श्रद्धा होवे दिल विच ता मंजूरियां हुंदिया ने,
मेरी माँ दे दर ते सब दिया आसां पुरिया हुंदिया ने.....
ताजो तख़्त बुलंदिया बक्शे मेरी भोली माँ,
मेहरा वाली माँ दे भगतो कोई भी कमियां ना,
दाती किरपा नाल ही, जग मशूरिया हुंदिया ने,
मेरी माँ दे दर ते सब दिया आसां पुरिया हुंदिया ने,
श्रद्धा होवे दिल विच ता.....
मन मंदिर विच ज्योता माँ दिया जिह्ना जगाइयाँ ने,
माँ चरणा संग प्रेम वालिया डोरा पाईया ने,
मस्त रहन बस चड़िया नाम सरूरिया हुंदिया ने,
मेरी माँ दे दर ते सब दिया आसां पुरिया हुंदिया ने,
श्रद्धा होवे दिल विच ता.....
तत्ती वाह ना लगन देवे आपनेया लाला नू,
बिन दसया सरजीवन माँ हल करे सवाला नू,
भगता कोलो कदे फ़िरोज़ ना दूरिया हुंदिया ने,
मेरी माँ दे दर ते सब दिया आसां पुरिया हुंदिया ने,
श्रद्धा होवे दिल विच ता.....
ਸ਼ਰਧਾ ਹੋਵੇ, ਦਿਲ ਵਿੱਚ ਤਾਂ, ਮਨਜ਼ੂਰੀਆਂ ਹੁੰਦੀਆਂ ਨੇ l
ਮੇਰੀ, ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ ll
^
ਤਾਜ਼ੋ ਤਖ਼ਤ, ਬੁਲੰਦੀਆਂ ਬਖਸ਼ੇ, ਮੇਰੀ ਭੋਲੀ ਮਾਂ,
ਮੇਹਰਾਂ ਵਾਲੀ, ਮਾਂ ਦੇ ਭਗਤੋ, ਕੋਈ ਵੀ ਕਮੀਆਂ ਨਾ ll
ਦਾਤੀ, ਕਿਰਪਾ ਨਾਲ ਹੀ, ਜੱਗ ਮਸ਼ਹੂਰੀਆਂ ਹੁੰਦੀਆਂ ਨੇ ll,
ਮੇਰੀ, ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ l
ਸ਼ਰਧਾ ਹੋਵੇ, ਦਿਲ ਵਿੱਚ ਤਾਂ, ਮਨਜ਼ੂਰੀਆਂ,,,,,,,,,,,,,,,,,,
^
ਮਨ ਮੰਦਿਰ ਵਿੱਚ, ਜੋਤਾਂ ਮਾਂ ਦੀਆਂ, ਜਿਹਨਾਂ ਜਗਾਈਆਂ ਨੇ,
ਮਾਂ ਚਰਨਾਂ ਸੰਗ, ਪ੍ਰੇਮ ਵਾਲੀਆਂ, ਡੋਰਾਂ ਪਾਈਆਂ ਨੇ ll
ਮਸਤ ਰਹਿਣ ਬੱਸ, ਚੜ੍ਹੀਆਂ ਨਾਮ, ਸਰੂਰੀਆਂ ਹੁੰਦੀਆਂ ਨੇ ll,
ਮੇਰੀ, ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ l
ਸ਼ਰਧਾ ਹੋਵੇ, ਦਿਲ ਵਿੱਚ ਤਾਂ, ਮਨਜ਼ੂਰੀਆਂ,,,,,,,,,,,,,,,,,,
^
ਤੱਤੀ ਵਾਹ ਨਾ, ਲੱਗਣ ਦੇਵੇਂ, ਆਪਣਿਆਂ ਲਾਲਾਂ ਨੂੰ,
ਬਿਨ ਦੱਸਿਆਂ, ਸਰਜੀਵਨ ਮਾਂ ਹੱਲ, ਕਰੇ ਸਵਾਲਾਂ ਨੂੰ ll
ਭਗਤਾਂ ਕੋਲੋਂ, ਕਦੇ ਫ਼ਿਰੋਜ਼ ਨਾ, ਦੂਰੀਆਂ ਹੁੰਦੀਆਂ ਨੇ ll,
ਮੇਰੀ, ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ l
ਸ਼ਰਧਾ ਹੋਵੇ, ਦਿਲ ਵਿੱਚ ਤਾਂ, ਮਨਜ਼ੂਰੀਆਂ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ