जय जय माँ काली

जय जय, जय जय महा कालिये,
कालिये खप्पर वालिये,
कोई मईया तैनू काली कहंदा,
कोई कहे महामाया,
तेरे खंडे ने,, तहलका खूब मचाया,
माँ तेरे खंडे ने,, तहलका खूब मचाया,
जय जय, जय जय महा कालिये,
कालिये खप्पर वालिये.......

खंडे तेरे ने चंड मुंड मारे,
चामुंडा कहलायी,
तेरा किसे ना भेद है पाया,
जगदम्बे महामाई,
कोई ना जाने तेरी माया,
कैसा खेल रचाया,
तेरे खंडे ने,, तहलका खूब मचाया,
माँ तेरे खंडे ने.....

शुंभ निशुंभ ते राकक्ष मारे,
गल मुंडन माला पायी,
देवतेया दे कष्ट निवारे,
पाउंदे सी ओ दुहाई,
थर थर देवते कंबन लग्गे,
ब्रह्मण्ड सी चकराया,
तेरे खंडे ने,, तहलका खूब मचाया,
माँ तेरे खंडे ने.....

रक्तबीज ने जद सी जग ते,
हाहाकार मचाई,
अष्टभुजी तद तू जगदम्बे,
कालका रूप च आयी,
शांत करन लई तैनू माँ शिव,
शंकर चरणी आया,
तेरे खंडे ने,, तहलका खूब मचाया,
माँ तेरे खंडे ने.....


ਜੈ ਜੈ, ਜੈ ਜੈ ਮਹਾਂ, ਕਾਲੀਏ,
ਕਾਲੀਏ ਖੱਪਰ ਵਾਲੀਏ xll-ll
ਕੋਈ ਮਈਆ, ਤੈਨੂੰ ਕਾਲੀ ਕਹਿੰਦਾ* ll,
ਕੋਈ ਕਹੇ, ਮਹਾਂਮਾਇਆ,
ਤੇਰੇ ਖੰਡੇ ਨੇ,,, ਤਹਿਲਕਾ ਖ਼ੂਬ ਮਚਾਇਆ xll
ਮਾਂ ਤੇਰੇ ਖੰਡੇ ਨੇ,,, ਤਹਿਲਕਾ ਖ਼ੂਬ ਮਚਾਇਆ l
ਜੈ ਜੈ, ਜੈ ਜੈ ਮਹਾਂ, ਕਾਲੀਏ,
ਕਾਲੀਏ ਖੱਪਰ ਵਾਲੀਏ ll

ਖੰਡੇ ਤੇਰੇ ਨੇ, ਚੰਡ ਮੁੰਡ ਮਾਰੇ,
"ਚਾਮੁੰਡਾ ਕਹਿਲਾਈ*" l
ਤੇਰਾ ਕਿਸੇ ਨਾ, ਭੇਦ ਹੈ ਪਾਇਆ,
"ਜਗਦੰਬੇ ਮਹਾਂਮਾਈ" ll
ਕੋਈ ਨਾ ਜਾਣੇ, ਤੇਰੀ ਮਾਇਆ* ll,
ਕੈਸਾ ਖੇਲ੍ਹ ਰਚਾਇਆ,
ਤੇਰੇ ਖੰਡੇ ਨੇ,,, ਤਹਿਲਕਾ ਖ਼ੂਬ ਮਚਾਇਆ xll
ਮਾਂ ਤੇਰੇ ਖੰਡੇ ਨੇ,,, ਤਹਿਲਕਾ,,,,,,,,,,,,,,,F

ਸ਼ੁੰਭ ਨਿਸ਼ੁੰਭ, ਦੇ ਰਾਖਸ਼ਿਸ਼ ਮਾਰੇ,
"ਗਲ਼ ਮੁੰਡਨ ਮਾਲਾ ਪਾਈ*" l
ਦੇਵਤਿਆਂ ਦੇ, ਕਸ਼ਟ ਨਿਵਾਰੇ,
"ਪਾਉਂਦੇ ਸੀ ਓਹ ਦੁਹਾਈ" ll
ਥਰ ਥਰ ਦੇਵਤੇ, ਕੰਬਣ ਲੱਗੇ* ll,
ਬ੍ਰਹਿਮੰਡ ਸੀ ਚਕਰਾਇਆ,
ਤੇਰੇ ਖੰਡੇ ਨੇ,,, ਤਹਿਲਕਾ ਖ਼ੂਬ ਮਚਾਇਆ xll
ਮਾਂ ਤੇਰੇ ਖੰਡੇ ਨੇ,,, ਤਹਿਲਕਾ,,,,,,,,,,,,,,,F

ਰਕਤ ਬੀਜ਼ ਨੇ, ਜਦ ਸੀ ਜੱਗ ਤੇ,
"ਹਾਹਾਕਾਰ ਮਚਾਈ*" l
ਆਸ਼ਟ ਭੁਜੀ ਤਦ, ਤੂੰ ਜਗਦੰਬੇ,
"ਕਾਲਕਾ ਰੂਪ 'ਚ ਆਈ" ll
ਸ਼ਾਂਤ ਕਰਨ ਲਈ, ਤੈਨੂੰ ਮਾਂ ਸ਼ਿਵ* ll,
ਸ਼ੰਕਰ ਚਰਣੀ ਆਇਆ,
ਤੇਰੇ ਖੰਡੇ ਨੇ,,, ਤਹਿਲਕਾ ਖ਼ੂਬ ਮਚਾਇਆ xll
ਮਾਂ ਤੇਰੇ ਖੰਡੇ ਨੇ,,, ਤਹਿਲਕਾ,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ  
download bhajan lyrics (455 downloads)