये तैनू दिल च वसा लवा,
माये नी माये तैनू दिल च,
हो माये नी माये तैनू अपना बना लवा,
माये नी माये तैनू अपना,
हां दिल करे दाती तैनू अपना बना लवा......

इक दिन ऐसा होवे मैं ते तू बैठे होईये,
हो इक दूजे नू हाल, दिल दा सुनाउंदे होईये,
हो तेरे गल लग माये, दुनिया भुला लवा,
दिल करे दाती तैनू अपना बना लवा......

तू भी मैनु सीने लाके, गोदी च बिठावे,
हो अपने तू हथी दाती, चुरिया खवावे,
हो तैनू भी ते जग दी बाली, भोग लगा लवा,
दिल करे दाती तैनू अपना बना लवा......

जान लग्गा जदो मैनु रोक रोक रखे माँ,
हो बिन मेरे जी नहीं सकदी, बच तू ना सके माँ,
हो तेरे बिन हनेरे दाती, ज्योता मैं जगा लवा,
दिल करे दाती तैनू अपना बना लवा......



ਦਿਲ ਕਰੇ ਦਾਤੀ ਤੈਨੂੰ, ਆਪਣਾ ਬਣਾ ਲਵਾਂ ll
ਹੋ,, ਸਭਨਾਂ ਤੋਂ ਚੋਰੀ ਚੋਰੀ* ll,, ਦਿਲ 'ਚ ਵਸਾ ਲਵਾਂ,
ਹਾਂ,, ਦਿਲ ਕਰੇ ਦਾਤੀ ਤੈਨੂੰ, ਆਪਣਾ ਬਣਾ ਲਵਾਂ ll
ਹੋ,, ਮਾਂਏਂ ਨੀ ਮਾਂਏਂ ਤੈਨੂੰ, ਦਿਲ 'ਚ ਵਸਾ ਲਵਾਂ,
ਮਾਂਏਂ ਨੀ ਮਾਂਏਂ ਤੈਨੂੰ, ਦਿਲ 'ਚ l
ਹੋ,, ਮਾਂਏਂ ਨੀ ਮਾਂਏਂ ਤੈਨੂੰ, ਆਪਣਾ ਬਣਾ ਲਵਾਂ,
ਮਾਂਏਂ ਨੀ ਮਾਂਏਂ ਤੈਨੂੰ, ਆਪਣਾ l
ਹਾਂ,, ਦਿਲ ਕਰੇ ਦਾਤੀ ਤੈਨੂੰ, ਆਪਣਾ,,,,,,,,,,,,,

ਇੱਕ ਦਿਨ ਐਸਾ ਹੋਵੇ, *ਮੈਂ ਤੇ ਤੂੰ ਬੈਠੇ ਹੋਈਏ ll
*ਹੋ,, ਇੱਕ ਦੂਜੇ ਨੂੰ ਹਾਲ, ਦਿਲ ਦਾ ਸੁਣਾਉਂਦੇ ਹੋਈਏ ll
ਹੋ,, ਤੇਰੇ ਗਲ਼, ਲੱਗ ਮਾਂਏਂ* ll,, ਦੁਨੀਆਂ ਭੁਲਾ ਲਵਾਂ,
ਦਿਲ ਕਰੇ ਦਾਤੀ ਤੈਨੂੰ, ਆਪਣਾ,,,,,,,,,,,,,F

ਤੂੰ ਵੀ ਮੈਨੂੰ ਸੀਨੇ ਲਾ ਕੇ, *ਗੋਦੀ 'ਚ ਬਿਠਾਵੇ ll
*ਹੋ,, ਆਪਣੇ ਤੂੰ ਹੱਥੀ ਦਾਤੀ, ਚੂਰੀਆਂ ਖਵਾਵੇ ll
ਹੋ,, ਤੈਨੂੰ ਵੀ ਤੇ, ਜੱਗ ਦੀ ਬਾਲੀ* ll,, ਭੋਗ ਲਗਾ ਲਵਾਂ,
ਦਿਲ ਕਰੇ ਦਾਤੀ ਤੈਨੂੰ, ਆਪਣਾ,,,,,,,,,,,,,F

ਜਾਣ ਲੱਗਾ ਜਦੋਂ ਮੈਨੂੰ, *ਰੋਕ ਰੋਕ ਰੱਖੇ ਮਾਂ ll
*ਹੋ,, ਬਿਨ ਮੇਰੇ ਜੀ ਨਹੀਂ ਸਕਦੀ, ਬਚ ਤੂੰ ਨਾ ਸਕੇ ਮਾਂ ll
ਹੋ,, ਤੇਰੇ ਬਿਨ, ਹਨੇਰੇ ਦਾਤੀ* ll,, ਜੋਤਾਂ ਮੈਂ ਜਗਾ ਲਵਾਂ,
ਦਿਲ ਕਰੇ ਦਾਤੀ ਤੈਨੂੰ, ਆਪਣਾ,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (438 downloads)