मुहो कुझ बोल चुन्निये

( चुन्नी तेरी अमिये, परदे कजदि,
सितारिया वाली बड़ी सोहनी लगदी,
चुन्नी विच दस की कमाल दस चुन्निये,
मईया मेरी बच्चियां नू चुन्नी विच जचदी। )

शेरावाली नू पसंद किवे आयी,
मुहो कुझ बोल चुन्निये,
महारानी नू पसंद किवे आयी,
मुहो कुझ बोल चुन्निये,
बोल चुन्निये मुहो बोल चुन्निये,
शेरावाली नू पसंद किवे......

चुन्निये नी जादू किता, केहड़ा शेरावाली ते,
सानू भी सीखा दे केहड़ा किता मेहरावाली ते,
किवे खुश हुंदी शेरावाली माई,
मुहो कुझ बोल चुन्निये,
शेरावाली नू पसंद किवे......

असी भी ते पल पल याद माँ नू करदे,
दिन रात चुन्निये नी चौंकिया भी भरदे,
साडी याद काहतो मईया ने भुलाई,
मुहो कुझ बोल चुन्निये,
शेरावाली नू पसंद किवे......

चुन्नी नी तू ते महारानी दा श्रृंगार ए,
जूती बना पैरा दी मैं, दस की विचार ए,
रखे चरणा च मैनु महामाई,
मुहो कुझ बोल चुन्निये,
शेरावाली नू पसंद किवे......



( ਚੁੰਨੀ ਤੇਰੀ ਅੰਮੀਏ, ਪਰਦੇ ਕੱਜ਼ਦੀ,
ਸਿਤਾਰਿਆਂ ਵਾਲੀ, ਬੜੀ ਸੋਹਣੀ ਲੱਗਦੀ l
ਚੁੰਨੀ ਵਿੱਚ ਦੱਸ ਕੀ, ਕਮਾਲ ਦੱਸ ਚੁੰਨੀਏ,    
ਮਈਆ ਮੇਰੀ ਬੱਚਿਆਂ ਨੂੰ, ਚੁੰਨੀ ਵਿੱਚ ਜੱਚਦੀ ll )    

ਸ਼ੇਰਾਂਵਾਲੀ ਨੂੰ, ਪਸੰਦ ਕਿਵੇਂ ਆਈ,
ਮੂੰਹੋਂ ਕੁਝ ਬੋਲ ਚੁੰਨੀਏ ll
ਮਹਾਂਰਾਣੀ ਨੂੰ, ਪਸੰਦ ਕਿਵੇਂ ਆਈ
ਮੂੰਹੋਂ ਕੁਝ ਬੋਲ ਚੁੰਨੀਏ ll
*ਬੋਲ ਚੁੰਨੀਏ, ਮੂੰਹੋਂ ਬੋਲ ਚੁੰਨੀਏ l
ਸ਼ੇਰਾਂਵਾਲੀ ਨੂੰ, ਪਸੰਦ ਕਿਵੇਂ,,,,,,,,,,,,

ਚੁੰਨੀਏ ਨੀ ਜਾਦੂ ਕੀਤਾ, ਕੇਹੜਾ ਸ਼ੇਰਵਾਲੀ ਤੇ,
"ਸਾਨੂੰ ਵੀ ਸਿੱਖਾਂ ਦੇ, ਜੇਹੜਾ ਕੀਤਾ ਮੇਹਰਾਂਵਾਲੀ ਤੇ" ll
ਕਿਵੇਂ ਖੁਸ਼ ਹੁੰਦੀ, ਸ਼ੇਰਾਂਵਾਲੀ ਮਾਈ ll,
ਮੂੰਹੋਂ ਕੁਝ ਬੋਲ ਚੁੰਨੀਏ,,,
ਸ਼ੇਰਾਂਵਾਲੀ ਨੂੰ, ਪਸੰਦ ਕਿਵੇਂ,,,,,,,,,,,,

ਅਸੀਂ ਵੀ ਤੇ ਪਲ ਪਲ, ਯਾਦ ਮਾਂ ਨੂੰ ਕਰਦੇ,
"ਦਿਨ ਰਾਤ ਚੁੰਨੀਏ ਨੀ, ਚੌਂਕੀਆਂ ਵੀ ਭਰਦੇ" ll
ਸਾਡੀ ਯਾਦ ਕਾਹਤੋਂ, ਮਈਆ ਨੇ ਭੁਲਾਈ ,
ਮੂੰਹੋਂ ਕੁਝ ਬੋਲ ਚੁੰਨੀਏ,,,
ਸ਼ੇਰਾਂਵਾਲੀ ਨੂੰ, ਪਸੰਦ ਕਿਵੇਂ,,,,,,,,,,,,

ਚੁੰਨੀ ਨੀ ਤੂੰ ਤੇ, ਮਹਾਂਰਾਣੀ ਦਾ ਸ਼ਿੰਗਾਰ ਏ,
"ਜੁੱਤੀ ਬਣਾ ਪੈਰਾਂ ਦੀ ਮੈਂ, ਦੱਸ ਕੀ ਵਿਚਾਰ ਏ' ll
ਰੱਖੇ ਚਰਨਾਂ 'ਚ, ਮੈਨੂੰ ਮਹਾਂ ਮਾਈ,
ਮੂੰਹੋਂ ਕੁਝ ਬੋਲ ਚੁੰਨੀਏ,,,
ਸ਼ੇਰਾਂਵਾਲੀ ਨੂੰ, ਪਸੰਦ ਕਿਵੇਂ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (379 downloads)