शेरांवाली दियाँ पा के वंगां

शेरांवाली दियाँ पा के वंगां, सुहागन हो गयी आ,
मैं नच्चा बन के वांग मलंगा, सुहागन हो गयी आ,
शेरांवाली दियाँ पा के वंगां......

करके हार श्रृंगार मैं सारा, अज्ज दाती मैं नच्चना ए,
नाम तेरे दा पा के बाणा, दर तेरे ते नच्चना ए,
मैं ते ला के सारिया संगा, सुहागन हो गयी आ,
शेरांवाली दियाँ पा के वंगां......

लाल चोला लाल चुनरी, लाल बाहा विच चूड़ा ए,
लाल रंग विच लाल माँ हो जा, चढ़ जावे रंग गुड़ा ए,
मैं तेरे नाम विच तन मन रंगा, सुहागन हो गयी आ,
शेरांवाली दियाँ पा के वंगां......

तेरे चरणा दे विच बह के, इको ही मंग मंगनी ए,
अपनी सारी ए ज़िंदगानी, नाम तेरे दे विच रंगनी ए,
एहो दातिए संदीप दिया मंगा, सुहागन हो गयी आ,
शेरांवाली दियाँ पा के वंगां......


ਸ਼ੇਰਾਂਵਾਲੀ ਦੀਆਂ, ਪਾ ਕੇ ਵੰਗਾਂ ll, ਸੁਹਾਗਣ ਹੋ ਗਈ ਆਂ ll
ਮੈਂ ਨੱਚਾਂ, ਬਣਕੇ ਵਾਂਗ ਮਲੰਗਾ ll, ਸੁਹਾਗਣ ਹੋ ਗਈ ਆਂ,,,
ਸ਼ੇਰਾਂਵਾਲੀ ਦੀਆਂ, ਪਾ ਕੇ ਵੰਗਾਂ,,,,,,,,,,,,,,,,,,,,,,,,,

ਕਰਕੇ ਹਾਰ, ਸ਼ਿੰਗਾਰ ਮੈਂ ਸਾਰਾ, "ਅੱਜ ਦਾਤੀ ਮੈਂ ਨੱਚਣਾ ਏ" l
ਨਾਮ ਤੇਰੇ ਦਾ, ਪਾ ਕੇ ਬਾਣਾ, "ਦਰ ਤੇਰੇ ਤੇ ਨੱਚਣਾ ਏ" ll
ਮੈਂ ਤੇ, ਲਾਹ ਕੇ, ਸਾਰੀਆਂ ਸੰਗਾਂ ll, ਸੁਹਾਗਣ ਹੋ ਗਈ ਆਂ,,,
ਸ਼ੇਰਾਂਵਾਲੀ ਦੀਆਂ, ਪਾ ਕੇ ਵੰਗਾਂ,,,,,,,,,,,,,,,,,,,,,,,,,

ਲਾਲ ਚੋਲਾ, ਲਾਲ ਚੁੰਨਰੀ, "ਲਾਲ ਬਾਹਾਂ ਵਿੱਚ ਚੂੜਾ ਏ" l
ਲਾਲ ਰੰਗ ਵਿੱਚ, ਲਾਲ ਮਾਂ ਹੋ ਜਾਂ, "ਚੜ੍ਹ ਜਾਵੇ ਰੰਗ ਗੂੜ੍ਹਾ ਏ ll
ਮੈਂ ਤੇਰੇ, ਨਾਮ ਵਿੱਚ, ਤਨ ਮਨ ਰੰਗਾਂ ll, ਸੁਹਾਗਣ ਹੋ ਗਈ ਆਂ,,,
ਸ਼ੇਰਾਂਵਾਲੀ ਦੀਆਂ, ਪਾ ਕੇ ਵੰਗਾਂ,,,,,,,,,,,,,,,,,,,,,,,,,

ਤੇਰੇ ਚਰਨਾਂ, ਦੇ ਵਿੱਚ ਬਹਿ ਕੇ, "ਇੱਕੋ ਹੀ ਮੰਗ ਮੰਗਣੀ ਏ" l
ਆਪਣੀ ਸਾਰੀ, ਏਹ ਜਿੰਦਗਾਨੀ, "ਨਾਮ ਤੇਰੇ ਵਿੱਚ ਰੰਗਣੀ ਏ" ll
ਏਹੋ, ਦਾਤੀਏ, ਸੰਦੀਪ ਦੀਆਂ ਮੰਗਾਂ ll, ਸੁਹਾਗਣ ਹੋ ਗਈ ਆਂ,,,
ਸ਼ੇਰਾਂਵਾਲੀ ਦੀਆਂ, ਪਾ ਕੇ ਵੰਗਾਂ,,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (342 downloads)